0 0
Read Time:57 Second


ਨਿਊਜੀਲੈਂਡ ਵਧਦੀ ਮਹਿੰਗਾਈ ਅਤੇ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਨਿਊਜੀਲੈਂਡ ਪਰਵਾਸੀਆਂ ਲਈ ਸਭ ਤੋ ਮਾੜੇ 52 ਦੇਸ਼ਾਂ ਦੀ ਸੂਚੀ ਵਿੱਚੋਂ 51 ਵੇਂ ਨੰਬਰ ਤੇ ਆਇਆ ਹੈ, ਇਸ ਬਾਰੇ ਗਲ੍ਹ ਕਰਦਿਆਂ ਨਿਓਜ਼ਹਬ ਦੇ ਮਾਈਕ ਹੋਸਕਿਂਗ ਨੇ ਈਨਸਾਈਡ ਰਿਕਰੂਟਮੈਂਟ ਡੇਲ ਗ੍ਰੇਅ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਕਰੋਨਾਂ ਕਾਲ ਦੌਰਾਨ ਸਰਕਾਰ ਵੱਲੋਂ ਪਰਵਾਸੀਆਂ ਦੇ ਵਿਰੁੱਧ ਲਏ ਗਏ ਫੈਸਲਿਆਂ ਕਾਰਨ ਜਿਵੇਂ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕ, ਪੈਰੇਂਟਸ ਵੀਜ਼ੇ, ਸੁਸਤ ਇੰਮੀਗਰੇਸ਼ਨ ਵਿਭਾਗ ਆਦਿ ਅਜਿਹੇ ਮਸਲੇ ਹਨ ਜਿਨ੍ਹਾਂ ਨੇ ਪਰਵਾਸੀਆਂ ਦਾ ਮੋਹ ਭੰਗ ਕੀਤਾ ਹੈ ਪਰ ਇਹ ਵਕਤੀ ਤੋਰ ਲਈ ਹੋਇਆ ਹੈ ਭਵਿੱਖ ਵਿੱਚ ਫਨਿਊਜੀਲੈਂਡ ਪਰਵਾਸੀਆਂ ਲਈ ਇਕ ਵਾਰੀ ਫਿਰ ਖਿੱਚ ਦਾ ਕੇਂਦਰ ਬਣੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *