Category:

ਇੰਨਟਰਨੈਟ ਦੀ ਰਫ਼ਤਾਰ ਤੇਜ਼ ਕਰਨ ਲਈ ਨਿਊਜੀਲੈਂਡ ਨੇ ਸਮੁੰਦਰ ਵਿੱਚ ਵਿਛਾਈਆਂ ਤਾਰਾਂ

ਆਕਲੈਂਡ : ਨਿਊਜੀਲੈਂਡ ਨੇ ਸਮੁੰਦਰ ਵਿੱਚ ਇੰਟਰਨੈਟ ਕੇਬਲ ਵਿਛਾਉਣ ਦਾ ਕੰਮ ਦਿ ਵਰ੍ਹਿਆਂ ਵਿੱਚ ਮੁਕੰਮਲ ਕਰ ਲਿਆ ਹੈ ਜਿਸ ਨਾਲ ਦੇਸ਼ ਇੰਟਰਨੈਟ ਦੇ ਨਵੇਂ ਯੁੱਗ ਦੀ ਹੋਵੇਗੀ ਸ਼ੁਰੂਆਤ ਹੋਵੇਗੀ, ਦ ਸਦਰਨ ਕਰੋਸ ਨੈਕਸਟ ਫਾਰੀਬਰ ਕੇਬਲ ਇੰਟਰਨੈਟ ਦੀ ਵੱਧ ਰਹਿ ਮੰਗ ਨੂੰ ਮੁੱਖ ਰੱਖ ਕੇ ਇਸ ਨੂੰ ਵਿਛਾਇਆ ਗਿਆ ਹੈ ਹੁਣ 4.5 ਮਿਲੀਅਨ ਅਲਟਰਾ ਐਨ ਡੀ […]

Continue Reading
Posted On :
Category:

ਸੜਕ ਕਿਨਾਰੇ ਪਾਰਕ ਕਾਰ ਚੋਂ ਮਿਲੀ ਮ੍ਰਿਤਕ ਦੇਹ

ਆਕਲੈਂਡ : ਪੁਲਿਸ ਨੂੰ ਅੱਜ ਸਵੇਰੇ Rumera ਇਲਾਕੇ ’ਚ ਸੜਕ ਕਿਨਾਰੇ ਪਾਰਕ ਕਾਰ ਵਿੱਚੋਂ ਲਾਸ਼ ਮਿਲੀ ਹੈ। ਪੁਲਿਸ ਦਾ ਕਹੁਣਾ ਸੀ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੇਂਟ ਵਿਨਸੈਂਟ ਐਵੇਨਿਊ ‘ਤੇ ਅਚਾਨਕ ਮੌਤ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਜਾਰੀ ਹੈ।

Continue Reading
Posted On :
Category:

ਨਾਰਥਸ਼ੋਰ ਦੇ ਚਾਰ ਵੱਡੇ ਸਕੂਲਾਂ ’ਚ ਜਾਣੋ ਕਿਉਂ ਕਰਨੀ ਪਈ ਤਾਲਾਬੰਦੀ ?

ਆਕਲੈਂਡ : ਨਾਰਥਸ਼ੋਰ ਦੇ ਚਾਰ ਵੱਡੇ ਸਕੂਲਾਂ ਨੂੰ ਤਾਲਾਬੰਦੀ ਸਾਹਮਣੇ ਇਸ ਲਈ ਕਰਨਾ ਪਿਆ ਕਿਉਂਕਿ ਸਕੂਲਾਂ ਦੇ ਨੇੜਲੇ ਇਲਾਕਿਆਂ ’ਚ ਹਥਿਆਰਬੰਦੀ ਵਿਅਕਤੀ ਦੇਖਿਆ ਗਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading
Posted On :
Category:

