Category:

ਨਿਊਜ਼ੀਲੈਂਡ ਤੋਂ ਪੰਜਾਬ ਘੁੰਮਣ ਗਈ ਗੋਰੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਆਕਲੈਂਡ : ਨਿਊਜੀਲੈਂਡ ਤੋਂ ਆਪਣੇ ਪੰਜਾਬੀ ਘਰ-ਵਾਲੇ ਅਰਵਿੰਦਰ ਸਿੰਘ ਨਾਲ ਬਟਾਲਾ (ਪੰਜਾਬ ) ਘੁੰਮਣ ਗਈ 25 ਸਾਲਾ ਬੇਅੰਕਾ ਸਪਿਨਸ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ । ਜਾਣਕਾਰੀ ਅਨੁਸਾਰ ਬੇਅੰਕਾ ਦਾ ਵਿਆਹ ਚਾਰ ਸਾਲ ਪਹਿਲਾ ਟਾਕਾਨੀਨੀ ਗੁਰੂ ਘਰ ਵਿਖੇ ਸਿੱਖ ਰਸਮਾਂ ਅਨੁਸਾਰ ਨਾਲ ਹੋਇਆ ਸੀ। ਉਕਤ ਜੋੜੇ ਦੇ ਇੱਕ ਤਿੰਨ ਸਾਲ ਦਾ […]

Continue Reading
Posted On :
Category:

Smoke Free ਨਿਊਜ਼ੀਲੈਂਡ ਦੀ ਯੋਜਨਾ ਖ਼ਿਲਾਫ਼ ਹੋਏ ਭਾਰਤੀ ਕਾਰੋਬਾਰੀ

ਆਕਲੈਂਡ – ਨਿਊਜੀਲੈਂਡ ਸਰਕਾਰ ਕੁਝ ਸਾਲਾਂ ਵਿੱਚ ਨਿਊਜੀਲੈਂਡ ਨੂੰ ਸਿਗਰੇਟ ਮੁਕਤ ਕਰਨਾ ਚਾਹੁੰਦੀ ਹੈ । ਇਸ ਲਈ ਸਰਕਾਰ ਨੇ ਲੰਘੀ ਜੂਨ ਵਿੱਚ ਸਮੋਕਫਰੀ 2025 ਬਿੱਲ ਸੰਸਦ ਵਿੱਚ ਪਾਸ ਕੀਤਾ, ਜਿਸ ਅਨੁਸਾਰ ਸਰਕਾਰ ਛੋਟੀ ਉਮਰ ਦੇ ਨੌਜਵਾਨਾਂ ‘ਤੇ ਸਿਗਰੇਟ ਖ੍ਰੀਦਣ ਦੀ ਪਾਬੰਦੀ ਲਗਾਏਗੀ, ਉੱਥੇ ਹੀ ਛੋਟੇ ਕਾਰੋਬਾਰ, ਜਿਨ੍ਹਾਂ ‘ਤੇ ਸਿਗਰੇਟ ਉਤਪਾਦ ਵਿਕਦੇ ਹਨ, ਉਨ੍ਹਾਂ ਦੀ ਗਿਣਤੀ […]

Continue Reading
Posted On :
Category:

ਕੀਵੀਆਂ ਨੇ Boxing Day ‘ਤੇ ਪੈਸੇ ਖ਼ਰਚਣ ਵਾਲੇ ਤੋੜੇ ਰਿਕਾਰਡ

ਆਕਲੈਂਡ : ਪੇਮੈਂਟ ਨੈੱਟਵਰਕ ਕੰਪਨੀ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲੋਕਾਂ ਦੁਆਰਾ ਬਾਕਸਿੰਗ ਡੇਅ ਦੇ ਖਰਚੇ ਇਸ ਸਾਲ ਰਿਕਾਰਡ ਉਚਾਈਆਂ ‘ਤੇ ਪਹੁੰਚ ਗਏ ਹਨ। ਵਰਲਡਲਾਈਨ ਨੇ ਕਿਹਾ ਕਿ ਪ੍ਰਮੁੱਖ ਰਿਟੇਲਰਾਂ ‘ਤੇ ਖਰਚ $100 ਮਿਲੀਅਨ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਨਾਲੋਂ 2.6% ਵੱਧ ਹੈ। ਇਹ 2019 ‘ਚ ਵੀ ਇਹ 3.1% ਵਧਿਆ ਸੀ। ਪਰ ਕੰਪਨੀ […]

Continue Reading
Posted On :
Category:

ਵੈਲਿੰਗਟਨ ਹਵਾਈ ਅੱਡੇ ‘ਤੇ ਐਕਸਰੇਅ ਮਸ਼ੀਨ ਨੇ ਪ੍ਰੇਸ਼ਾਨ ਕੀਤੇ ਸੈਂਕੜੇ ਯਾਤਰੀ

ਵੈਲਿੰਗਟਨ : ਜ਼ਿਕਰਯੋਗ ਹੈ ਕਿ ਛੁੱਟੀਆਂ ਦੇ ਮੌਸਮ ‘ਚ ਹਜ਼ਾਰਾਂ ਯਾਤਰੀ ਹਵਾਈ ਯਾਤਰਾ ਦਾ ਆਸਰੇ ਦੇਸ਼ ਦੁਨੀਆ ਦੀ ਸੈਰ ਕਰਦੇ ਹਨ। ਪਰ ਬੀਤੇ 24 ਘੰਟਿਆਂ ਦਰਮਿਆਨ ਵੈਲਿੰਗਟਨ ਦੇ ਹਵਾਈ ਅੱਡੇ ‘ਤੇ ਐਕਸਰੇਅ ਮਸ਼ੀਨ ਖਰਾਬ ਹੋਣ ਕਾਰਨ ਸੈਂਕੜੇ ਯਾਤਰੀ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ। ਹਵਾਈ ਅੱਡੇ ਦੀ ਪ੍ਰਬੰਧਕੀ ਟੀਮ ਸਮੱਸਿਆ ਨਾਲ ਨਜਿੱਠਣ ਲਈ ਤੇਜ਼ੀ […]

Continue Reading
Posted On :
Category:

ਮੈਂਗਰੀ ਵਿੱਚ ਵਧੀ ਪੁਲਿਸ ਮੁਸ਼ਤੈਦੀ ਦਾ ਕਾਰਨ ਜਾਨਣ ਲਈ ਪੂਰੀ ਖ਼ਬਰ ਪੜ੍ਹੋ

ਆਕਲੈਂਡ : ਅੱਜ ਆਕਲੈਂਡ ਦੇ ਉੱਪ ਨਗਰ ਮੈਂਗਰੀ ਵਿੱਚ ਪੁਲਿਸ ਦੀ ਹਾਜ਼ਰੀ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਪਿੱਛੇ ਕਾਰਨ ਪਿਛਲੇ ਦਿਨੀਂ ਕਤਲ ਹੋਏ ਵਿਅਕਤੀ ਦੇ ਅੰਤਿਮ ਸੰਸਕਾਰ ਵਿੱਚ ਗੈਂਗ ਮੈਂਬਰਾਂ ਨੂੰ ਸ਼ਮੂਲੀਅਤ ਨੂੰ ਦੇਖਿਆ ਜਾ ਰਿਹਾ। ਪੁਲਿਸ ਹਾਲਾਤਾਂ ਨੂੰ ਸਾਰਥਕ ਰੱਖਣ ਲਈ ਹਮੇਸ਼ਾ ਤੱਤਪਰ ਹੈ।

Continue Reading
Posted On :
Category:

ਟੀ-ਪੁੱਕੀ ਕਤਲ ਮਾਮਲੇ ‘ਚ ਪੁਲਿਸ ਵੱਲੋਂ ਇੱਕ ਔਰਤ ਗ੍ਰਿਫ਼ਤਾਰ

ਆਕਲੈਂਡ : ਕੱਲ੍ਹ ਰਾਤ ਟੀ-ਪੁੱਕੀ ਇਲਾਕੇ ਵਿੱਚ ਇਕ ਵਿਅਕਤੀ ਦੀ ਮੌਤ ਮਾਮਲੇ ਵਿੱਚ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਦੇਰ ਰਾਤ ਸੇਡਨ ਸਟ੍ਰੀਟ ਅਤੇ ਸਟੇਸ਼ਨ ਆਰਡੀ ‘ਤੇ ਬੁਲਾਇਆ ਗਿਆ, ਜਿੱਥੇ ਇੱਕ ਵਿਅਕਤੀ ਗੰਭੀਰ ਜ਼ਖਮੀ ਹਾਲਤ ‘ਚ ਪਾਇਆ ਗਿਆ।ਵਿਅਕਤੀ ਦੇ ਸੱਟਾਂ ਜਿਆਦਾ ਲੱਗੀਆਂ ਹੋਣ ਕਾਰਨ ਉਸ ਦੀ ਮੌਤ ਹੋ ਗਈ।ਇਸ ਮਾਮਲੇ […]

Continue Reading
Posted On :
Category:

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਭਾਰਤੀ ਹਾਈ-ਕਮੀਸ਼ਨ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

ਵੈਲਿੰਗਟਨ : ਬੀਤੇ ਦਿਨ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿੱਚ ਸਥਿਤ ਭਾਰਤੀ ਹਾਈ ਕਮੀਸ਼ਨ ਵੱਲੋਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਾਬਾ ਫ਼ਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਾਣਯੋਗ ਭਾਰਤੀ ਹਾਈ ਕਮਿਸ਼ਨਰ ਨੇ ਸ਼ਹਾਦਤਾਂ ਸੰਬੰਧੀ ਪਹੁੰਚੀ ਸੰਗਤ ਨੂੰ […]

Continue Reading
Posted On :
Category:

*ਵਹਿਮਾਂ ਭਰਮਾਂ ਵਿੱਚੋਂ ਨਿਕਲਣ ਦੀ ਲੋੜ * ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਆਪਣੇ ਤਜਰਬੇ ਤੇ ਅਧਾਰਤ *ਜੇਕਰ ਬਿੱਲੀ ਦੇ ਰਾਹ ਕੱਟਿਆਂ ਕੰਮ ਵਿੱਚ ਵਿਘਨ ਪੈਂਦਾ ਹੁੰਦਾ ਤਾਂ ਗੋਰਿਆਂ ਦੇ ਸਭ ਕੰਮ ਅਧੂਰੇ ਰਹਿ ਜਾਣੇ ਸੀ ਕਿਉਂਕਿ ਉਨ੍ਹਾਂ ਵਿੱਚੋਂ ਜਿਆਦਾ ਨੇ ਬਿੱਲੀਆਂ ਰੱਖੀਆਂ ਹੋਈਆਂ ਹਨ ਜੋ ਉਨ੍ਹਾਂ ਦਾ ਆਉਂਦੇ ਜਾਂਦੇ ਅਕਸਰ ਰਾਹ ਕੱਟ ਜਾਂਦੀਆਂ ਹਨ l *ਜੇਕਰ ਨਜ਼ਰ ਲੱਗਣ ਨਾਲ ਕਿਸੇ ਨੂੰ ਘਾਟਾ ਪੈਂਦਾ ਹੁੰਦਾ ਤਾਂ ਲੋਕਾਂ ਨੇ […]

Continue Reading
Posted On :
Category:

ਰਾਜਧਾਨੀ ਵੈਲਿੰਗਟਨ ਦੀ ਸੰਗਤ ਵੱਲੋਂ ਉਲੀਕੇ ਜਾ ਰਹੇ ਵਿਸ਼ੇਸ਼ ਦਿਵਾਨ ਸੰਬੰਧੀ ਜਾਣਕਾਰੀ ਲਈ ਪੂਰੀ ਖ਼ਬਰ ਪੜ੍ਹੋ

ਵਲਿੰਗਟਨ : ਗੁਰੂ ਪਿਆਰੀ ਸਾਧ ਸੰਗਤ ਜੀ ਸਮੂਹ ਵਲਿੰਗਟਨ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੂਹਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਵੈਲਿੰਗਟਨ ਵਿਖੇ ਵਿਸ਼ੇਸ਼ ਦਿਵਾਨ ਸਜਾਏ ਜਾ ਰਹੇ ਹਨ। ਸਮੂਹ ਸੰਗਤ ਨੂੰ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ਜਾਂਦੀ ਹੈ।

Continue Reading
Posted On :
Category:

ਭਾਈਚਾਰੇ ਨੇ ਮਰਹੂਮ ਜਨਕ ਪਟੇਲ ਦੀ ਪਰਿਵਾਰਕ ਮਦਦ ਲਈ ਇਕੱਤਰ ਕੀਤੀ ਲੱਖ ਡਾਲਰ ਦੀ ਰਕਮ

ਆਕਲੈਂਡ – ਆਕਲੈਂਡ ਦੇਖਿਆ ਨਗਰ ਸੈਂਡਰਿੰਗਮ ਵਿੱਚ ਲੰਘੇ ਮਹੀਨੇ ਲੁੱਟ ਦੌਰਾਨ ਕਤਲ ਹੋਏ ਭਾਰਤੀ ਨੌਜਵਾਨ ਜਨਕ ਪਟੇਲ ਦੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਲਈ ਸਥਾਨਕ ਭਾਈਚਾਰੇ ਵੱਲੋਂ $100,000 ਤੋਂ ਵਧੇਰੇ ਦੀ ਰਕਮ ਇਕੱਤਰ ਕੀਤੀ ਗਈ ਹੈ। ਇਹ ਰਕਮ ਜਨਕ ਪਟੇਲ ਦੀ ਪਤਨੀ ਨੂੰ ਸਪੁਰਦ ਕੀਤੀ ਜਾਏਗੀ।ਇਸ ਕਾਰਜ ਲਈ 2000 ਤੋਂ ਵਧੇਰੇ ਲੋਕ ਨੇ ਮਦਦ ਕੀਤੀ ਹੈ।

Continue Reading
Posted On :