Category:

ਵੈਲਿੰਗਟਨ ਗੁਰੂਦੁਆਰਾ ਸਾਹਿਬ ਬਾਰੇ ਸਾਹਮਣੇ ਆਈ ਅਹਿਮ ਖ਼ਬਰ

ਵੈਲਿੰਗਟਨ : ਗੁਰਦੁਆਰੇ ਦੇ ਮੁੱਖ ਸੇਵਾਦਾਰ ਸਤਿੰਦਰ ਸਿੰਘ ਰੰਧਾਵਾ ਦੇ ਅਨੁਸਾਰ, “ਲਗਭਗ ਹਰ ਹਫਤੇ ਦੇ ਅੰਤ ਵਿੱਚ 1000 ਤੋਂ ਵੱਧ ਪਰਿਵਾਰ ਨਿਯਮਿਤ ਤੌਰ ‘ਤੇ ਵੈਲਿੰਗਟਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ। ਵੈਲਿੰਗਟਨ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਸ਼ੁਰੂ ਵਿੱਚ ਵੈਟਨਗੀਰੂਆ, ਪੋਰੀਰੂਆ ਵਿੱਚ 1997 ਵਿੱਚ ਕੀਤੀ ਗਈ ਸੀ। ਗ੍ਰੇਟਰ ਵੈਲਿੰਗਟਨ ਖੇਤਰ ਵਿੱਚ ਭਾਈਚਾਰੇ ਦੇ ਤੇਜ਼ੀ ਨਾਲ ਵਿਕਾਸ […]

Continue Reading
Posted On :
Category:

ਵੱਡੀ ਗਿਣਤੀ ‘ਚ ਨਿਊਜ਼ੀਲੈਂਡਰ ਪੰਜਾਬੀ ਆਸਟ੍ਰੇਲੀਆ ਨੂੰ ਕਰ ਰਹੇ ਹਨ ਪਰਵਾਸ

ਆਕਲੈਂਡ : ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਤੋਂ ਸੈਂਕੜੇ ਪੰਜਾਬੀ ਆਸਟ੍ਰੇਲੀਆ ਨੂੰ ਪਰਵਾਸ ਕਰ ਰਹੇ ਹਨ। ਜਿਸ ਦਾ ਮੁੱਖ ਕਾਰਨ ਮਹਿੰਗਾਈ, ਘਰ ਕੀਮਤਾਂ ਅਤੇ ਆਸਟ੍ਰੇਲੀਆ ਦੇ ਵਧੀਆ ਤਨਖਾਹ ਸਿਸਟਮ ਨੂੰ ਮੰਨਿਆ ਜਾ ਰਿਹਾ ਹੈ। ਇੱਕ ਸਰਵੇਖਣ ਅਨੁਸਾਰ ਇਸ ਸਾਲ 2022 ਵਿੱਚ ਦਰਜਨਾਂ ਪਰਿਵਾਰ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਵਸੇ ਹਨ ਅਤੇ ਸੈਕੜੇ ਜਾਣ ਲਈ […]

Continue Reading
Posted On :
Category:

ਵੈਲਿੰਗਟਨ ਹਵਾਈ ਅੱਡੇ ਨੂੰ ਹਾਦਸੇ ਤੋਂ ਬਾਅਦ ਕਰਵਾਇਆ ਗਿਆ ਖਾਲੀ

ਵੈਲਿੰਗਟਨ : ਇੱਕ ਬਹੁਤ ਹੀ ਮੰਦਭਾਗੀ ਘਟਨਾ ਨੇ ਅੱਜ ਸਵੇਰੇ ਵੈਲਿੰਗਟਨ ਹਵਾਈ ਅੱਡੇ ਨੂੰ ਖਾਲੀ ਕਰਨ ਲਈ ਪ੍ਰੇਰਿਤ ਕੀਤਾ, ਜਿਸ ਨਾਲ ਲਗਭਗ 300 ਯਾਤਰੀ ਟਾਰਮੈਕ ‘ਤੇ ਕੰਬ ਰਹੇ ਸਨ। ਇਸ ਦਾ ਕਾਰਨ ਹੈਰਾਨ ਕਰਨ ਵਾਲਾ ਸੀ। ਹਵਾਈ ਅੱਡੇ ਦੇ ਇੱਕ ਕੈਫੇ ਵਿੱਚ ਟੋਸਟ ਸੜਨ ਕਾਰਨ ਫਾਇਰ ਅਲਾਰਮ ਵੱਜਿਆ, ਜਿਸ ਕਾਰਨ ਯਾਤਰੀ ਨੂੰ ਹਾਵਈ ਅੱਡੇ ਤੋਂ […]

Continue Reading
Posted On :
Category:

ਸਿੱਖ ਹੈਰੀਟੇਜ ਸਕੂਲ ਟਾਕਾਨੀਨੀ ‘ਚ ਪੜ੍ਹਨ ਲਈ ਬੱਚਿਆ ‘ਚ ਵੱਧ ਰਿਹਾ ਰੁਝਾਨ

ਆਕਲੈਂਡ : ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਵਿੱਚ ਬੱਚਿਆਂ ਦੀ ਗਿਣਤੀ 600 ਤੋ ਟੱਪਣ ਕਾਰਨ ਤੁਰੰਤ 6 ਕਮਰੇ ਕਲਾਸਾਂ ਲਾਉਣ ਲਈ ਖ੍ਰੀਦੇ ਗਏ ਸਨ, ਜੋ ਅੱਜ ਪਹੁੰਚ ਗਏ ਹਨ ਤੇ ਸ਼ਨੀਵਾਰ 5 ਕਲਾਸਾਂ ਇਸ ਵਿੱਚ ਲੱਗਣਗੀਆਂ। ਜਿਕਰਯੋਗ ਹੈ ਕਿ ਸਿੱਖ ਬੱਚਿਆ ਲਈ ਯੋਗ ਪੜਾਈ ਅਤੇ ਵਿਰਸੇ ਨਾਲ ਜੋੜੀ ਰੱਖਣ ਲਈ ਸਿੱਖ ਹੈਰਟੀਜ਼ ਸਕੂਲ਼ ਟਾਕਾਨੀਨੀ ਅਹਿਮ ਭੂਮਿਕਾ […]

Continue Reading
Posted On :