0 0
Read Time:38 Second

ਆਕਲੈਂਡ ; ਨਿਉ ਸਾਊਥਾਲ ਵੇਲਜ ਵਿੱਚ ਲਗਾਤਾਰ ਭਾਰੀ ਬਾਰਿਸ਼ ਹੋ ਰਹਿ ਹੈ ਮੌਸਮ ਵਿਭਾਗ ਅਨੁਸਾਰ ਇਹ ਬਾਰਿਸ਼ ਇਕ ਹਫ਼ਤੇ ਤੱਕ ਜਾਰੀ ਰਹਿ ਸਕਦੀ ਹੈ ਇਸ ਖਰਾਬ ਮੌਸਮ ਦਾ ਅਸਰ ਅਗਲੇ ਹਫ਼ਤੇ ਨਿਊਜੀਲੈਂਡ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ, ਭਾਰੀ ਬਾਰਿਸ਼ ਕਾਰਨ ਸਿਡਨੀ ਦਾ ਵਾਰਾਗਾਂਬਾ ਡੈਮ ਵਿੱਚ ਓਵਰਫਲੋ ਹੋਣ ਦਾ ਖ਼ਤਰਾ ਹੈ ਨਿਉ ਸਾਊਥ ਵੇਲਜ ਵਿੱਚ 500 MM ਤੱਕ ਬਾਰਿਸ਼ ਹੋਣ ਕਾਰਨ ਬਹੁਤ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *