0 0
Read Time:56 Second

ਆਕਲੈਂਡ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਤੋਂ ਸੈਂਕੜੇ ਪੰਜਾਬੀ ਆਸਟ੍ਰੇਲੀਆ ਨੂੰ ਪਰਵਾਸ ਕਰ ਰਹੇ ਹਨ। ਜਿਸ ਦਾ ਮੁੱਖ ਕਾਰਨ ਮਹਿੰਗਾਈ, ਘਰ ਕੀਮਤਾਂ ਅਤੇ ਆਸਟ੍ਰੇਲੀਆ ਦੇ ਵਧੀਆ ਤਨਖਾਹ ਸਿਸਟਮ ਨੂੰ ਮੰਨਿਆ ਜਾ ਰਿਹਾ ਹੈ। ਇੱਕ ਸਰਵੇਖਣ ਅਨੁਸਾਰ ਇਸ ਸਾਲ 2022 ਵਿੱਚ ਦਰਜਨਾਂ ਪਰਿਵਾਰ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਵਸੇ ਹਨ ਅਤੇ ਸੈਕੜੇ ਜਾਣ ਲਈ ਤਿਆਰ ਬੈਠੇ ਹਨ। ਕੋਵਿਡ ਤੋਂ ਬਾਅਦ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਆਸਟ੍ਰੇਲੀਆ ਵੀ ਪਰਵਾਸੀਆਂ ਨੂੰ ਖੁੱਲ੍ਹੇ ਮੌਕੇ ਦੇ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ਨਰਸਾਂ, ਟਰੱਕ ਡ੍ਰਾਈਵਰ ਆਦਿ ਅਸਟ੍ਰੇਲੀਆ ਵੱਲ ਕੂਚ ਕਰ ਰਹੇ ਹਨ। ਜਦਕਿ ਇਸ ਦੇ ਉਲਟ ਨਿਊਜੀਲੈਂਡ ਸਰਕਾਰ ਇਸ ਬਾਰੇ ਕੋਈ ਵੀ ਕਦਮ ਨਹੀਂ ਚੁੱਕ ਰਹੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *