0 0
Read Time:53 Second

ਨਿਊਜੀਲੈਡ ਪਿਛਲੇ ਲੰਮੇ ਸਮੇਂ ਤੋ ਨਰਸਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਇਸ ਘਾਟ ਨੂੰ ਪੁਰਾ ਕਰਨ ਲਈ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਬਦਲਾਅ ਲਿਆਂਦੇ ਸਨ ਉਹ ਅਮਲ ਵਿੱਚ ਆ ਚੁੱਕੇ ਹਨ, ਜਿਵੇਂ ਕਿ ਫਾਸਟ ਟ੍ਰੈਕ ਲਿਸਟ ਵਿਚ ਸ਼ਾਮਲ ਲੋਕ ਵਰਕ ਵੀਜ਼ਾ ਜਾਰੀ ਹੋਣ ਤੋ ਛੇ ਮਹੀਨੇ ਬਾਅਦ PR ਲਈ ਅਰਜ਼ੀ ਲਾ ਸਕਣਗੇ ਬਾਕੀ ਸਾਰੇ ਵਰਕ ਟੂ PR ਪਾਥਵੈਅ ਤਹਿਤ ਦੋ ਸਾਲ ਵਰਕ ਵੀਜ਼ੇ ਤੇ ਕੰਮ ਕਰਣ ਤੋ ਬਾਅਦ PR ਲਈ ਅਰਜ਼ੀ ਲਾ ਸਕਦੇ ਹਨ,ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਰਸਾਂ ਦੀ ਘਾਟ ਹਰ ਹਿੱਲੇ ਪੁਰੀ ਕੀਤੀ ਜਾਵੇਗੀ ਇਸ ਲਈ ਸਰਕਾਰ ਇਮੀਗ੍ਰੇਸ਼ਨ ਕਾਨੂੰਨ ਦੋਬਾਰਾ ਤਬਦੀਲ ਕਰਨ ਲਈ ਵੀ ਤਿਆਰ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *