0 0
Read Time:1 Minute, 0 Second

ਟੌਰੰਗਾ : ਨਿਊਜੀਲੈਂਡ ਵਿੱਚ ਲਗਾਤਾਰ ਵਧਦੀ ਮਹਿੰਗਾਈ ਨੇ ਵਿਦਿਆਰਥੀ ਵਰਗ ਤੇ ਵੀ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਵਿਦਿਆਰਥੀਆਂ ਦੀ ਕਮਾਈ ਦਾ 54% ਹਿੱਸਾ ਰਿਹਾਇਸ਼ ਦੇ ਕਿਰਾਏ ਵਿੱਚ ਹੀ ਲੱਗ ਜਾਂਦਾ ਹੈ ਇਸ ਲਈ ਉਹਨਾਂ ਕੋਲ ਖਾਣੇ ਅਤੇ ਟ੍ਰਾਂਸਪੋਰਟ ਲਈ ਬਹੁਤ ਘੱਟ ਬਜਟ ਬਚਦਾ ਹੈ ਇਸ ਦਾ ਅਸਰ ਵਿਦਿਆਰਥੀਆਂ ਦੀ ਪੜਾਈ ਉੱਤੇ ਪੈਣਾ ਸੁਭਾਵਿਕ ਹੈ ਕਿਉਂਕਿ ਬਹੁਤੇ ਯੁਨਿਵਰਸਿਟੀ ਦੇ ਵਿਦਿਆਰਥੀ ਆਪਣੀ ਪੜਾਈ ਦਾ ਖ਼ਰਚਾ ਆਪ ਚੁੱਕਦੇ ਹਨ, ਇਸ ਲਈ ਵਿਦਿਆਰਥੀ ਵਰਗ ਸਰਕਾਰ ਤੋਂ ਨਿਰਾਸ਼ ਹੈ ਉਹਨਾਂ ਦੀ ਮੰਗ ਹੈ ਕਿ ਰਿਹਾਇਸ਼ ਦੇ ਵਧਦੇ ਕਿਰਾਏ ਤੇ ਕਾਬੁ ਪਾਇਆ ਜਾਵੇ ਅਤੇ ਟ੍ਰਾਂਸਪੋਰਟ ਮੁਫ਼ਤ ਕੀਤੀ ਜਾਵੇ, ਗਰੀਨ ਪਾਰਟੀ ਨੇ ਵੀ ਪਾਰਲੀਮੈਂਟ ਵਿੱਚ ਆਵਾਜ਼ ਚੂਕ ਕੇ ਵਿਦਿਆਰਥੀਆਂ ਦੀ ਇਸ ਮੰਗ ਦੀ ਹਿਮਾਇਤ ਕੀਤੀ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *