0 0
Read Time:45 Second

ਰਿਟੇਲ ਕੰਪਨੀ Kmart 2026 ਵਿੱਚ ਆਕਲੈਂਡ ਦੇ ਵੈਸਟਗੇਟ ਵਿੱਚ ਆਪਣਾ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸਟੋਰ ਖੋਲ੍ਹਣ ਲਈ ਤਿਆਰ ਹੈ। ਇਹ ਸਟੋਰ ਵੈਸਟਗੇਟ ਵਿੱਚ ਮਾਕੀ ਸੇਂਟ ‘ਤੇ ਮਾਕੀ ਪਲੇਸ ਰਿਟੇਲ ਸੈਂਟਰ ਵਿੱਚ 6700 ਵਰਗ ਮੀਟਰ ਵਿੱਚ ਬਣੇਗਾ। ਇਹ 5000 ਵਰਗ ਮੀਟਰ ਦੇ ਮੈਨੂਕਾਊ ਸੁਪਾ ਸੇਂਟਾ ਸਟੋਰ ਨੂੰ ਪਛਾੜ ਕੇ ਦੇਸ਼ ਦਾ ਸਭ ਤੋਂ ਵੱਡਾ Kmart ਸਟੋਰ ਬਣੇਗਾ। 2026 ਵਿੱਚ ਖੋਲ੍ਹਣ ਵਾਲਾ ਇਹ ਸਟੋਰ 24 ਘੰਟੇ ਖੁੱਲ੍ਹਾ ਰਹੇਗਾ। Kmart ਦਾ ਇਹ ਨਿਊਜ਼ੀਲੈਂਡ ਵਿੱਚ 28ਵਾਂ Kmart ਸਟੋਰ ਹੋਵੇਗਾ ਅਤੇ 240 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਵੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *