0 0
Read Time:40 Second

ਆਸਟ੍ਰੇਲੀਆ ਨੇ ਅਕਤੂਬਰ ਨੂੰ ਹਿੰਦੂ ਵਿਰਾਸਤੀ ਮਹੀਨਾ ਘੋਸ਼ਿਤ ਕੀਤਾ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਹਿੰਦੂ ਮੰਦਰਾਂ ‘ਤੇ ਹਮਲਿਆਂ ਦੀ ਆਸਟ੍ਰੇਲੀਆ ਵਿਚ ਕੋਈ ਥਾਂ ਨਹੀਂ ਹੈ।ਆਸਟ੍ਰੇਲੀਆ ਸਰਕਾਰ ਨੇ ਵਪਾਰ, ਮੀਡੀਆ ਅਤੇ ਸੱਭਿਆਚਾਰ ਵਰਗੇ ਖੇਤਰਾਂ ਵਿੱਚ ਹਿੰਦੂ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਸਰਕਾਰ ਹਿੰਦੂ ਤਿਉਹਾਰਾਂ ਜਿਵੇਂ ਦੀਵਾਲੀ, ਨਵਰਾਤਰੀ, ਅਤੇ ਅਕਤੂਬਰ ਦੇ ਹੋਰ ਹਿੰਦੂ ਤਿਉਹਾਰਾਂ ਦੇ ਸੱਭਿਆਚਾਰਕ ਮਹੱਤਵ ਨੂੰ ਮਾਨਤਾ ਦਿੰਦੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *