Category:

ਨਿਊਜ਼ੀਲੈਂਡ ਇਮੀਗ੍ਰੇਸ਼ਨ ਓਵਰਸਟੇਅ, ਔਫਸੋਰ ਸਟੱਕ ਅਤੇ ਮਾਪਿਆਂ ਦੇ ਵੀਜ਼ਿਆਂ ਲਈ ਜਲਦ ਲੈ ਸਕਦੀ ਵੱਡਾ ਫੈਸਲਾ

ਆਕਲੈਂਡ : ਨਿਊਜ਼ੀਲੈਂਡ ਇਮੀਗ੍ਰੇਸ਼ਨ ਮਹਿਕਮੇ ਦੇ ਨਵੇਂ ਮੰਤਰੀ ਮਾਈਕਲ ਵੁੱਡ ਵੱਲੋਂ ਅੱਜ ਸੁਪਰੀਮ ਸਿੱਖ ਸੁਸਾਇਟੀ ਦੇ ਮੁਖ ਬੁਲਾਰੇ ਅਤੇ ਕਮਿਊਨਟੀ ਆਗੂ ਭਾਈ ਦਲਜੀਤ ਸਿੰਘ ਨਾਲ ਇਮੀਗ੍ਰੇਸ਼ਨ ਦੇ ਵੱਖ ਵੱਖ ਮੁੱਦਿਆਂ ਉੱਪਰ ਗਹਿਰ ਚਰਚਾ ਹੋਈ। ਇਸ ਚਰਚਾ ਵਿਚ ਦਲਜੀਤ ਸਿੰਘ ਵਿਰਕ ਨੇ ਮਾਈਕਲ ਵੁੱਡ ਦੇ ਭਾਰਤੀ ਭਾਈਚਾਰੇ ਨਾਲ ਸਬੰਧਾਂ ਦੀ ਜਿਥੇ ਚਰਚਾ ਕੀਤੀ। ਉੱਥੇ ਹੀ ਸਿੱਖ […]

Continue Reading
Posted On :
Category:

ਅਜੈ ਨੇ ਆਪਣੀ ਮਕਾਨ ਮਾਲਕਣ ਦਾ ਹਾਕੀ ਸਟਿੱਕ ਨਾਲ ਕੀਤਾ ਕਤਲ

ਆਕਲੈਂਡ : ਉਕਤ ਘਟਨਾ ਕ੍ਰਾਈਸਚਰਚ ਵਿੱਚ ਵਾਪਰੀ ਜਿੱਥੇ ਕਿਰਾਏਦਾਰ ਅਜੇ ਨੇ ਆਪਣੀ ਮਕਾਨ ਮਾਲਕਣ ਨਾਲ ਤਕਰਾਰ ਹੋਣ ’ਤੇ ਗੁੱਸੇ ਵਿੱਚ ਆ ਕੇ ਹਾਕੀ ਨਾਲ ਕੁੱਟ ਕੁੱਟ ਉਸ ਦਾ ਕਤਲ ਕਰ ਦਿੱਤਾ। ਨੌ ਸਤੰਬਰ ਨੂੰ ਅਦਾਲਤ ਵੱਲੋਂ ਅਜੇ ਨੂੰ ਸਜ਼ਾ ਸੁਣਾਈ ਜਾਵੇਗੀ। ਮਾਮਲੇ ਦੀ ਜਾਂਚ ਦੌਰਾਨ ਦੋਵਾਂ ਵਿਚਲੇ ਸਰੀਰਕ ਸੰਬੰਧਾਂ ਬਾਰੇ ਵੀ ਪੁਸ਼ਟੀ ਕੀਤੀ ਗਈ ਹੈ।

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਦੇ 11548 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 19 ਮੌਤਾਂ ਅਤੇ 11548 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 710 ਮਰੀਜ਼ ਹਸਪਤਾਲ ਅਤੇ 110 ਮਰੀਜ਼ ICU ਵਿੱਚ ਦਾਖਲ ਹਨ, ਦੇਸ਼ ਵਿੱਚ ਕਰੋਨਾਂ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 64912 ਤੱਕ ਪੁੱਜ ਗਈ ਹੈ, ਮਾਹਿਰਾ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੱਕ ਰੌਜਾਣਾ ਕਰੋਨਾਂ ਕੇਸਾਂ ਦੀ […]

Continue Reading
Posted On :
Category:

