Category:

ਬਾਹਰੋਂ ਰਿਸ਼ਤੇਦਾਰਾਂ ਤੋਂ ਪੈਸਾ ਮੰਗਵਾਉਣ ਬਾਬਤ ਸਰਕਾਰ ਨੇ ਬਦਲਿਆ ਨਿਯਮ

ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਭੇਜੇ ਗਏ ਪੈਸੇ ਸਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਖਬਰ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਵਿਦੇਸ਼ਾਂ ਵਿੱਚ ਰਹਿੰਦੇ ਰਿਸ਼ਤੇਦਾਰਾਂ ਤੋਂ ਭਾਰਤੀ ਲੋਕ10 ਲੱਖ ਰੁਪਏ ਸਾਲਾਨਾ ਤੱਕ ਹਾਸਿਲ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਸਰਕਾਰ ਨੂੰ ਜਾਣਕਾਰੀ ਨਹੀਂ ਦੇਣੀ ਹੋਵੇਗੀ। ਪਹਿਲਾਂ ਇਹ ਰਕਮ […]

Continue Reading
Posted On :
Category:

ਨਿਊਜੀਲੈਂਡ ਇਮੀਗ੍ਰੇਸ਼ਨ ਨਰਸਾਂ ਦੀ ਘਾਟ ਨਾਂ ਪੁਰੀ ਹੋਣ ਦੀ ਸੁਰਤ ਵਿਚ ਦੋਬਾਰਾ ਬਦਲ ਸਕਦੀ ਹੈ ਕਨੂੰਨ

ਨਿਊਜੀਲੈਡ ਪਿਛਲੇ ਲੰਮੇ ਸਮੇਂ ਤੋ ਨਰਸਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਇਸ ਘਾਟ ਨੂੰ ਪੁਰਾ ਕਰਨ ਲਈ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਬਦਲਾਅ ਲਿਆਂਦੇ ਸਨ ਉਹ ਅਮਲ ਵਿੱਚ ਆ ਚੁੱਕੇ ਹਨ, ਜਿਵੇਂ ਕਿ ਫਾਸਟ ਟ੍ਰੈਕ ਲਿਸਟ ਵਿਚ ਸ਼ਾਮਲ ਲੋਕ ਵਰਕ ਵੀਜ਼ਾ ਜਾਰੀ ਹੋਣ ਤੋ ਛੇ ਮਹੀਨੇ ਬਾਅਦ PR ਲਈ ਅਰਜ਼ੀ ਲਾ ਸਕਣਗੇ ਬਾਕੀ ਸਾਰੇ […]

Continue Reading
Posted On :
Category:

NZTA $50 ਮੀਲੀਅਨ ਖਰਚ ਕੇ ਆਪਣੇ IT ਸਿਸਟਮ ਨੂੰ ਜਲਦ ਕਰੇਗਾ ਅਪਗ੍ਰੇਟ

ਨਿਊਜੀਲੈਂਡ ਟ੍ਰਾਂਸਪੋਰਟ ਮਹਿਕਮਾ ਆਪਣੇ IT ਸਿਸਟਮ ਨੂੰ ਅਪਗ੍ਰੇਟ ਕਰਨ ਲਈ ਪੱਬਾਂ ਭਾਰ ਹੈ ਤਾਂ ਕਿ ਮਹਿਕਮੇ ਦੇ ਸਿਸਟਮ ਨੂੰ ਚੁਸਤ ਦਰੁਸਤ ਕੀਤਾ ਜਾ ਸਕੇ, ਇਸ ਲਈ ਮਹਿਕਮੇ ਨੇ $50 ਮਿਲੀਅਨ ਦਾ ਬਜਟ ਰੱਖਿਆ ਹੈ $15 ਮੀਲੀਅਨ ਅਗਲੇ ਵਰ੍ਹੇ ਤੱਕ ਹੀ ਖ਼ਰਚੇ ਜਾਣਗੇ ,ਨਿਊਜੀਲੈਂਡ ਦੇ ਸੜਕੀ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ॥

Continue Reading
Posted On :
Category:

ਖਰਾਬ ਮੌਸਮ ਦੇ ਚੱਲਦਿਆ ਭਾਰੀ ਮੀਂਹ ਦੀ ਚਿਤਾਵਨੀ ਜਾਰੀ

ਆਕਲੈਂਡ : ਖਰਾਬ ਮੌਸਮ ਦੇ ਚੱਲਦੀਆ ਪੂਰੇ ਮੁਲਕ ‘ਚ ਤੇਜ ਮੀਂਹ ਦੀ ਚਿਤਾਵਨੀ ਜਾਰੀ ਹੋਈ ਹੈ।ਨੌਰਤ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੇ ਅੰਦਾਜ਼ਾ ਲਾਇਆ ਜਾ ਰਿਹਾ ਹੈ।ਨੌਰਥਲੈਂਡ,ਮਾਊਂਟ ਤਰਾਨਾਕੀ, ਵੈਲਿੰਗਟਨ ਅਤੇ ਆਕਲੈਂਡ ਵਿੱਚ ਵੀ ਭਾਰੀ ਮੀਂਹ ਦੇ ਅਨੁਮਾਨ ਹੈ।

Continue Reading
Posted On :