0
0
Read Time:45 Second
ਆਕਲੈਂਡ : ਨਿਊਜੀਲੈਂਡ ਨੇ ਸਮੁੰਦਰ ਵਿੱਚ ਇੰਟਰਨੈਟ ਕੇਬਲ ਵਿਛਾਉਣ ਦਾ ਕੰਮ ਦਿ ਵਰ੍ਹਿਆਂ ਵਿੱਚ ਮੁਕੰਮਲ ਕਰ ਲਿਆ ਹੈ ਜਿਸ ਨਾਲ ਦੇਸ਼ ਇੰਟਰਨੈਟ ਦੇ ਨਵੇਂ ਯੁੱਗ ਦੀ ਹੋਵੇਗੀ ਸ਼ੁਰੂਆਤ ਹੋਵੇਗੀ, ਦ ਸਦਰਨ ਕਰੋਸ ਨੈਕਸਟ ਫਾਰੀਬਰ ਕੇਬਲ ਇੰਟਰਨੈਟ ਦੀ ਵੱਧ ਰਹਿ ਮੰਗ ਨੂੰ ਮੁੱਖ ਰੱਖ ਕੇ ਇਸ ਨੂੰ ਵਿਛਾਇਆ ਗਿਆ ਹੈ ਹੁਣ 4.5 ਮਿਲੀਅਨ ਅਲਟਰਾ ਐਨ ਡੀ 4 ਕੇ ਵੀਡੀੳ ਇੱਕੋ ਵਕਤ ਦੇਖਿਆ ਜਾ ਸਕਣਗੀਆਂ, ਇਹ ਫਾਈਬਰ ਕੇਬਲ 15840 ਕਿੱਲੋਮੀਟਰ ਲੰਬੀ ਹੈ ਜੋ ਲਾਸ ਐਂਜਲਸ ਤੋ ਸਿਡਨੀ ਆਕਲੈਂਡ,ਫ਼ੀਜੀ,ਟੋਕੀਲੋ ਤੱਕ ਜੁੜੀ ਹੋਈ ਹੈ ॥