Category:

ਦਰਜਨਾਂ ਰਾਸ਼ਟਰੀ ਉਡਾਣਾ ਰੱਦ ਹੋਣ ਕਾਰਨ ਸੈਂਕੜੇ ਯਾਤਰੀ ਪਰੇਸ਼ਾਨ

ਆਕਲੈਂਡ : ਆਕਲੈਂਡ ਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਦਰਜਨ ਤੋਂ ਵੱਧ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਆਕਲੈਂਡ ਏਅਰਪੋਰਟ ਦੇ ਫਲਾਈਟ ਬੋਰਡ ਨੇ 18 ਇਨਬਾਉਂਡ ਅਤੇ ਛੇ ਡਿਪਾਰਚਰ ਫਲਾਈਟਾਂ ਨੂੰ ਅੱਜ ਰੱਦ ਕਰ ਦਿੱਤਾ ਹੈ।ਫ਼ਿਲਹਾਲ ਉਡਾਣਾ ਰੱਦ ਹੋਣ ਦਾ ਕਾਰਨ ਮੌਸਮ ਨੂੰ ਮੰਨਿਆ ਜਾ ਸਕਦਾ ਹੈ।

Continue Reading
Posted On :
Category:

ਨਿਊਜੀਲੈਂਡ ਪਰਵਾਸੀਆਂ ਲਈ ਕਿਹੜੇ ਦੇਸ਼ਾਂ ਦੀ ਸੂਚੀ ਵਿੱਚ ਹੋਇਆ ਸ਼ਾਮਲ, ਪੂਰੀ ਖ਼ਬਰ ਪੜ੍ਹੋ

ਨਿਊਜੀਲੈਂਡ ਵਧਦੀ ਮਹਿੰਗਾਈ ਅਤੇ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਨਿਊਜੀਲੈਂਡ ਪਰਵਾਸੀਆਂ ਲਈ ਸਭ ਤੋ ਮਾੜੇ 52 ਦੇਸ਼ਾਂ ਦੀ ਸੂਚੀ ਵਿੱਚੋਂ 51 ਵੇਂ ਨੰਬਰ ਤੇ ਆਇਆ ਹੈ, ਇਸ ਬਾਰੇ ਗਲ੍ਹ ਕਰਦਿਆਂ ਨਿਓਜ਼ਹਬ ਦੇ ਮਾਈਕ ਹੋਸਕਿਂਗ ਨੇ ਈਨਸਾਈਡ ਰਿਕਰੂਟਮੈਂਟ ਡੇਲ ਗ੍ਰੇਅ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕਰੋਨਾਂ ਕਾਲ ਦੌਰਾਨ ਸਰਕਾਰ ਵੱਲੋਂ ਪਰਵਾਸੀਆਂ ਦੇ ਵਿਰੁੱਧ ਲਏ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 9241 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 29 ਮੌਤਾਂ ਅਤੇ 9241 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 746 ਮਰੀਜ਼ ਹਸਪਤਾਲ ਅਤੇ 15 ਮਰੀਜ਼ ICU ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ […]

Continue Reading
Posted On :
Category:

ਅੱਜ ਵੈਸਟ ਆਕਲੈਂਡ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਦੀ ਹੋਈ ਮੌਤ

ਆਕਲੈਂਡ: ਅੱਜ ਵੈਸਟ ਆਕਲੈਂਡ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਅੱਜ ਦੁਪਹਿਰ ਬਾਅਦ ਸਾਨੂ ਬੈਰੀ ਰੋੜ ਗਲੀੰਡਨ ਵਿਖੇ ਗੋਲੀਬਾਰੀ ਦੀ ਸੁਣਨਾ ਮਿਲੀ ਜਦੋਂ ਪੁਲਿਸ ਮੌਕਾ ਏ ਵਾਰਦਾਤ ਤੇ ਪਹੁੰਚੀ ਤਾਂ ਦੋ ਵਿਅਕਤੀ ਮ੍ਰਿਤਕ ਪਾਏ ਗਏ, ਘਟਨਾ ਵਾਲੀ ਥਾਂ ਨੂੰ ਸੀਲ […]

Continue Reading
Posted On :
Category:

ਰਿਜ਼ਰਵ ਬੈਂਕ ਵੱਲੋਂ ਨਕਦ ਦਰ (ਓਸੀਆਰ) ਵਿੱਚ 0.5% ਵਾਧਾ ਮੌਰਗੇਜ਼ ਵਿਆਜ ਦਰਾਂ ’ਤੇ ਕਰੇਗਾ ਅਸਰ

ਰਿਜ਼ਰਵ ਬੈਂਕ ਨੇ ਲੰਘੇ ਦਿਨ ਅਧਿਕਾਰਤ ਨਕਦ ਦਰ (ਓਸੀਆਰ) ਵਿੱਚ ਇੱਕ ਹੋਰ 0.5% ਵਾਧਾ ਕੀਤਾ ਵਿਆਹੀ , ਜਿਸ ਨਾਲ 2.5% ਤੱਕ ਪੁੱਜ ਗਿਆ ਹੈ ਇਹ ਛੇ ਸਾਲਾਂ ਦਾ ਸਭ ਤੋਂ ਉੱਚਾ OCR ਪੱਧਰ ਹੈ, ਦਿਸ ਦਾ ਸਿੱਧਾ ਅਸਰ ਵਿਆਜ ਦਰਾਂ ਤੇ ਪੈਣਾ ਸੁਭਾਵਿਕ ਹੈ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਵੇਲੇ ਘਰਾਂ ਦੇ ਕਰਜ਼ੇ […]

Continue Reading
Posted On :
Category:

ਨਿਊਜੀਲੈਂਡ ਵਿੱਚ ਬੱਸ ਡਰਾਈਵਰਾਂ ਦੀ ਘਾਟ ਬਣੀ ਸਰਕਾਰ ਲਈ ਨਮੋਸ਼ੀ ਦਾ ਕਾਰਨ

ਨਿਊਜੀਲੈਂਡ ਸਰਕਾਰ ਲਗਭਗ ਪਿਛਲੇ ਤਿੰਨ ਸਾਲਾ ਤੋ ਵਰਕਰਾਂ ਦੀ ਘਾਟ ਦਾ ਸਾਹਮਣਾ ਕਰ ਰਹਿ ਹੈ ਜਿਸ ਕਾਰਨ ਦੇਸ਼ ਕਾਰੋਬਾਰੀ ਸਰਕਾਰ ਤੋ ਬਹੁਤੇ ਖੁਸ਼ ਨਹੀਂ ਹਨ, ਦੇਸ਼ ਦੇ ਹਰ ਸੈਕਟਰ ਵਿੱਚ ਵਰਕਰਾਂ ਦੀ ਕਮੀ ਹੈ ਇਸ ਦਾ ਉਦਾਹਰਨ ਉਟਾਗੋ ਸਿਟੀ ਬੱਸ ਸਰਵਿਸ ਵਿੱਚ ਵੇਖਣ ਨੂੰ ਮਿਲਿਆ, ਡਰਾਈਵਰਾਂ ਦੀ ਘਾਟ ਕਾਰਨ ਸਿਟੀ ਬੱਸ ਸਰਵਿਸ ਨੂੰ ਬੱਸ ਰੂਟਾਂ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਦੇ 11382 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 23 ਮੌਤਾਂ ਅਤੇ 11382 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 765 ਮਰੀਜ਼ ਹਸਪਤਾਲ ਹਨ, ਮਾਹਿਰਾ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਤੱਕ ਰੌਜਾਣਾ ਕਰੋਨਾਂ ਕੇਸਾਂ ਦੀ ਗਿਣਤੀ 20000 ਤੱਕ ਪੁੱਜਣ ਦਾ ਖ਼ਦਸ਼ਾ ਹੈ ॥

Continue Reading
Posted On :
Category:

ਨਿਊਜੀਲੈਂਡ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਖਿਲਾਫ ਮੁਕੱਦਮੇ ਹੋਣਗੇ ਰੱਦ

