Category:

ਮਹਿੰਗੀ ਦੇ ਝੰਬੇ ਨਿਊਜੀਲੈੰਡਰਾਂ ਨੇ ਰਿਕਾਰਡ ਤੋੜ ਗਿਣਤੀ ‘ਚ ਛੱਡਿਆ ਮੁਲਖ

ਅੰਕੜੇ NZ ਦੇ ਅੰਕੜੇ ਦਿਖਾਉਂਦੇ ਹਨ ਕਿ ਪਿਛਲੇ ਸਾਲ 81,200 ਨਿਊਜ਼ੀਲੈਂਡ ਦੇ ਨਾਗਰਿਕਾਂ ਨੇ ਸਾਡੇ ਕਿਨਾਰੇ ਛੱਡੇ, ਅਪ੍ਰੈਲ 2023 ਵਿੱਚ 41 ਪ੍ਰਤੀਸ਼ਤ ਵਾਧਾ ਅਤੇ ਮਾਰਚ ਵਿੱਚ 78,200 ਦੇ ਪਿਛਲੇ ਰਿਕਾਰਡ ਵਿੱਚ ਵਾਧਾ। ਵਾਪਸੀ ਕਰਨ ਵਾਲੇ ਕੀਵੀਜ਼ ਦੀ ਗਿਣਤੀ ਵਿੱਚ ਵੀ 2 ਫੀਸਦੀ ਦੀ ਗਿਰਾਵਟ ਆਈ ਹੈ, ਮਤਲਬ ਕਿ ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ 56,500 ਦਾ ਨੁਕਸਾਨ […]

Continue Reading
Posted On :
Category:

ਡਾਲਰ ਬਨਾਮ ਰਿਸ਼ਤੇ – ਲੇਖਕ ਬਿਕਰਮਜੀਤ ਸਿੰਘ ਮੱਟਰਾਂ

ਡਾਲਰ ਬਨਾਮ ਰਿਸ਼ਤੇ ਮੈਂ ਟੈਕਸੀ ਦਾ ਕੰਮ ਸਵਾ ਕੁ ਚਾਰ ਵੱਜੇ ਬੰਦ ਕਰ , ਗਰੋਸਰੀ ਲੈਣ ਚਲਾ ਗਿਆ ਮਿੰਨੀ ਪੰਜਾਬ ਪਾਪਾਟੋਏਟੋਏ । ਦੋ ਥਾਂ ਤੋਂ ਸਮਾਨ ਲੈਣਾ ਸੀ ਇੰਡੀਅਨ ਸ਼ੌਪ ਤੋਂ Countdown ਤੋਂ । ਫਿਰ ਪੰਜ ਵਜੇ ਕੋਈ ਜਰੂਰੀ ਕੰਮ ਸੀ । ਟੈਕਸੀ ਪਾਰਕਿੰਗ’ਚ ਲਾ ਇੰਡੀਅਨ ਦੁਕਾਨ ਦੇ ਅੰਦਰ ਚਲਾ ਗਿਆ , ਉਹੀ ਸਮਾਨ ਚੱਕਦਾ […]

Continue Reading
Posted On :
Category:

ਪਿੰਡ ਤੇ ਪਰਦੇਸ ਅਵਤਾਰ ਤਰਕਸ਼ੀਲ ਦੀ ਸ਼ਾਨਦਾਰ ਕਵਿਤਾ

ਖੁਰਦਪੁਰ ਛੱਡਿਆ ਸੀ ਮਜ਼ਬੂਰੀ ਨਾਲ,ਵਿਦੇਸ਼ਾਂ ਵਿੱਚ ਛਾਲੇ ਪੈ ਗਏ ਮਜ਼ਦੂਰੀ ਨਾਲ l ਮੁਲਕ ਆਪਣੇ ਕੰਮ ਬਥੇਰਾ ਭਾਵੇਂ ਕੀਤਾ,ਵਾਹ ਪੈ ਗਿਆ ਦੇਸ਼ ਬੇਗ਼ਾਨੇ ਗ਼ੈਰਾਂ ਨਾਲ l ਯਾਰ ਲੰਗੋਟੀਏ ਰਹਿ ਗਏ ਕਈ ਪਿੱਛੇ,ਨਾਲ ਜੋ ਆਏ ਭਰ ਗਏ ਮਗਰੂਰੀ ਨਾਲ l ਮਾਂ, ਪਿਓ, ਭਰਾ ਜੋ ਛੱਡ ਆਇਆ ਪਿੱਛੇ,ਤੁਰ ਗਏ ਉਡੀਕਦੇ, ਕਰਦੇ ਰਹੇ ਪੁੱਤ ਦੀ ਭਾਲ l ਆਖੇ ਕੋਈ […]

Continue Reading
Posted On :
Category:

*ਵਹਿਮਾਂ ਭਰਮਾਂ ਵਿੱਚੋਂ ਨਿਕਲਣ ਦੀ ਲੋੜ * ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਆਪਣੇ ਤਜਰਬੇ ਤੇ ਅਧਾਰਤ *ਜੇਕਰ ਬਿੱਲੀ ਦੇ ਰਾਹ ਕੱਟਿਆਂ ਕੰਮ ਵਿੱਚ ਵਿਘਨ ਪੈਂਦਾ ਹੁੰਦਾ ਤਾਂ ਗੋਰਿਆਂ ਦੇ ਸਭ ਕੰਮ ਅਧੂਰੇ ਰਹਿ ਜਾਣੇ ਸੀ ਕਿਉਂਕਿ ਉਨ੍ਹਾਂ ਵਿੱਚੋਂ ਜਿਆਦਾ ਨੇ ਬਿੱਲੀਆਂ ਰੱਖੀਆਂ ਹੋਈਆਂ ਹਨ ਜੋ ਉਨ੍ਹਾਂ ਦਾ ਆਉਂਦੇ ਜਾਂਦੇ ਅਕਸਰ ਰਾਹ ਕੱਟ ਜਾਂਦੀਆਂ ਹਨ l *ਜੇਕਰ ਨਜ਼ਰ ਲੱਗਣ ਨਾਲ ਕਿਸੇ ਨੂੰ ਘਾਟਾ ਪੈਂਦਾ ਹੁੰਦਾ ਤਾਂ ਲੋਕਾਂ ਨੇ […]

Continue Reading
Posted On :
Category:

ਮੋਹ – ਰਣਜੀਤ ਸਿੰਘ ਸੰਧੂ ਆਕਲੈਂਡ

ਏਥੇ ਪਿੰਡਾਂ ਤੇ ਹਿੰਡਾਂ ਦੀ ਹੱਦ ਖ਼ਤਮ ਹੁੰਦੀ ਸੀ ਤੇ ਸ਼ਹਿਰਾਂ ਤੇ ਗ਼ੈਰਾਂ ਦੀ ਸ਼ੁਰੂ । ਵੱਡੇ ਦਰਸ਼ਨੀ ਗੇਟ ਤੋਂ ਉੱਤੋਂ ਗੋਲ ਜੇ ਕਰ ਕੇ ਬੋਦੀ ਤਿੱਖੀ ਕਰਤੀ ਸੀ ਤੇ ਇਸਦੇ ਥੱਲ੍ਹੇ ਲਿਖਿਆ “ਸ਼ਹਿਰ ਵਿੱਚ ਆਪ ਜੀ ਦਾ ਸੁਆਗਤ ਹੈ’ ਵਾਲੀਆਂ ਲੈਣਾਂ ਦਾ ਰੰਗ ਫਿੱਕਾ ਪੈ ਕੇ ਕੱਲਾ ” ਆ ਜੀ ਦਾ ਗਤ ਹੈ” ਹੀ […]

Continue Reading
Posted On :
Category:

ਨਿਊਜ਼ੀਲੈਂਡ ਵਿੱਚ ਵੀ ਆਟਾ ਦਾਲ ਸਕੀਮ ਸ਼ੁਰੂ – ਅਵਤਾਰ ਤਰਕਸ਼ੀਲ

ਨਿਊਜ਼ੀਲੈਂਡ ਵਿੱਚ ਵੀ ਆਟਾ ਦਾਲ ਸਕੀਮ ਸ਼ੁਰੂ *– ਆਪਣੇ ਤਜਰਬੇ ਤੇ ਅਧਾਰਤ ਸਰਮਾਏਦਾਰ ਸਰਕਾਰਾਂ ਚਲਾਉਂਦੇ ਹਨ, ਸਰਕਾਰਾਂ ਲੋਕਾਂ ਨੂੰ ਚਲਾ ਰਹੀਆਂ ਹਨ ਅਤੇ ਲੋਕ ਇੱਕ ਦੂਜੀ ਸਰਕਾਰ ਦਾ ਪੱਖ ਪੂਰਦੇ ਹੋਏ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਲੜਦੇ ਹਨ l ਸੋਸ਼ਲ ਮੀਡੀਆ ਤੇ ਲੜਨ ਵੇਲੇ ਬਹੁਤਿਆਂ ਨੂੰ ਸਭਿਅਕ ਭਾਸ਼ਾ ਜਾਂ ਦਲੀਲ ਦਾ ਵੀ ਚੇਤਾ ਨਹੀਂ […]