ਨਿਊਜੀਲੈਂਡ ਵਿੱਚ ਫਿਰ ਵਧਣ ਲੱਗੇ ਕਰੋਨਾਂ ਕੇਸ ਸਿਹਤ ਮਹਿਕਮਾ ਹੋਇਆ ਪੱਬਾਂ ਭਾਰ

ਅੱਜ ਦੇਸ਼ ਵਿਚ ਕਰੋਨਾਂ ਦੇ 10290 ਕੇਸਾਂ ਦੀ ਹੋਈ ਅਪ੍ਰੈਲ ਮਹੀਨੇ ਤੋ ਬਾਅਦ ਪਹਿਲੀ 10 ਹਜ਼ਾਰ ਤੋ ਵੱਧ ਕਰੋਨਾਂ ਦੇ ਕੇਸ ਸਾਹਮਣੇ ਆਏ ਹਨ ,ਵੈਰੀਏਂਟ BA.5 ਨੂੰ ਕੇਸਾ ਵਿੱਚ ਵਾਧੇ ਦਾ ਕਾਰਨ ਮੰਨਿਆ ਜਾ ਰਿਹਾ ਹੈ ਲੰਘੇ ਦਿਨ ਵੀ 9600 ਕੇਸ ਸਾਹਮਣੇ ਆਏ ਸਨ, ਦੇਸ਼ ਅਵਿਵੇਕ ਵੈਰੀਏਂਟ BA.2.12.1 ਅਤੇ BA.4 ਅਪ੍ਰੈਲ ਵਿੱਚ ਦਸਤਕ ਦੇ ਚੁੱਕੇ […]

Continue Reading
Posted On :
Category:

ਰੋਟੋਰੂਆ ਵਿੱਚ ਫਟੀ ਸੜਕ ਵਿੱਚੋਂ ਨਿਕਲ ਰਿਹਾ ਗਾਰਾ ਅਤੇ ਧੂੰਆਂ

ਰੋਟੋਰੂਆ ਦੀ ਲੇਕ ਰੋੜ ਤੇ ਅੱਜ ਇਕ ਅਨੋਖੀ ਘਟਨਾ ਵਾਪਰੀ ਅਚਾਨਕ ਸੜਕ ਫਟਣ ਨਾਲ ਸੜਕ ਵਿੱਚੋਂ ਗਾਰਾ ਅਤੇ ਧੂੰਆਂ ਨਿਕਲਣ ਲੱਗਾ , ਇਸ ਨਾਲ ਸੜਕ ਤੇ ਗਾਰਾ ਫੈਲ ਗਿਆ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ, ਰੋਟੋਰੂਆ ਲੇਕਸ ਕਾਉਂਸਲ ਅਨੁਸਾਰ ਫਿਉਮਾਰੋਲਜ ਵਰਗੀ ਘਟਨਾ ਪਹਿਲੀ ਵਾਰ ਸਾਹਮਣਾ ਆਈ ਹੈ ਇਸ ਦੇ ਕਾਰਨਾਂ ਦੀ ਘੋਖ ਜਾਰੀ ਹੈ, ਪ੍ਰਸ਼ਾਸਨ […]

Continue Reading
Posted On :
Category:

ਬਾਹਰੋਂ ਰਿਸ਼ਤੇਦਾਰਾਂ ਤੋਂ ਪੈਸਾ ਮੰਗਵਾਉਣ ਬਾਬਤ ਸਰਕਾਰ ਨੇ ਬਦਲਿਆ ਨਿਯਮ

ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਭੇਜੇ ਗਏ ਪੈਸੇ ਸਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਖਬਰ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਤੋਂ ਭਾਰਤੀ ਲੋਕ10 ਲੱਖ ਰੁਪਏ ਸਾਲਾਨਾ ਤੱਕ ਹਾਸਿਲ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਸਰਕਾਰ ਨੂੰ ਜਾਣਕਾਰੀ ਨਹੀਂ ਦੇਣੀ ਹੋਵੇਗੀ। ਪਹਿਲਾਂ ਇਹ ਰਕਮ […]

Continue Reading
Posted On :
Category:

ਨਿਊਜੀਲੈਂਡ ਇਮੀਗ੍ਰੇਸ਼ਨ ਨਰਸਾਂ ਦੀ ਘਾਟ ਨਾਂ ਪੁਰੀ ਹੋਣ ਦੀ ਸੁਰਤ ਵਿਚ ਦੋਬਾਰਾ ਬਦਲ ਸਕਦੀ ਹੈ ਕਨੂੰਨ

ਨਿਊਜੀਲੈਡ ਪਿਛਲੇ ਲੰਮੇ ਸਮੇਂ ਤੋ ਨਰਸਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਇਸ ਘਾਟ ਨੂੰ ਪੁਰਾ ਕਰਨ ਲਈ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਬਦਲਾਅ ਲਿਆਂਦੇ ਸਨ ਉਹ ਅਮਲ ਵਿੱਚ ਆ ਚੁੱਕੇ ਹਨ, ਜਿਵੇਂ ਕਿ ਫਾਸਟ ਟ੍ਰੈਕ ਲਿਸਟ ਵਿਚ ਸ਼ਾਮਲ ਲੋਕ ਵਰਕ ਵੀਜ਼ਾ ਜਾਰੀ ਹੋਣ ਤੋ ਛੇ ਮਹੀਨੇ ਬਾਅਦ PR ਲਈ ਅਰਜ਼ੀ ਲਾ ਸਕਣਗੇ ਬਾਕੀ ਸਾਰੇ […]

