Category:

ਸਿਹਤ ਕਰਮਚਾਰੀਆਂ ਦੀ ਘਾਟ ਨਾਲ ਨਜਿੱਠਣ ਲਈ ਸਿਹਤ ਮੰਤਰੀ ਪੱਬਾਂ ਭਾਰ

ਟੌਰੰਗਾ : ਨਿਊਜੀਲੈਂਡ ਦਾ ਹੈਲਥ ਵਿਭਾਗ ਪਿਛਲੇ ਦੋ ਸਾਲਾਂ ਤੋ ਨਰਸਾਂ ਦੀ ਅਤੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਸਰਕਾਰ ਦੀ ਵੱਡੇ ਪੱਧਰ ਤੇ ਨਿਖੇਧੀ ਹੋ ਰਹਿ ਹੈ,ਇਸ ਲਈ ਸਰਕਾਰ ਨਰਸਾਂ ਦੀ ਭਰਤੀ ਨੂੰ ਲੈ ਕੇ ਪੱਬਾਂ ਭਾਰ ਹੈ, ਹੈਲਥ ਮਨਿਸਟਰ ਐਂਡਰਿਊ ਲਿਟਲ ਨੇ ਦੱਸਿਆ ਹੈ ਕਿ ਲੰਘੇ ਪੰਜ ਸਾਲਾਂ ਵਿੱਚ ਸਰਕਾਰ ਨੇ 5500 […]

Continue Reading
Posted On :
Category:

ਨਿਊਜ਼ੀਲੈਂਡ ਇਮੀਗ੍ਰੇਸ਼ਨ ਓਵਰਸਟੇਅ, ਔਫਸੋਰ ਸਟੱਕ ਅਤੇ ਮਾਪਿਆਂ ਦੇ ਵੀਜ਼ਿਆਂ ਲਈ ਜਲਦ ਲੈ ਸਕਦੀ ਵੱਡਾ ਫੈਸਲਾ

ਆਕਲੈਂਡ : ਨਿਊਜ਼ੀਲੈਂਡ ਇਮੀਗ੍ਰੇਸ਼ਨ ਮਹਿਕਮੇ ਦੇ ਨਵੇਂ ਮੰਤਰੀ ਮਾਈਕਲ ਵੁੱਡ ਵੱਲੋਂ ਅੱਜ ਸੁਪਰੀਮ ਸਿੱਖ ਸੁਸਾਇਟੀ ਦੇ ਮੁਖ ਬੁਲਾਰੇ ਅਤੇ ਕਮਿਊਨਟੀ ਆਗੂ ਭਾਈ ਦਲਜੀਤ ਸਿੰਘ ਨਾਲ ਇਮੀਗ੍ਰੇਸ਼ਨ ਦੇ ਵੱਖ ਵੱਖ ਮੁੱਦਿਆਂ ਉੱਪਰ ਗਹਿਰ ਚਰਚਾ ਹੋਈ। ਇਸ ਚਰਚਾ ਵਿਚ ਦਲਜੀਤ ਸਿੰਘ ਵਿਰਕ ਨੇ ਮਾਈਕਲ ਵੁੱਡ ਦੇ ਭਾਰਤੀ ਭਾਈਚਾਰੇ ਨਾਲ ਸਬੰਧਾਂ ਦੀ ਜਿਥੇ ਚਰਚਾ ਕੀਤੀ। ਉੱਥੇ ਹੀ ਸਿੱਖ […]

Continue Reading
Posted On :
Category:

ਅਜੈ ਨੇ ਆਪਣੀ ਮਕਾਨ ਮਾਲਕਣ ਦਾ ਹਾਕੀ ਸਟਿੱਕ ਨਾਲ ਕੀਤਾ ਕਤਲ

ਆਕਲੈਂਡ : ਉਕਤ ਘਟਨਾ ਕ੍ਰਾਈਸਚਰਚ ਵਿੱਚ ਵਾਪਰੀ ਜਿੱਥੇ ਕਿਰਾਏਦਾਰ ਅਜੇ ਨੇ ਆਪਣੀ ਮਕਾਨ ਮਾਲਕਣ ਨਾਲ ਤਕਰਾਰ ਹੋਣ ’ਤੇ ਗੁੱਸੇ ਵਿੱਚ ਆ ਕੇ ਹਾਕੀ ਨਾਲ ਕੁੱਟ ਕੁੱਟ ਉਸ ਦਾ ਕਤਲ ਕਰ ਦਿੱਤਾ। ਨੌ ਸਤੰਬਰ ਨੂੰ ਅਦਾਲਤ ਵੱਲੋਂ ਅਜੇ ਨੂੰ ਸਜ਼ਾ ਸੁਣਾਈ ਜਾਵੇਗੀ। ਮਾਮਲੇ ਦੀ ਜਾਂਚ ਦੌਰਾਨ ਦੋਵਾਂ ਵਿਚਲੇ ਸਰੀਰਕ ਸੰਬੰਧਾਂ ਬਾਰੇ ਵੀ ਪੁਸ਼ਟੀ ਕੀਤੀ ਗਈ ਹੈ।

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਦੇ 11548 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 19 ਮੌਤਾਂ ਅਤੇ 11548 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 710 ਮਰੀਜ਼ ਹਸਪਤਾਲ ਅਤੇ 110 ਮਰੀਜ਼ ICU ਵਿੱਚ ਦਾਖਲ ਹਨ, ਦੇਸ਼ ਵਿੱਚ ਕਰੋਨਾਂ ਦੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 64912 ਤੱਕ ਪੁੱਜ ਗਈ ਹੈ, ਮਾਹਿਰਾ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੱਕ ਰੌਜਾਣਾ ਕਰੋਨਾਂ ਕੇਸਾਂ ਦੀ […]

Continue Reading
Posted On :