0
0
Read Time:43 Second
ਆਕਲੈਂਡ : ਨਿਊਜੀਲੈਂਡ ਦੀ ਰਾਜਧਾਨੀ ਵਿਖੇ ਪਾਰਲੀਮੈਂਟ ਵਿਚ ਲੰਘੇ ਫਰਵਰੀ ਮਹਿਨੇ ਵਿੱਚ ਕਰੋਨਾਂ ਪਾਬੰਦੀਆਂ ਖਿਲਾਫ ਪੰਜ ਹਫ਼ਤਿਆਂ ਤੱਕ ਪ੍ਰਦਰਸ਼ਨ ਚੱਲਦੇ ਰਹੇ ਸਨ, ਸਰਕਾਰ ਨੇ ਪ੍ਰਦਰਸ਼ਨ ਨੂੰ ਦਬਾਉਣ ਲਈ ਕਾਫ਼ੀ ਸਖ਼ਤੀ ਕੀਤੀ ਸੀ, ਪ੍ਰਦਰਸ਼ਨਕਾਰੀ ਨਾਲ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਵਿੱਚ ਝੜਪਾਂ ਵੀ ਹੋਇਆ ਸਨ ਅਤੇ ਲਗਭਗ 100 ਪ੍ਰਦਰਸ਼ਨਕਾਰੀਆ ਦੇ ਖਿਲਾਫ ਕੇਸ ਵੀ ਦਰਜ ਕੀਤੇ ਗਏ ਸਨ, ਪੁਲਿਸ ਨੇ ਆਫੀਸ਼ਲ ਇਨਫੋਰਮੇਸ਼ਨ ਐਕਟ ਤਹਿਤ ਪ੍ਰਦਰਸ਼ਨਕਾਰੀਆ ਖਿਲਾਫ ਬਣੇ ਸਾਰੇ ਕੇਸ ਰੱਦ ਕਰ ਦਿੱਤੇ ਹਨ ॥