Category:

ਆਸਟ੍ਰੇਲੀਆ ਦੇ ਨਿਉ ਸਾਊਥ ਵੇਲਜ ਵਿੱਚ ਭਾਰੀ ਬਾਰਿਸ਼ ਕਾਰਨ ਬਣੇ ਹੜ੍ਹਾਂ ਵਰਗੇ ਹਾਲਾਤ

ਆਕਲੈਂਡ ; ਨਿਉ ਸਾਊਥਾਲ ਵੇਲਜ ਵਿੱਚ ਲਗਾਤਾਰ ਭਾਰੀ ਬਾਰਿਸ਼ ਹੋ ਰਹਿ ਹੈ ਮੌਸਮ ਵਿਭਾਗ ਅਨੁਸਾਰ ਇਹ ਬਾਰਿਸ਼ ਇਕ ਹਫ਼ਤੇ ਤੱਕ ਜਾਰੀ ਰਹਿ ਸਕਦੀ ਹੈ ਇਸ ਖਰਾਬ ਮੌਸਮ ਦਾ ਅਸਰ ਅਗਲੇ ਹਫ਼ਤੇ ਨਿਊਜੀਲੈਂਡ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ, ਭਾਰੀ ਬਾਰਿਸ਼ ਕਾਰਨ ਸਿਡਨੀ ਦਾ ਵਾਰਾਗਾਂਬਾ ਡੈਮ ਵਿੱਚ ਓਵਰਫਲੋ ਹੋਣ ਦਾ ਖ਼ਤਰਾ ਹੈ ਨਿਉ ਸਾਊਥ ਵੇਲਜ […]

Continue Reading
Posted On :
Category:

ਵਰਕਿੰਗ ਹੋਲੀਡੇਅ ਵੀਜ਼ੇ ਬਾਰੇ ਨਿਊਜ਼ੀਲੈੰਡ-ਇੰਗਲੈਂਡ ਦਰਮਿਆਨ ਹੋਇਆ ਵੱਡਾ ਸਮਝੌਤਾ

ਲੰਡਨ : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਡਾ ਆਡਰਨ ਇਸ ਸਮੇਂ ਯੂਰਪ ਦੌਰੇ ਹਨ। ਇਸ ਦੌਰੇ ਦੌਰਾਨ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਆਡਰਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰੀਸਨ ਨਾਲ ਮੁਲਾਕਾਤ ਕੀਤੀ ਅਤੇ ਦੋਵੇ ਮੁਲਕਾਂ ਦਰਮਿਆਨ ਲੋਕਾਂ ਨੂੰ ਰਹਿਣ ਅਤੇ ਕੰਮ ਦੇ ਮੌਕੇ ਪ੍ਰਦਾਨ ਕਰਨ ਲਈ ਵਰਕਿੰਗ ਹੋਲੀਡੇਅ ਵੀਜ਼ੇ ਬਾਰੇ ਸਮਝੌਤਾ ਕੀਤਾ। ਇਸ ਸਮਝੌਤੇ ਤਹਿਤ ਹੁਣ ਪੈਂਤੀ […]

Continue Reading
Posted On :
Category:

ਲੇਬਰ ਸਰਕਾਰ ਨੇ ਸ਼ਰਾਬੀਆਂ ’ਤੇ ਪਾਇਆ ਵੱਡਾ ਬੋਝ, ਟੈਕਸ ’ਚ ਕੀਤਾ ਵੱਡਾ ਵਾਧਾ

ਆਕਲੈਂਡ : ਨਿਊਜੀਲੈਂਡ ਸਰਕਾਰ ਨੇ ਅਲਕੋਹਲ ਐਕਸਾਈਜ਼ ਟੈਕਸ ਵਿੱਚ 6.9% ਦਾ ਭਾਰੀ ਵਾਧਾ ਕੀਤੇ ਜਾਣ ਦਾ ਫੈਸਲਾ ਲਿਆ ਹੈ, ਜਿੱਥੇ ਇਸ ਫੈਸਲੇ ਨਾਲ ਅਲਕੋਹਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲੇਗਾ, ਉੱਥੇ ਹੀ ਸਰਕਾਰ ਦੇ ਇਸ ਫੈਸਲੇ ਨਾਲ ਕਈ ਵਾਈਨ ਕੰਪਨੀਆਂ ਖਤਮ ਹੋਣ ਦੇ ਕੰਢੇ ਪੁੱਜ ਜਾਣਗੀਆਂ।ਕੁਮੀਉ ਰੀਵਰ ਵਾਈਨਯਾਰਡ ਦੇ ਮਾਰਕੀਟਿੰਗ ਡਾਇਰੈਕਟਰ ਪੋਲ ਬ੍ਰੇਜੋਜਕਵਿਕ […]

Continue Reading
Posted On :
Category:

ਨਿਊਜ਼ੀਲੈਂਡ ’ਚ ਕਾਮੇ ਸੱਦਣ ਲਈ ਕਾਰੋਬਾਰੀਆਂ ਵੱਲੋੰ ਤਿਆਰੀਆਂ ਸ਼ੁਰੂ

ਆਕਲੈਂਡ : ਜੇਕਰ ਤੁਸੀ ਵੀ ਨਿਊਜ਼ੀਲੈਂਡ ‘ਚ ਆਉਣਾ ਚਾਹੁੰਦੇ ਹੋ ਤਾਂ ਧਿਆਨ ਪੜ੍ਹੋ ਹੈ, ਇਸ ਵੇਲੇ ਨਿਊਜ਼ੀਲੈਂਡ ‘ਚ ਕਾਮਿਆਂ ਦੀ ਘਾਟ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ 4 ਜੁਲਾਈ ਤੋਂ ਸ਼ੁਰੂ ਕਰਨ ਜਾ ਰਹੀ ਹੈ। ਪਰ 5282 ਕਾਰੋਬਾਰੀਆਂ ਨੇ ਐਕਰੀਡੇਸ਼ਨ ਹਾਸਿਲ ਕਰਨ ਲਈ ਅਰਜ਼ੀਆਂ ਪਾ ਦਿੱਤੀਆ ਹਨ। ਜਿਸ ਅਨੁਸਾਰ ਉਨ੍ਹਾਂ ਨੂੰ ਪ੍ਰਵਾਸੀ […]

Continue Reading
Posted On :
Category:

ਵੈਲਿੰਗਟਨ ਗੁਰੂਦੁਆਰਾ ਸਾਹਿਬ ਬਾਰੇ ਸਾਹਮਣੇ ਆਈ ਅਹਿਮ ਖ਼ਬਰ

ਵੈਲਿੰਗਟਨ : ਗੁਰਦੁਆਰੇ ਦੇ ਮੁੱਖ ਸੇਵਾਦਾਰ ਸਤਿੰਦਰ ਸਿੰਘ ਰੰਧਾਵਾ ਦੇ ਅਨੁਸਾਰ, “ਲਗਭਗ ਹਰ ਹਫਤੇ ਦੇ ਅੰਤ ਵਿੱਚ 1000 ਤੋਂ ਵੱਧ ਪਰਿਵਾਰ ਨਿਯਮਿਤ ਤੌਰ ‘ਤੇ ਵੈਲਿੰਗਟਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ। ਵੈਲਿੰਗਟਨ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਸ਼ੁਰੂ ਵਿੱਚ ਵੈਟਨਗੀਰੂਆ, ਪੋਰੀਰੂਆ ਵਿੱਚ 1997 ਵਿੱਚ ਕੀਤੀ ਗਈ ਸੀ। ਗ੍ਰੇਟਰ ਵੈਲਿੰਗਟਨ ਖੇਤਰ ਵਿੱਚ ਭਾਈਚਾਰੇ ਦੇ ਤੇਜ਼ੀ ਨਾਲ ਵਿਕਾਸ […]

Continue Reading
Posted On :
Category:

ਵੱਡੀ ਗਿਣਤੀ ‘ਚ ਨਿਊਜ਼ੀਲੈਂਡਰ ਪੰਜਾਬੀ ਆਸਟ੍ਰੇਲੀਆ ਨੂੰ ਕਰ ਰਹੇ ਹਨ ਪਰਵਾਸ

ਆਕਲੈਂਡ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਤੋਂ ਸੈਂਕੜੇ ਪੰਜਾਬੀ ਆਸਟ੍ਰੇਲੀਆ ਨੂੰ ਪਰਵਾਸ ਕਰ ਰਹੇ ਹਨ। ਜਿਸ ਦਾ ਮੁੱਖ ਕਾਰਨ ਮਹਿੰਗਾਈ, ਘਰ ਕੀਮਤਾਂ ਅਤੇ ਆਸਟ੍ਰੇਲੀਆ ਦੇ ਵਧੀਆ ਤਨਖਾਹ ਸਿਸਟਮ ਨੂੰ ਮੰਨਿਆ ਜਾ ਰਿਹਾ ਹੈ। ਇੱਕ ਸਰਵੇਖਣ ਅਨੁਸਾਰ ਇਸ ਸਾਲ 2022 ਵਿੱਚ ਦਰਜਨਾਂ ਪਰਿਵਾਰ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਵਸੇ ਹਨ ਅਤੇ ਸੈਕੜੇ ਜਾਣ ਲਈ […]

Continue Reading
Posted On :
Category:

ਵੈਲਿੰਗਟਨ ਹਵਾਈ ਅੱਡੇ ਨੂੰ ਹਾਦਸੇ ਤੋਂ ਬਾਅਦ ਕਰਵਾਇਆ ਗਿਆ ਖਾਲੀ

ਵੈਲਿੰਗਟਨ : ਇੱਕ ਬਹੁਤ ਹੀ ਮੰਦਭਾਗੀ ਘਟਨਾ ਨੇ ਅੱਜ ਸਵੇਰੇ ਵੈਲਿੰਗਟਨ ਹਵਾਈ ਅੱਡੇ ਨੂੰ ਖਾਲੀ ਕਰਨ ਲਈ ਪ੍ਰੇਰਿਤ ਕੀਤਾ, ਜਿਸ ਨਾਲ ਲਗਭਗ 300 ਯਾਤਰੀ ਟਾਰਮੈਕ ‘ਤੇ ਕੰਬ ਰਹੇ ਸਨ। ਇਸ ਦਾ ਕਾਰਨ ਹੈਰਾਨ ਕਰਨ ਵਾਲਾ ਸੀ। ਹਵਾਈ ਅੱਡੇ ਦੇ ਇੱਕ ਕੈਫੇ ਵਿੱਚ ਟੋਸਟ ਸੜਨ ਕਾਰਨ ਫਾਇਰ ਅਲਾਰਮ ਵੱਜਿਆ, ਜਿਸ ਕਾਰਨ ਯਾਤਰੀ ਨੂੰ ਹਾਵਈ ਅੱਡੇ ਤੋਂ […]