ਆਕਲੈਂਡ : ਨਿਊਜੀਲੈਂਡ ਦੀ ਰਾਜਧਾਨੀ ਵਿਖੇ ਪਾਰਲੀਮੈਂਟ ਵਿਚ ਲੰਘੇ ਫਰਵਰੀ ਮਹਿਨੇ ਵਿੱਚ ਕਰੋਨਾਂ ਪਾਬੰਦੀਆਂ ਖਿਲਾਫ ਪੰਜ ਹਫ਼ਤਿਆਂ ਤੱਕ ਪ੍ਰਦਰਸ਼ਨ ਚੱਲਦੇ ਰਹੇ ਸਨ, ਸਰਕਾਰ ਨੇ ਪ੍ਰਦਰਸ਼ਨ ਨੂੰ ਦਬਾਉਣ ਲਈ ਕਾਫ਼ੀ ਸਖ਼ਤੀ ਕੀਤੀ ਸੀ, ਪ੍ਰਦਰਸ਼ਨਕਾਰੀ ਨਾਲ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਵਿੱਚ ਝੜਪਾਂ ਵੀ ਹੋਇਆ ਸਨ ਅਤੇ ਲਗਭਗ 100 ਪ੍ਰਦਰਸ਼ਨਕਾਰੀਆ ਦੇ ਖਿਲਾਫ ਕੇਸ ਵੀ ਦਰਜ ਕੀਤੇ ਗਏ ਸਨ, […]

Continue Reading
Posted On :
Category:

ਪੱਛਮੀ ਆਕਲੈਂਡ ਦੇ ਉੱਪਨਗਰ ਹੈਂਡਰਸਨ ’ਚ ਹੋਇਆ ਔਰਤ ਦਾ ਕਤਲ

ਆਕਲੈਂਡ : ਬੀਤੀ ਕੱਲ੍ਹ ਆਕਲੈਂਡ ਦੇ ਉੱਪਨਗਰ ਹੈਂਡਰਸਨ ‘ਚ ਗੋਲੀ ਲੱਗਣ ਨਾਲ ਔਰਤ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਵਾਰਦਾਤ ਤੋਂ ਬਾਅਦ ਇੱਕ ਵਿਅਕਤੀ ਨੂੰ ਗਠਿਫ਼ਤਾਰ ਕੀਤਾ ਗਿਆ ਹੈ। ਘਟਨਾ ਕੱਲ੍ਹ ਕਰੀਬ ਨੌ ਵਜੇ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਫਿਲਹਾਲ ਜਾਂਚ ਅਧੀਨ ਹੈ।

Continue Reading
Posted On :
Category:

ਸਿਹਤ ਕਰਮਚਾਰੀਆਂ ਦੀ ਘਾਟ ਨਾਲ ਨਜਿੱਠਣ ਲਈ ਸਿਹਤ ਮੰਤਰੀ ਪੱਬਾਂ ਭਾਰ

ਟੌਰੰਗਾ : ਨਿਊਜੀਲੈਂਡ ਦਾ ਹੈਲਥ ਵਿਭਾਗ ਪਿਛਲੇ ਦੋ ਸਾਲਾਂ ਤੋ ਨਰਸਾਂ ਦੀ ਅਤੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਸਰਕਾਰ ਦੀ ਵੱਡੇ ਪੱਧਰ ਤੇ ਨਿਖੇਧੀ ਹੋ ਰਹਿ ਹੈ,ਇਸ ਲਈ ਸਰਕਾਰ ਨਰਸਾਂ ਦੀ ਭਰਤੀ ਨੂੰ ਲੈ ਕੇ ਪੱਬਾਂ ਭਾਰ ਹੈ, ਹੈਲਥ ਮਨਿਸਟਰ ਐਂਡਰਿਊ ਲਿਟਲ ਨੇ ਦੱਸਿਆ ਹੈ ਕਿ ਲੰਘੇ ਪੰਜ ਸਾਲਾਂ ਵਿੱਚ ਸਰਕਾਰ ਨੇ 5500 […]

Continue Reading
Posted On :