1
0
Read Time:32 Second
ਸਿਡਨੀ : ਆਸਟ੍ਰੇਲੀਆ ਦੌਰੇ ਦੌਰਾਨ ਪ੍ਰਧਾਨ ਮੰਤਰੀ ਆਡਰਨ ਨੇ ਆਸਟ੍ਰੇਲੀਆ ਰਹਿੰਦੇ ਕੀਵੀਆਂ ਲਈ ਪੱਕੇ ਹੋਣ ਦਾ ਰਾਹ ਸੁਖਾਲਾ ਹੋਣ ਦੀ ਸੰਭਾਵਨਾ ਬਾਰੇ ਇਸ਼ਾਰਾ ਕੀਤਾ ਹੈ। ਖ਼ਬਰਾਂ ਅਨੁਸਾਰ ਐਨ ਜ਼ੈਕ ਡੇਅ 2023 ਤੱਕ ਨਵੀਂ ਯੋਜਨਾ ਸ਼ੁਰੂ ਹੋ ਸਕਦੀ ਹੈ।ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆ ਨੇ ਇਸ ਯੋਜਨਾ ਨੂੰ ਟ੍ਰਾਂਸ-ਤਸਮਾਨ ਰਿਸ਼ਤਿਆਂ ਲਈ ਚੰਗਾ ਕਦਮ ਦੱਸਿਆ ਹੈ।