0
0
Read Time:31 Second
ਆਕਲੈਂਡ : ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 17 ਮੌਤਾਂ ਅਤੇ 8395 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 676 ਮਰੀਜ਼ ਹਸਪਤਾਲ ਅਤੇ 13 ਮਰੀਜ਼ ICU ਵਿੱਚ ਦਾਖਲ ਹਨ, ਦੇਸ਼ ਵਿੱਚ ਕਰੋਨਾਂ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 64912 ਤੱਕ ਪੁੱਜ ਗਈ ਹੈ, ਮਾਹਿਰਾ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੱਕ ਰੌਜਾਣਾ ਕਰੋਨਾਂ ਕੇਸਾਂ ਦੀ ਗਿਣਤੀ 20000 ਤੱਕ ਪੁੱਜ ਸਕਦੀ ਹੈ ॥