0 0
Read Time:33 Second

ਆਕਲੈਂਡ : ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਵਿੱਚ ਬੱਚਿਆਂ ਦੀ ਗਿਣਤੀ 600 ਤੋ ਟੱਪਣ ਕਾਰਨ ਤੁਰੰਤ 6 ਕਮਰੇ ਕਲਾਸਾਂ ਲਾਉਣ ਲਈ ਖ੍ਰੀਦੇ ਗਏ ਸਨ, ਜੋ ਅੱਜ ਪਹੁੰਚ ਗਏ ਹਨ ਤੇ ਸ਼ਨੀਵਾਰ 5 ਕਲਾਸਾਂ ਇਸ ਵਿੱਚ ਲੱਗਣਗੀਆਂ। ਜਿਕਰਯੋਗ ਹੈ ਕਿ ਸਿੱਖ ਬੱਚਿਆ ਲਈ ਯੋਗ ਪੜਾਈ ਅਤੇ ਵਿਰਸੇ ਨਾਲ ਜੋੜੀ ਰੱਖਣ ਲਈ ਸਿੱਖ ਹੈਰਟੀਜ਼ ਸਕੂਲ਼ ਟਾਕਾਨੀਨੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *