0 0
Read Time:35 Second

ਆਕਲੈਂਡ : ਏਅਰ ਨਿਊਜੀਲੈਂਡ ਕਰਮਚਾਰੀਆਂ ਦੀ ਘਾਟ ਪੁਰੀ ਕਰਨ ਲਈ 1100 ਨਵੇਂ ਕਰਮਚਾਰੀ ਭਰਤੀ ਕਰਨ ਦਾ ਫੈਸਲਾ ਲਿਆ ਹੈ, ਏਅਰ ਪੋਟਟ ਕਰਮਚਾਰੀ 250 ਅਤੇ ਲਗਭਗ 750 ਕਰਿਉ ਮੈਂਬਰਾਂ ਦੀ ਭਰਤੀ ਕਰੇਗਾ, ਨਵੇਂ ਭਾਰੀ ਹੋਣ ਵਾਲੇ ਕਰਮਚਾਰੀਆਂ ਨੂੰ 1400 ਡਾਲਰ ਬੋਨਸ ਵਜੋ ਦਿੱਤਾ ਜਾਵੇਗਾ , ਕਰੋਨਾਂ ਕਾਲ ਤੋ ਬਾਅਦ ਟ੍ਰੈਵਲ ਦੋਬਾਰਾ ਬਹਾਲ ਹੋਣ ਨਾਲ ਏਅਰ ਲਾਈਨ ਤੇ ਕੰਮ ਨੂੰ ਸੁਚਾਰੂ ਦੰਗ ਨਾਲ ਚਲਾਉਣ ਲਈ ਵਰਕਰਾਂ ਦੀ ਭਰਤੀ ਵਿੱਚ ਤੇਜ਼ੀ ਲਿਆਂਦੀ ਗਈ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *