0
0
Read Time:36 Second
ਆਕਲੈਂਡ : ਨਿਊਜੀਲੈਂਡ ਵਿਚ ਕਰੋਨਾ ਦ ਕੇਸਾਂ ਦੀ ਗਿਣਤੀ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਇਸ ਲਈ ਪ੍ਰਧਾਨ ਮਾਰੀ ਵੱਲੋਂ ਨਾਗਰਿਕਾਂ ਨੂੰ ਫੇਸ ਮਾਸਕ ਦੀ ਵਰਤੋ ਕਰਨ ਦੀ ਅਪੀਲ ਕੀਤੀ ਹੈ, ਮਾਹਿਰਾ ਦਾ ਮੰਨਣਾ ਹੈ ਕਿ ਜੇ ਜਰ ਇਸ ਰਫ਼ਤਾਰ ਨਾਲ ਕਰੋਨਾਂ ਕੇਸ ਵਧਦੇ ਰਹੇ ਤਾਂ ਦੇਸ਼ ਵਿਚ ਰੈਡ ਲਾਈਟ ਸਿਸਟਮ ਫਿਰ ਤੋ ਲਾਗੂ ਕਰਨਾ ਪੈ ਸਕਦਾ ਹੈ, ਅਜਿਹੀ ਸਥਿਤੀ ਤੋ ਬਚਨ ਲਈ ਕਰੋਨਾਂ ਨਿਯਮਾਂ ਦਾ ਪਾਲਣ ਕਰਨ ਵੱਲ ਧਿਆਨ ਦੇਣਾ ਜ਼ਰੂਰੀ ਹੈ ॥