Continue Reading
Posted On :
Category:

ਘਰ ਖ੍ਰੀਦਣ ਸਮੇਂ ਧਿਆਨ ਦੇਣ ਯੋਗ ਜ਼ਰੂਰੀ ਗੱਲਾਂ, ਪੂਰਾ ਲੇਖ ਪੜ੍ਹੋ

ਨਿਊਜ਼ੀਲੈਂਡ ਵਿੱਚ ਮੋਰਗੇਜੀ ਸੇਲਾਂ (Mortgagee Auctions) ਵਿੱਚ ਘਰ ਖਰੀਦਣ ਵੇਲੇ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ *-ਆਪਣੇ ਤਜਰਬੇ ਦੇ ਅਧਾਰ ਤੇ ਕੈਪਟਲਿਸਟ ਸਿਸਟਮ (ਸਰਮਾਏਦਾਰੀ ਯੁੱਗ) ਵਿੱਚ ਸਾਰੇ ਕਾਰੋਬਾਰ ਪ੍ਰੋਫਿਟ ਤੇ ਅਧਾਰਤ ਹੁੰਦੇ ਹਨ l ਜਿਹੜੇ ਸੈਕਟਰ ਜਾਂ ਮਹਿਕਮੇ ਸਰਕਾਰ ਅਧੀਨ ਹੁੰਦੇ ਹਨ ਉਨ੍ਹਾਂ ਨੂੰ ਲੋਕਾਂ ਦੇ ਹਿਤ ਵਿੱਚ ਗਿਣਿਆ ਜਾ ਸਕਦਾ ਹੈ ਪਰ ਜਿਹੜੇ […]

Continue Reading
Posted On :
Category:

ਲੇਖ (ਬਾਪੂਆਂ ਦੀ ਰਹਿਮਤ) – ਰਣਜੀਤ ਸਿੰਘ ਸੰਧੂ ਨਿਊਜ਼ੀਲੈਂਡ

ਆਪਣੀ ਔਲਾਦ ਦੇ ਮੋਢੇ ਤੇ ਇੱਕ ਵਾਰੀਂ ਰੱਖਿਆ ਬਾਪੂ ਦਾ ਹੱਥ ਸਾਰੀ ਜ਼ਿੰਦਗੀ ਹੌਸਲਾ ਦਿੰਦਾ । ਉਹ ਹੱਥ ਨ੍ਹੇਰ – ਸਵੇਰ ਸੱਤ ਸਮੁੰਦਰ ਪਾਰ ਸ਼ਿਫਟਾਂ ਲਾਉਂਦੀਆਂ ਆਪਣੀਆਂ ਧੀਆਂ ਦੇ ਨਾਲ ਵੀ ਤੁਰਦਾ ਤੇ ਪਿੰਡੋਂ ਸ਼ਹਿਰ ਨੂੰ ਜਾਂਦੀ ਸੜਕ ਤੇ ਭਰਤੀ ਹੋਣ ਦੀ ਆਸ ਵਿੱਚ ਦੌੜ ਲਾਉਂਦੇ ਸਪੂਤਾਂ ਦੇ ਚੇਤਿਆਂ ‘ਚ ਵੀ ਸ਼ਕਤੀ ਭਰਦਾ । ਬਾਪੂ […]

Continue Reading
Posted On :
Category:

ਸ਼ੌਕੀਨਣ – ਬਰਾੜ ਜੈਸੀ

ਉਹ ਕੈਨੇਡਾ ਰਹਿੰਦਿਆਂ ਅਨਪੜ੍ਹ ਹੋਣ ਦੇ ਬਾਵਜੂਦ ਵੀ ਗੋਰਿਆਂ ਦੀ ਭਾਸ਼ਾ ਟੁੱਟੀ ਫੁੱਟੀ ਡੰਗ ਸਾਰਨ ਜੋਗੀ ਸਿੱਖ ਗਈ ਸੀ । ਨਾਂ ਕੀਤੋ ਤੇ ਪੂਰਾ ਨਾਮ ਕੁਲਵਿੰਦਰ ਕੌਰ । ਨਾਲ ਕੰਮ ਕਰਦੀਆਂ ਗੋਰੀਆਂ ਉਹਨੂੰ ‘ਕੈਮ’ ਕਹਿੰਦੀਆਂ ਪਰ ਜਦੋਂ ਵੀ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਜਾਂ ਪੰਜਾਬ ਤੋਂ ਆਇਆ ਕੋਈ ਉਹਨੂੰ ‘ਕੁਲਵਿੰਦਰ ਭੈਣਜੀ’ ਕਹਿ ਕੇ ਬੁਲਾਉਂਦਾ […]

Continue Reading
Posted On :