0 0
Read Time:30 Second

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 19 ਮੌਤਾਂ ਅਤੇ 11548 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 710 ਮਰੀਜ਼ ਹਸਪਤਾਲ ਅਤੇ 110 ਮਰੀਜ਼ ICU ਵਿੱਚ ਦਾਖਲ ਹਨ, ਦੇਸ਼ ਵਿੱਚ ਕਰੋਨਾਂ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 64912 ਤੱਕ ਪੁੱਜ ਗਈ ਹੈ, ਮਾਹਿਰਾ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੱਕ ਰੌਜਾਣਾ ਕਰੋਨਾਂ ਕੇਸਾਂ ਦੀ ਗਿਣਤੀ 20000 ਤੱਕ ਪੁੱਜ ਸਕਦੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *