Category:

ਉੱਤਰੀ ਆਕਲੈਂਡ ‘ਚ ਹੋਈ ਠਾਹ-ਠਾਹ ਨੇ ਪਾਈ ਪੁਲਿਸ ਨੂੰ ਭਾਜੜ

ਆਕਲੈਂਡ : ਆਕਲੈਂਡ ਵਿੱਚ ਪਿਛਲੇ ਕਈਮਹੀਨੀਆਂ ਤੋ ਹਰ ਰੋਜ਼ ਹੋ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਨੇ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਹੋਇਆ ਹੈ। ਬੀਤੀ ਰਾਤ ਵਾਪਰੀ ਘਟਨਾ ਨੇ ਪੁਲਿਸ ਅਤੇ ਲੋਕਾਂ ਨੂੰ ਇੱਕ ਦਮ ਚੌਕੰਨੇ ਕਰ ਦਿਤਾ। ਲੋਕਾਂ ਵੱਲੋਂ ਪੁਲਿਸ ਨੂੰ ਗੋਲੀ ਚੱਲਣ ਦੀ ਘਟਨਾ ਤੋਂ ਜਾਣੂ ਕਰਵਾਇਆ ਗਿਆ ਸੀ ਜਦਕਿ ਬਾਅਦ ਵਿੱਚ ਘਟਨਾ ਦਾ ਕਾਰਨ […]

Continue Reading
Posted On :
Category:

ਨਿਊਜ਼ੀਲੈਂਡ ਪਾਸਪੋਰਟ ਪਹਿਲੇ ਦੱਸ ਤਗੜੇ ਮੁਲਕਾਂ ਦੀ ਗਿਣਤੀ ’ਚ ਸ਼ਾਮਲ

ਆਕਲੈਂਡ : ਤਾਜ਼ਾ ਖ਼ਬਰਾਂ ਅਨੁਸਾਰ ਨਿਊਜ਼ੀਲੈਂਡ ਪਾਸਪੋਰਟ ਪਹਿਲੇ ਦੱਸ ਤਗੜੇ ਮੁਲਕਾਂ ਦੀ ਗਿਣਤੀ ’ਚ ਸ਼ਾਮਲ ਹੋਇਆ ਹੈ। ਨਿਊਜੀਲੈਂਡ ਪਾਸਪੋਰਟ ਇਸ ਵੇਲੇ ਪਹਿਲੇ ਦੱਸਾਂ ਚੋਂ ਸੱਤਵੇਂ ਨੰਬਰ ’ਤੇ ਹੈ।ਨਿਊਜ਼ੀਲੈਂਡ ਵਾਸੀ ਬਿੰਨ੍ਹਾਂ ਵੀਜ਼ੇ ਤੋਂ 186 ਦੇਸ਼ਾਂ ਦੀ ਸੈਰ ਕਰ ਸਕਦੇ ਹਨ।

Continue Reading
Posted On :
Category:

ਆਕਲੈਂਡ ਏਅਰਪੋਰਟ ਤੇ ਕੰਮ ਕਰਨ ਦਾ ਸੁਨਹਿਰੀ ਮੌਕਾ ,ਕੱਢਿਆਂ 2000 ਹਜ਼ਾਰ ਨੌਕਰੀਆਂ

ਆਕਲੈਂਡ ਏਅਰਪੋਰਟ ਨੇ ਵਰਕਰਾਂ ਦੀ ਘਾਟ ਪੂਰੀ ਕਰਨ ਲਈ ਲਗਭਗ 2000 ਵਰਕਰਾਂ ਦੀ ਭਰਤੀ ਕਰਨ ਦਾ ਫੈਸਲਾ ਕੀਤੀ ਹੈ, ਭਰਤੀ ਕਰਨ ਲਈ ਅਲੱਗ ਅਲੱਗ ਕੰਪਨੀਆਂ ਵੱਲੋਂ 30 ਜੁਲਾਈ 2022 ਨੂੰ ਜੌਬ ਮੇਲੇ ਦਾ ਆਯੋਜਨ ਕੀਤਾ ਜਾਵੇਗਾ, ਇਹ ਨੌਕਰੀਆਂ ਏਅਰਪੋਰਟ ਟਰਮੀਨਲ ,ਬੈਗੇਜ ਹੈਂਡਲਿੰਗ, ਬਾਡਰ ਸਕਿਉਰਟੀ , ਏਅਰਲਾਈਨਸ ਆਪਰੇਸ਼ਨ, ਰਿਟੇਲ ਅਤੇ ਹੋਸਪਿਟੈਲਟੀ ਲਈ ਹੋਣਗੀਆਂ, ਆਕਲੈਂਡ ਏਅਰਪੋਰਟ ਦੇ […]

Continue Reading
Posted On :
Category:

ਨਿਊਜੀਲੈਂਡ ਵਿੱਚ ਲਗਾਤਾਰ ਵੱਧ ਰਹੇ ਕਰੋਨਾਂ ਕੇਸਾਂ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮਿਲਣ ਵਾਲਿਆਂ ਤੇ ਲੱਗੀ ਰੋਕ

ਨਿਊਜੀਲੈਂਡ ਵਿੱਚ ਕਰੋਨਾਂ ਅਤੇ ੳਮੀਕਰੋਨ ਦੇ ਕੇਸ ਲਗਾਤਾਰ ਵੱਧ ਰਹੇ ਹਨ ਇਸ ਲਈ ਸਿਹਤ ਮਹਿਕਮੇ ਨੇ ਪਾਬੰਦੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਇਸ ਲਈ ਕੈਂਟਰਬਰੀ ਤੇ ਨਾਰਥਲੈਂਡ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੇ ਲੋਕਾਂ ਤੇ ਆਰਜ਼ੀ ਤੋਰ ਤੇ ਰੋਕ ਲਾ ਦਿੱਤੀ ਗਈ ਹੈ, ਹਸਪਤਾਲ ਆਉਣ ਵਾਲੇ ਸਾਰੇ ਮਰੀਜ਼ਾਂ ਲਈ ਮਾਸਕ ਲਾਜ਼ਮੀ ਕਰ ਦਿੱਤਾ ਗਿਆ […]

Continue Reading
Posted On :
Category:

ਨਿਊਜੀਲੈਂਡ ’ਚ ਘਰਾਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ

ਟੌਰੰਗਾ : ਨਿਊਜੀਲੈਂਡ ਵਿੱਚ ਕਰੋਨਾਂ ਦੀ ਪਹਿਲੀ ਲਹਿਰ ਤੋ ਬਾਅਦ ਘਰਾਂ ਦੇ ਰੇਟਾਂ ਵਿੱਚ ਰਿਕਾਰਡ 40% ਤੱਕ ਤੇਜ਼ੀ ਦਰਜ ਕੀਤੀ ਗਈ ਸੀ ਪਰ ਇਹ ਤੇਜ਼ੀ ਆਰਜ਼ੀ ਸਿੱਧ ਹੋਈ ਸੀ, ਪਿਛਲੇ ਛੇ ਮਹਿਨਿਆਂ ਤੋ ਘਰਾਂ ਦੇ ਰੇਟ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ, ਉਟਾਗੋ ਅਤੇ ਟਾਰਾਨਿਕੀ ਤੋ ਛੁੱਟ ਦੇਸ਼ ਵਿੱਚ ਘਰਾਂ ਦੇ ਰੇਟਾਂ ਵਿੱਚ 3% ਤੋ […]

Continue Reading
Posted On :
Category:

ਲੇਬਰ ਸਰਕਾਰ ਵੱਲੋਂ ਨਿਊਜੀਲੈਂਡ ਵਾਸੀਆਂ ਲਈ ਵੱਡੀ ਰਾਹਤ ਦਾ ਕੀਤਾ ਐਲਾਨ

ਆਕਲੈਂਡ : ਮਹਿੰਗਾਈ ਤੋਂ ਨਿਊਜੀਲੈਂਡ ਵਾਸੀਆਂ ਨੂੰ ਨਿਜਾਦ ਦੁਆਉਣ ਲਈ ਨਿਊਜੀਲੈਂਡ ਸਰਕਾਰ ਨੇ ਕੋਸਟ ਆਫ ਲਿਵਿੰਗ ਸੁਪਰੋਟ ਨੂੰ ਜਨਵਰੀ 2023 ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ 25 ਸੈਂਟ ਪ੍ਰਤੀ ਲਿਟਰ ਪੈਟਰੋਲ ‘ਤੇ ਫਿਊਲ ਟੈਕਸ, ਰੋਡ ਯੂਜਰ ਟੈਕਸ ਅਤੇ ਪਬਲਿਕ ਟ੍ਰਾਂਸਪੋਰਟ ਦਾ ਅੱਧਾ ਕਿਰਾਇਆ ਘਟਾਏ ਜਾਣ ਦਾ ਜੋ ਫੈਸਲਾ ਬੀਤੇ ਸਮੇਂ ਵਿੱਚ ਲਿਆ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 10772 ਨਵੇਂ ਕੇਸਾ ਦੀ ਹੋਈ ਪੁਸ਼ਟੀ

ਵੈਲਿੰਗਟਨ : ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 21 ਮੌਤਾਂ ਅਤੇ 10772 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 788 ਮਰੀਜ਼ ਹਸਪਤਾਲ ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ ਸਕੇ ॥

Continue Reading
Posted On :
Category:

ਵਧੀ ਹੋਈ ਮਹਿੰਗਾਈ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨਿੱਜੀ ਜ਼ਿੰਦਗੀ ’ਤੇ ਪਾਇਆ ਵੱਡਾ ਅਸਰ

ਟੌਰੰਗਾ : ਨਿਊਜੀਲੈਂਡ ਵਿੱਚ ਲਗਾਤਾਰ ਵਧਦੀ ਮਹਿੰਗਾਈ ਨੇ ਵਿਦਿਆਰਥੀ ਵਰਗ ਤੇ ਵੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਵਿਦਿਆਰਥੀਆਂ ਦੀ ਕਮਾਈ ਦਾ 54% ਹਿੱਸਾ ਰਿਹਾਇਸ਼ ਦੇ ਕਿਰਾਏ ਵਿੱਚ ਹੀ ਲੱਗ ਜਾਂਦਾ ਹੈ ਇਸ ਲਈ ਉਹਨਾਂ ਕੋਲ ਖਾਣੇ ਅਤੇ ਟ੍ਰਾਂਸਪੋਰਟ ਲਈ ਬਹੁਤ ਘੱਟ ਬਜਟ ਬਚਦਾ ਹੈ ਇਸ ਦਾ ਅਸਰ ਵਿਦਿਆਰਥੀਆਂ ਦੀ ਪੜਾਈ ਉੱਤੇ ਪੈਣਾ ਸੁਭਾਵਿਕ […]

Continue Reading
Posted On :
Category:

ਨਿਊਜੀਲੈਂਡ ਦਾ ਦੱਖਣੀ ਆਈਲੈਂਡ ਤੂਫ਼ਾਨੀ ਮੌਸਮ ਅਤੇ ਭਾਰੀ ਬਾਰਿਸ਼ ਦੀ ਮਾਰ ਹੇਠ

ਆਕਲੈਂਡ : ਨਿਊਜੀਲੈਂਡ ਦੇ ਦੱਖਣੀ ਟਾਪੂ ਨਾਲ ਅੱਜ ਦੋਪਹਿਰ ਸਮੇਂ ਚੱਕਰਵਾਤੀ ਤੂਫ਼ਾਨ ਦੇ ਟਕਰਾਉਣ ਨਾਲ ਕੈਂਟਰਬਰੀ ਉਟਾਗੋ ਵਿੱਚ ਭਾਰੀ ਬਾਰਿਸ਼ ਨਾਲ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲ ਰਹਿਆ ਹਨ ਜਿਸ ਨਾਲ 500 ਤੋ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਅਤੇ ਸੈਂਕੜੇ ਦਰਖ਼ਤ ਡਿਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ, ਐਸ਼ਬਰਟਨ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 7612 ਨਵੇਂ ਕੇਸਾ ਦੀ ਹੋਈ ਪੁਸ਼ਟੀ

ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 22 ਮੌਤਾਂ ਅਤੇ 7612 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 797 ਮਰੀਜ਼ ਹਸਪਤਾਲ ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ ਸਕੇ ॥

Continue Reading
Posted On :