AIR NZ ਦੇ ਗ੍ਰਾਹਕ ਸੇਵਾਵਾਂ ਤੋਂ ਕਿਉਂ ਨਾ-ਖੁਸ਼, ਪੂਰੀ ਖ਼ਬਰ ਪੜ੍ਹੋ

ਸਕੂਲਾਂ ਵਿੱਚ ਛੁੱਟੀਆਂ ਦਾ ਮਾਹੌਲ ਹੈ, ਜਿਸ ਕਾਰਨ ਨਿਊਜੀਲੈਂਡ ਵਾਸੀ ਛੁੱਟੀਆਂ ਮਨਾਉਣ ਲਈ ਪਰਿਵਾਰਾਂ ਸਮੇਤ ਜਾ ਰਹੇ ਹਨ, ਪਰ ਛੁੱਟੀਆਂ ਮਨਾਉਣ ਜਾਣ ਵਾਲਿਆਂ ਦੀਆਂ ਇਸ ਵੇਲੇ ਏਅਰਪੋਰਟਾਂ ‘ਤੇ ਭੀੜਾਂ ਪੈ ਰਹੀਆਂ ਹਨ, ਕਿਉਂਕਿ ਨਿਊਜੀਲੈਂਡ ਦੀ ਰਾਸ਼ਟਰੀ ਏਅਰਲਾਈਨ ਏਅਰ ਨਿਊਜੀਲੈਂਡ ਕਰਮਚਾਰੀਆਂ ਦੇ ਬਿਮਾਰ ਪੈਣ, ਕਰਮਚਾਰੀਆਂ ਦੀ ਘਾਟ, ਖਰਾਬ ਮੌਸਮ ਕਾਰਨ ਅਚਨਚੇਤ ਉਡਾਣਾ ਰੱਦ ਕਰ ਰਹੀ ਹੈ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਦੇ 8395 ਨਵੇਂ ਕੇਸਾ ਦੀ ਹੋਈ ਪੁਸ਼ਟੀ

ਆਕਲੈਂਡ : ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 17 ਮੌਤਾਂ ਅਤੇ 8395 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 676 ਮਰੀਜ਼ ਹਸਪਤਾਲ ਅਤੇ 13 ਮਰੀਜ਼ ICU ਵਿੱਚ ਦਾਖਲ ਹਨ, ਦੇਸ਼ ਵਿੱਚ ਕਰੋਨਾਂ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 64912 ਤੱਕ ਪੁੱਜ ਗਈ ਹੈ, ਮਾਹਿਰਾ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੱਕ ਰੌਜਾਣਾ ਕਰੋਨਾਂ […]

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਦੇਸ਼ ਵਾਸੀਆਂ ਨੂੰ ਫੇਸ ਮਾਸਕ ਦੀ ਵਰਤੋਂ ਲਈ ਕੀਤੀ ਅਪੀਲ

ਆਕਲੈਂਡ : ਨਿਊਜੀਲੈਂਡ ਵਿਚ ਕਰੋਨਾ ਦ ਕੇਸਾਂ ਦੀ ਗਿਣਤੀ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਇਸ ਲਈ ਪ੍ਰਧਾਨ ਮਾਰੀ ਵੱਲੋਂ ਨਾਗਰਿਕਾਂ ਨੂੰ ਫੇਸ ਮਾਸਕ ਦੀ ਵਰਤੋ ਕਰਨ ਦੀ ਅਪੀਲ ਕੀਤੀ ਹੈ, ਮਾਹਿਰਾ ਦਾ ਮੰਨਣਾ ਹੈ ਕਿ ਜੇ ਜਰ ਇਸ ਰਫ਼ਤਾਰ ਨਾਲ ਕਰੋਨਾਂ ਕੇਸ ਵਧਦੇ ਰਹੇ ਤਾਂ ਦੇਸ਼ ਵਿਚ ਰੈਡ ਲਾਈਟ ਸਿਸਟਮ ਫਿਰ ਤੋ ਲਾਗੂ ਕਰਨਾ […]

Continue Reading
Posted On :
Category:

ਨਿਊਜੀਲੈਂਡ-ਆਸਟ੍ਰੇਲੀਆ ਲੇਬਰ ਸਰਕਾਰ ਦਾ ਮੁਲਕੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਇਰਾਦਾ

ਸਿਡਨੀ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਨੇ ਸ਼ੁੱਕਰਵਾਰ ਨੂੰ ਸਿਡਨੀ ਵਿੱਚ ਆਪਣੀ ਪਹਿਲੀ ਸਾਲਾਨਾ ਆਸਟ੍ਰੇਲੀਆ ਨਿਊਜ਼ੀਲੈਂਡ ਲੀਡਰਸ ਮੀਟਿੰਗ ਲਈ ਮੁਲਾਕਾਤ ਕੀਤੀ।ਸਮਾਚਾਰ ਏਜੰਸੀ ਸ਼ਿਨਹੂਆ ਨੇ ਇੱਕ ਬਿਆਨ ਵਿੱਚ ਅਰਡਰਨ ਦੇ ਹਵਾਲੇ ਨਾਲ ਕਿਹਾ ਕਿ ਮੀਟਿੰਗ ਦਾ ਉਦੇਸ਼ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਨਜ਼ਦੀਕੀ ਨਵੀਨੀਕਰਨ ਸਬੰਧਾਂ ਨੂੰ ਹੋਰ ਮਜ਼ਬੂਤ […]

Continue Reading
Posted On :
Category:

ਰੋਲਸਟਨ ’ਚ ਚੱਲੀ ਗੋਲੀ ਦੌਰਾਨ ਵਿਅਕਤੀ ਹੋਇਆ ਗੰਭੀਰ ਜ਼ਖਮੀ

ਕ੍ਰਾਈਸਚਰਚ : ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਸੂਚਨਾ ਉਨ੍ਹਾਂ ਨੂੰ ਸਵੇਰੇ 11:40 ਵਜੇ ਮਿਲੀ। “ਪੁਲਿਸ ਘਟਨਾ ਤੋਂ ਬਾਅਦ ਦੇ ਹਾਲਾਤਾਂ ਨੂੰ ਸਥਾਪਿਤ ਕਰਨ ਲਈ ਕੰਮ ਕਰ ਰਹੀ ਹੈ, ਹਾਲਾਂਕਿ ਸ਼ੁਰੂਆਤੀ ਸੰਕੇਤ ਇਹ ਹਨ ਕਿ ਘਟਨਾ ਵਿੱਚ ਇੱਕ ਦੂਜੇ ਨੂੰ ਜਾਣਦੇ ਲੋਕ ਸ਼ਾਮਲ ਸਨ।ਪੁਲਿਸ ਵੱਲੋਂ ਪੜਤਾਲ ਜਾਰੀ ਹੈ।

Continue Reading
Posted On :
Category:

ਆਸਟ੍ਰੇਲੀਆ ਰਹਿੰਦੇ ਕੀਵੀਆਂ ਲਈ ਪੱਕੇ ਹੋਣ ਦਾ ਰਾਹ ਹੋਵੇਗਾ ਸੁਖਾਲਾ

ਸਿਡਨੀ : ਆਸਟ੍ਰੇਲੀਆ ਦੌਰੇ ਦੌਰਾਨ ਪ੍ਰਧਾਨ ਮੰਤਰੀ ਆਡਰਨ ਨੇ ਆਸਟ੍ਰੇਲੀਆ ਰਹਿੰਦੇ ਕੀਵੀਆਂ ਲਈ ਪੱਕੇ ਹੋਣ ਦਾ ਰਾਹ ਸੁਖਾਲਾ ਹੋਣ ਦੀ ਸੰਭਾਵਨਾ ਬਾਰੇ ਇਸ਼ਾਰਾ ਕੀਤਾ ਹੈ। ਖ਼ਬਰਾਂ ਅਨੁਸਾਰ ਐਨ ਜ਼ੈਕ ਡੇਅ 2023 ਤੱਕ ਨਵੀਂ ਯੋਜਨਾ ਸ਼ੁਰੂ ਹੋ ਸਕਦੀ ਹੈ।ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆ ਨੇ ਇਸ ਯੋਜਨਾ ਨੂੰ ਟ੍ਰਾਂਸ-ਤਸਮਾਨ ਰਿਸ਼ਤਿਆਂ ਲਈ ਚੰਗਾ ਕਦਮ ਦੱਸਿਆ ਹੈ।

Continue Reading
Posted On :
Category:

ਏਅਰ ਨਿਊਜ਼ੀਲੈਂਡ ਲਈ ਨੌਕਰੀ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ

ਆਕਲੈਂਡ : ਏਅਰ ਨਿਊਜੀਲੈਂਡ ਕਰਮਚਾਰੀਆਂ ਦੀ ਘਾਟ ਪੁਰੀ ਕਰਨ ਲਈ 1100 ਨਵੇਂ ਕਰਮਚਾਰੀ ਭਰਤੀ ਕਰਨ ਦਾ ਫੈਸਲਾ ਲਿਆ ਹੈ, ਏਅਰ ਪੋਟਟ ਕਰਮਚਾਰੀ 250 ਅਤੇ ਲਗਭਗ 750 ਕਰਿਉ ਮੈਂਬਰਾਂ ਦੀ ਭਰਤੀ ਕਰੇਗਾ, ਨਵੇਂ ਭਾਰੀ ਹੋਣ ਵਾਲੇ ਕਰਮਚਾਰੀਆਂ ਨੂੰ 1400 ਡਾਲਰ ਬੋਨਸ ਵਜੋ ਦਿੱਤਾ ਜਾਵੇਗਾ , ਕਰੋਨਾਂ ਕਾਲ ਤੋ ਬਾਅਦ ਟ੍ਰੈਵਲ ਦੋਬਾਰਾ ਬਹਾਲ ਹੋਣ ਨਾਲ ਏਅਰ ਲਾਈਨ […]

Continue Reading
Posted On :