Continue Reading
Posted On :
Category:

NZTA $50 ਮੀਲੀਅਨ ਖਰਚ ਕੇ ਆਪਣੇ IT ਸਿਸਟਮ ਨੂੰ ਜਲਦ ਕਰੇਗਾ ਅਪਗ੍ਰੇਟ

ਨਿਊਜੀਲੈਂਡ ਟ੍ਰਾਂਸਪੋਰਟ ਮਹਿਕਮਾ ਆਪਣੇ IT ਸਿਸਟਮ ਨੂੰ ਅਪਗ੍ਰੇਟ ਕਰਨ ਲਈ ਪੱਬਾਂ ਭਾਰ ਹੈ ਤਾਂ ਕਿ ਮਹਿਕਮੇ ਦੇ ਸਿਸਟਮ ਨੂੰ ਚੁਸਤ ਦਰੁਸਤ ਕੀਤਾ ਜਾ ਸਕੇ, ਇਸ ਲਈ ਮਹਿਕਮੇ ਨੇ $50 ਮਿਲੀਅਨ ਦਾ ਬਜਟ ਰੱਖਿਆ ਹੈ $15 ਮੀਲੀਅਨ ਅਗਲੇ ਵਰ੍ਹੇ ਤੱਕ ਹੀ ਖ਼ਰਚੇ ਜਾਣਗੇ ,ਨਿਊਜੀਲੈਂਡ ਦੇ ਸੜਕੀ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ॥

Continue Reading
Posted On :
Category:

ਖਰਾਬ ਮੌਸਮ ਦੇ ਚੱਲਦਿਆ ਭਾਰੀ ਮੀਂਹ ਦੀ ਚਿਤਾਵਨੀ ਜਾਰੀ

ਆਕਲੈਂਡ : ਖਰਾਬ ਮੌਸਮ ਦੇ ਚੱਲਦੀਆ ਪੂਰੇ ਮੁਲਕ ‘ਚ ਤੇਜ ਮੀਂਹ ਦੀ ਚਿਤਾਵਨੀ ਜਾਰੀ ਹੋਈ ਹੈ।ਨੌਰਤ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੇ ਅੰਦਾਜ਼ਾ ਲਾਇਆ ਜਾ ਰਿਹਾ ਹੈ।ਨੌਰਥਲੈਂਡ,ਮਾਊਂਟ ਤਰਾਨਾਕੀ, ਵੈਲਿੰਗਟਨ ਅਤੇ ਆਕਲੈਂਡ ਵਿੱਚ ਵੀ ਭਾਰੀ ਮੀਂਹ ਦੇ ਅਨੁਮਾਨ ਹੈ।

Continue Reading
Posted On :
Category:

ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਹੜ੍ਹਾਂ ਨਾਲ ਹਜ਼ਾਰਾਂ ਲੋਕ ਹੋਏ ਪ੍ਰਭਾਵਿਤ

ਆਸਟ੍ਰੇਲੀਆ ਦੇ ਨਿਉ ਸਾਊਥ ਵੇਲਜ ਵਿੱਚ ਪਿਛਲੇ ਕਈ ਦਿਨਾਂ ਤੋ ਹੋ ਰਹਿ ਭਾਰੀ ਬਾਰਿਸ਼ ਕਾਰਨ ਵੱਡੇ ਸ਼ਹਿਰ ਸਿਡਨੀ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ ਅਤੇ ਕਈ ਇਲਾਕਿਆਂ ਵਿੱਚ ਪਾਣੀ ਘਰਾਂ ਤੱਕ ਪਹੁੰਚ ਚੁੱਕਾ ਹੈ, ਪ੍ਰਸ਼ਾਸਨ ਨੇ ਸੁੱਖਿਆ ਦੇ ਮੱਦੇ ਨਜ਼ਰ ਲਗਭਗ 32000 ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਜਾਣ ਦੇ ਹੁਕਮ ਦਿੱਤੇ […]

Continue Reading
Posted On :