Continue Reading
Posted On :
Category:

ਸਿੱਖ ਹੈਰੀਟੇਜ ਸਕੂਲ ਟਾਕਾਨੀਨੀ ‘ਚ ਪੜ੍ਹਨ ਲਈ ਬੱਚਿਆ ‘ਚ ਵੱਧ ਰਿਹਾ ਰੁਝਾਨ

ਆਕਲੈਂਡ : ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਵਿੱਚ ਬੱਚਿਆਂ ਦੀ ਗਿਣਤੀ 600 ਤੋ ਟੱਪਣ ਕਾਰਨ ਤੁਰੰਤ 6 ਕਮਰੇ ਕਲਾਸਾਂ ਲਾਉਣ ਲਈ ਖ੍ਰੀਦੇ ਗਏ ਸਨ, ਜੋ ਅੱਜ ਪਹੁੰਚ ਗਏ ਹਨ ਤੇ ਸ਼ਨੀਵਾਰ 5 ਕਲਾਸਾਂ ਇਸ ਵਿੱਚ ਲੱਗਣਗੀਆਂ। ਜਿਕਰਯੋਗ ਹੈ ਕਿ ਸਿੱਖ ਬੱਚਿਆ ਲਈ ਯੋਗ ਪੜਾਈ ਅਤੇ ਵਿਰਸੇ ਨਾਲ ਜੋੜੀ ਰੱਖਣ ਲਈ ਸਿੱਖ ਹੈਰਟੀਜ਼ ਸਕੂਲ਼ ਟਾਕਾਨੀਨੀ ਅਹਿਮ ਭੂਮਿਕਾ […]

Continue Reading
Posted On :
Category:

ਇਮੀਗ੍ਰੇਸ਼ਨ ਨੇ ਆਰਥਿਕਤਾ ਮਜ਼ਬੂਤ ਕਰਨ ਲਈ ਕੀਤਾ ਵੀਜ਼ਾ ਫ਼ੀਸਾਂ ’ਚ ਵਾਧਾ

ਵਲਿੰਗਟਨ : ਹਾਲ ਹੀ ਵਿੱਚ ਇਮੀਗ੍ਰੇਸ਼ਨ ਨੇ ਆਪਣੀ ਆਰਥਿਕਤਾ ਮਜ਼ਬੂਤ ਕਰਨ ਲਈ ਕੀਤਾ ਵੀਜ਼ਾ ਫ਼ੀਸਾਂ ’ਚ ਵਾਧਾ ਕੀਤਾ ਹੈ। ਕੁਝ ਵੀਜ਼ਾਂ ਫ਼ੀਸਾਂ ਦੇ ਵੇਰਵੇ ਹੇਠਾਂ ਦਿੱਤੇ ਪੋਸਟਰ ਤੇ ਦੇਖ ਸਕਦੇ ਅਤੇ ਹੋਰ ਸੰਬੰਧਤ ਵੀਜ਼ਿਆਂ ਬਾਰੇ ਜਾਣਕਾਰੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ।

Continue Reading
Posted On :
Category:

ਲੇਬਰ ਸਰਕਾਰ ਨੇ ਮੋਟਲਾਂ ’ਚ ਐਮਰਜੰਸੀ ਰਿਹਾਇਸ਼ ਲਈ ਖਰਚੇ ਇੱਕ ਬਿਲੀਅਨ ਡਾਲਰ

ਆਕਲੈਂਡ : ਜ਼ਿਕਰਯੋਗ ਹੈ ਕਿ ਘਰਾਂ ਦੀਆ ਕੀਮਤਾਂ ਅਤੇ ਕਿਰਾਇਆ ਦਾ ਮੁੱਦਾ ਮੁੱਖ ਤੌਰ ’ਤੇ ਉੱਭਰ ਰਿਹਾ ਹੈ। ਸੈਕੜੇ ਲੋਕ ਮਹਿੰਗਾਈ ਦੀ ਮਾਰ ਹੇਠ ਹਨ। ਕੋਵਿਡ ਲਾਕਡਾਊਨ ਤੋਂ ਬਾਅਦ ਕਾਰੋਬਾਰੀ ਵੀ ਕਈ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਮੌਜੂਦਾ ਲੇਬਰ ਸਰਕਾਰ ਨੇ ਹਜ਼ਾਰਾਂ ਘਰ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਸਫਲ ਰਹੀ। […]

Continue Reading
Posted On :