Category:

ਨਿਊਜੀਲੈਂਡ ’ਚ ਘਰਾਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ

ਟੌਰੰਗਾ : ਨਿਊਜੀਲੈਂਡ ਵਿੱਚ ਕਰੋਨਾਂ ਦੀ ਪਹਿਲੀ ਲਹਿਰ ਤੋ ਬਾਅਦ ਘਰਾਂ ਦੇ ਰੇਟਾਂ ਵਿੱਚ ਰਿਕਾਰਡ 40% ਤੱਕ ਤੇਜ਼ੀ ਦਰਜ ਕੀਤੀ ਗਈ ਸੀ ਪਰ ਇਹ ਤੇਜ਼ੀ ਆਰਜ਼ੀ ਸਿੱਧ ਹੋਈ ਸੀ, ਪਿਛਲੇ ਛੇ ਮਹਿਨਿਆਂ ਤੋ ਘਰਾਂ ਦੇ ਰੇਟ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ, ਉਟਾਗੋ ਅਤੇ ਟਾਰਾਨਿਕੀ ਤੋ ਛੁੱਟ ਦੇਸ਼ ਵਿੱਚ ਘਰਾਂ ਦੇ ਰੇਟਾਂ ਵਿੱਚ 3% ਤੋ […]

Continue Reading
Posted On :
Category:

ਲੇਬਰ ਸਰਕਾਰ ਵੱਲੋਂ ਨਿਊਜੀਲੈਂਡ ਵਾਸੀਆਂ ਲਈ ਵੱਡੀ ਰਾਹਤ ਦਾ ਕੀਤਾ ਐਲਾਨ

ਆਕਲੈਂਡ : ਮਹਿੰਗਾਈ ਤੋਂ ਨਿਊਜੀਲੈਂਡ ਵਾਸੀਆਂ ਨੂੰ ਨਿਜਾਦ ਦੁਆਉਣ ਲਈ ਨਿਊਜੀਲੈਂਡ ਸਰਕਾਰ ਨੇ ਕੋਸਟ ਆਫ ਲਿਵਿੰਗ ਸੁਪਰੋਟ ਨੂੰ ਜਨਵਰੀ 2023 ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ 25 ਸੈਂਟ ਪ੍ਰਤੀ ਲਿਟਰ ਪੈਟਰੋਲ ‘ਤੇ ਫਿਊਲ ਟੈਕਸ, ਰੋਡ ਯੂਜਰ ਟੈਕਸ ਅਤੇ ਪਬਲਿਕ ਟ੍ਰਾਂਸਪੋਰਟ ਦਾ ਅੱਧਾ ਕਿਰਾਇਆ ਘਟਾਏ ਜਾਣ ਦਾ ਜੋ ਫੈਸਲਾ ਬੀਤੇ ਸਮੇਂ ਵਿੱਚ ਲਿਆ […]

Continue Reading
Posted On :
Category:

ਨਿਊਜੀਲੈਂਡ ਵਿੱਚ ਅੱਜ ਕਰੋਨਾਂ ਅਤੇ ੳਮੀਕਰੋਨ ਦੇ 10772 ਨਵੇਂ ਕੇਸਾ ਦੀ ਹੋਈ ਪੁਸ਼ਟੀ

ਵੈਲਿੰਗਟਨ : ਅੱਜ ਨਿਊਜੀਲੈਂਡ ਵਿੱਚ ਕਰੋਨਾਂ ਨਾਲ 21 ਮੌਤਾਂ ਅਤੇ 10772 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਕਰੋਨਾਂ ਦੇ 788 ਮਰੀਜ਼ ਹਸਪਤਾਲ ਵਿੱਚ ਦਾਖਲ ਹਨ, ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ ਸਕੇ ॥

Continue Reading
Posted On :