0 0
Read Time:43 Second

ਟੌਰੰਗਾ : ਨਿਊਜੀਲੈਂਡ ਵਿੱਚ ਕਰੋਨਾਂ ਦੀ ਪਹਿਲੀ ਲਹਿਰ ਤੋ ਬਾਅਦ ਘਰਾਂ ਦੇ ਰੇਟਾਂ ਵਿੱਚ ਰਿਕਾਰਡ 40% ਤੱਕ ਤੇਜ਼ੀ ਦਰਜ ਕੀਤੀ ਗਈ ਸੀ ਪਰ ਇਹ ਤੇਜ਼ੀ ਆਰਜ਼ੀ ਸਿੱਧ ਹੋਈ ਸੀ, ਪਿਛਲੇ ਛੇ ਮਹਿਨਿਆਂ ਤੋ ਘਰਾਂ ਦੇ ਰੇਟ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ, ਉਟਾਗੋ ਅਤੇ ਟਾਰਾਨਿਕੀ ਤੋ ਛੁੱਟ ਦੇਸ਼ ਵਿੱਚ ਘਰਾਂ ਦੇ ਰੇਟਾਂ ਵਿੱਚ 3% ਤੋ 4% ਤੱਕ ਗਿਰਾਵਟ ਦਰਜ ਕੀਤੀ ਗਈ ਹੈ,ਇਹ ਗਿਰਾਵਟ 25000 ਤੋ 50000 ਹਜ਼ਾਰ ਡਾਲਰ ਤੱਕ ਦਰਜ ਹੋਈ ਹੈ,ਗਿਰਾਵਟ ਦਾ ਮੁੱਖ ਕਾਰਨ ਲਗਾਤਾਰ ਵਧਦੀਆਂ ਵਿਆਜ ਦਰਾਂ ਨੂੰ ਮੰਨਿਆ ਜਾ ਰਿਹਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *