Category:

ਇਮੀਗ੍ਰੇਸ਼ਨ ਨੇ ਆਰਥਿਕਤਾ ਮਜ਼ਬੂਤ ਕਰਨ ਲਈ ਕੀਤਾ ਵੀਜ਼ਾ ਫ਼ੀਸਾਂ ’ਚ ਵਾਧਾ

ਵਲਿੰਗਟਨ : ਹਾਲ ਹੀ ਵਿੱਚ ਇਮੀਗ੍ਰੇਸ਼ਨ ਨੇ ਆਪਣੀ ਆਰਥਿਕਤਾ ਮਜ਼ਬੂਤ ਕਰਨ ਲਈ ਕੀਤਾ ਵੀਜ਼ਾ ਫ਼ੀਸਾਂ ’ਚ ਵਾਧਾ ਕੀਤਾ ਹੈ। ਕੁਝ ਵੀਜ਼ਾਂ ਫ਼ੀਸਾਂ ਦੇ ਵੇਰਵੇ ਹੇਠਾਂ ਦਿੱਤੇ ਪੋਸਟਰ ਤੇ ਦੇਖ ਸਕਦੇ ਅਤੇ ਹੋਰ ਸੰਬੰਧਤ ਵੀਜ਼ਿਆਂ ਬਾਰੇ ਜਾਣਕਾਰੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ।

Continue Reading
Posted On :
Category:

ਲੇਬਰ ਸਰਕਾਰ ਨੇ ਮੋਟਲਾਂ ’ਚ ਐਮਰਜੰਸੀ ਰਿਹਾਇਸ਼ ਲਈ ਖਰਚੇ ਇੱਕ ਬਿਲੀਅਨ ਡਾਲਰ

ਆਕਲੈਂਡ : ਜ਼ਿਕਰਯੋਗ ਹੈ ਕਿ ਘਰਾਂ ਦੀਆ ਕੀਮਤਾਂ ਅਤੇ ਕਿਰਾਇਆ ਦਾ ਮੁੱਦਾ ਮੁੱਖ ਤੌਰ ’ਤੇ ਉੱਭਰ ਰਿਹਾ ਹੈ। ਸੈਕੜੇ ਲੋਕ ਮਹਿੰਗਾਈ ਦੀ ਮਾਰ ਹੇਠ ਹਨ। ਕੋਵਿਡ ਲਾਕਡਾਊਨ ਤੋਂ ਬਾਅਦ ਕਾਰੋਬਾਰੀ ਵੀ ਕਈ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਚੋਣਾਂ ਤੋਂ ਪਹਿਲਾਂ ਮੌਜੂਦਾ ਲੇਬਰ ਸਰਕਾਰ ਨੇ ਹਜ਼ਾਰਾਂ ਘਰ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਸਫਲ ਰਹੀ। […]

Continue Reading
Posted On :
Category:

ਇਮੀਗ੍ਰੇਸ਼ਨ ਵੈੱਬਸਾਈਟ ਅਪਗ੍ਰੇਡ ਸੰਬੰਧੀ ਐਪਲੀਕੈਂਟਸ ਲਈ ਨੋਟੀਫਿਕੇਸ਼ਨ ਜਾਰੀ

ਵੈਲਿੰਗਟਨ :ਇਮੀਗ੍ਰੇਸ਼ਨ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ 30 ਜੂਨ 6 ਵਜੇ ਤੋਂ ਸ਼ੁੱਕਰਵਾਰ 1 ਜੁਲਾਈ 12 ਵਜੇ ਅਤੇ ਸ਼ੁੱਕਰਵਾਰ 1 ਜੁਲਾਈ 6 ਵਜੇ ਤੋਂ ਸੋਮਵਾਰ 4 ਜੁਲਾਈ 10 ਵਜੇ ਤੱਕ, ਤੁਸੀਂ ਸਿਸਟਮ ਨੂੰ ਅਪਗ੍ਰੇਡ ਕੀਤੇ ਜਾਣ ਦੌਰਾਨ ਵੀਜ਼ੇ ਅਪਲਾਈ ਕਰਨ ਜਾਂ ਜਾਰੀ ਰੱਖਣ ਦੇ ਯੋਗ ਨਹੀਂ ਹੋਵੋਗੇ। ਨੋਟ : ਪੁਖ਼ਤਾ ਜਾਣਕਾਰੀ ਲਈ ਇਮੀਗ੍ਰੇਸ਼ਨ ਐਨ […]

Continue Reading
Posted On :
Category:

One off Resident ਸਕੀਮ ਤਹੀਤ ਪੱਕੇ ਹੋਣ ਦੇ ਚਾਹਵਾਨਾਂ ਦੀ ਗਿਣਤੀ ਹੋਈ ਦੋ ਲੱਖ ਤੋਂ ਪਾਰ

ਆਕਲੈਂਡ :ਇਕਮੁਸ਼ਤ ਬੰਦੋਬਸਤ ਵੀਜ਼ਾ ਤਹਿਤ ਪੱਕੇ ਨਿਵਾਸ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੁਣ 200,000 ਲੋਕਾਂ ਨੂੰ ਪਾਰ ਕਰ ਗਈ ਹੈ। ਜਦੋਂ ਪਿਛਲੇ ਸਾਲ ਸਤੰਬਰ ਵਿੱਚ ਨੀਤੀ ਦਾ ਐਲਾਨ ਕੀਤਾ ਗਿਆ ਸੀ, ਸਰਕਾਰ ਨੇ ਅੰਦਾਜ਼ਾ ਲਗਾਇਆ ਸੀ ਕਿ 110,000 ਅਰਜ਼ੀਆਂ ਵਿੱਚ 165,000 ਪ੍ਰਵਾਸੀ ਯੋਗ ਹੋਣਗੇ।ਇਹ ਗਿਣਤੀ ਹੁਣ 100,508 ਅਰਜ਼ੀਆਂ ਵਿੱਚ 202,342 ਲੋਕ ਸ਼ਾਮਲ ਹਨ।

Continue Reading
Posted On :