0 0
Read Time:39 Second

ਆਕਲੈਂਡ : ਆਕਲੈਂਡ ਵਿੱਚ ਪਿਛਲੇ ਕਈਮਹੀਨੀਆਂ ਤੋ ਹਰ ਰੋਜ਼ ਹੋ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਨੇ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਹੋਇਆ ਹੈ। ਬੀਤੀ ਰਾਤ ਵਾਪਰੀ ਘਟਨਾ ਨੇ ਪੁਲਿਸ ਅਤੇ ਲੋਕਾਂ ਨੂੰ ਇੱਕ ਦਮ ਚੌਕੰਨੇ ਕਰ ਦਿਤਾ। ਲੋਕਾਂ ਵੱਲੋਂ ਪੁਲਿਸ ਨੂੰ ਗੋਲੀ ਚੱਲਣ ਦੀ ਘਟਨਾ ਤੋਂ ਜਾਣੂ ਕਰਵਾਇਆ ਗਿਆ ਸੀ ਜਦਕਿ ਬਾਅਦ ਵਿੱਚ ਘਟਨਾ ਦਾ ਕਾਰਨ ਬਿਜਲੀ ਸਰਕਟ ਸ਼ੋਟ ਨੂੰ ਦੱਸਿਆ ਗਿਆ। ਇਸ ਘਟਨਾ ਸੰਬੰਧੀ ਪੁਲਿਸ ਨੂੰ ਕਾਫੀ ਮੁਸਤੈਦੀ ਨਾਲ ਤਾਇਨਾਤੀ ਵੀ ਕਰਨੀ ਪਈ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *