Category:

ACT ਪਾਰਟੀ ਨੇਤਾ ਡੇਵਿਡ ਸੀਮੌਰ ਨੇ ਕੀਤੀ ਆਸਟ੍ਰੇਲੀਅਨ ਹਾਈ ਕਮੀਸ਼ਨਰ ਹਰਿੰਦਰ ਸਿੱਧੂ ਨਾਲ ਮੁਲਾਕਾਤ

ਆਕਲੈਂਡ : ਨਿਊਜੀਲ਼ੈਂਡ ਦੀ ਸਰਗਰਮ ਸਿਆਸੀ ਜ਼ਮਾਤ ACT ਦੇ ਨੇਤਾ ਡੇਵਿਡ ਸੀਮੌਰ ਨੇ ਅੱਜ ਆਸਟ੍ਰੇਲੀਅਨ ਹਾਈ ਕਮੀਸ਼ਨਰ ਹਰਿੰਦਰ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਬਿਆਨ ਜਾਰੀ ਕੀਤਾ ਹੈ —ਮੈਂ ਅੱਜ ਨਿਊਜ਼ੀਲੈਂਡ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਨਿਊਜ਼ੀਲੈਂਡ-ਆਸਟ੍ਰੇਲੀਆ ਦੋਸਤੀ ਅਤੇ ਸਾਡੇ ਸਾਹਮਣੇ ਦਰਪੇਸ਼ ਆਪਸੀ ਚੁਣੌਤੀਆਂ ਅਤੇ […]

Continue Reading
Posted On :
Category:

ਡੁਨੇਡਿਨ ਦਾ ਪੰਜਾਬੀ ਬਸ ਡ੍ਰਾਈਵਰ ਕਿਉਂ ਬਣ ਰਿਹਾ ਅਖਬਾਰਾਂ ਦੀ ਸੁਰਖੀ ?

ਡੁਨੇਡਿਨ ;ਡੁਨੇਡਿਨ ਦੇ ਬੱਸ ਡਰਾਈਵਰ 25 ਕਿਲੋ ਭਾਰ ਘਟਾਉਣ ਕਾਰਨ ਚਰਚਾ ਵਿੱਚ ਹੈ।ਪੱਬੀ ਨੇ ਕੰਮ ’ਤੇ ਬਰੇਕ ਦੌਰਾਨ ਬੱਸ ਵਿਚ ਹੀ ਕਸਰਤ ਕਰਨ ਦੇ ਫੈਸਲੇ ਨੇ ਉਸ ਦਾ 6 ਮਹੀਨੇ ਵਿੱਚ ਹੀ 25 ਕਿੱਲੋ ਭਾਰ ਘਟਾ ਦਿੱਤਾ ਹੈ।ਪੱਬੀ ਨੇ ਗੱਲਬਾਤ ਦੌਰਨਾ ਕਿਹਾ ਕਿ ਉਹ ਇਸ ਵੇਲੇ ਨਰਸਿੰਗ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਗੋਅ ਬੱਸ […]

Continue Reading
Posted On :
Category:

ਕਿਉਂ ਲਗਵਾਉਣਾ ਚਾਹੀਦਾ ਹੈ ”ਫਲੂ” ਵਾਲਾ ਟੀਕਾ

ਆਕਲੈਂਡ : ਫਲੂ ਜਾਂ ਇਨਫਲੂਏਂਜ਼ਾ ਦੇ ਮਾਮਲਿਆਂ ਨੇ ਇਸ ਸਾਲ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਹਿਲਾਂ ਲਾਗੂ ਕੋਵਿਡ ਦੀਆਂ ਸਖ਼ਤ ਹਿਦਾਇਤਾਂ ਅਤੇ ਪਾਬੰਦੀਆਂ ਕਾਰਨ ਫਲੂ ਦੇ ਮਾਮਲਿਆਂ ਵਿੱਚ ਗਿਰਾਵਟ ਵੀ ਦਰਜ ਦਰਜ ਕੀਤੀ ਗਈ ਸੀ ਪਰ 2022 ਦੇ ਸ਼ੁਰੂ ਹੋਣ ਤੋਂ ਅਪ੍ਰੈਲ ਤੱਕ ਇਸਦੇ ਮਾਮਲਿਆਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। […]

Continue Reading
Posted On :
Category:

ਨਿਊਜ਼ੀਲੈਂ ਸਿੱਖ ਖੇਡਾਂ ਦੀਆ ਤਾਰੀਕਾਂ ਦਾ ਹੋਇਆ ਐਲਾਨ

ਆਕਲੈਂਡ, 26 ਜੂਨ 2022 :-ਐਨ ਜ਼ੈਡ ਸਿੱਖ ਗੇਮਜ਼ ਵੱਲੋਂ ਸੰਯੁਕਤ ਰੂਪ ਵਿੱਚ 2021-2022 ਦੀਆ ਖੇਡਾਂ 26,27 ਨਵੰਬਰ ਨੂੰ ਹੋਣਗੀਆਂ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ 2021 ਦੀਆਂ ਖੇਡਾਂ ਨਹੀਂ ਹੋ ਸਕੀਆਂ ਅਤੇ 2020 ਦੀਆਂ ਖੇਡਾਂ ਦੌਰਾਨ ਵੀ ਬਾਰਡਰ ਬੰਦ ਹੋਣ ਕਾਰਨ ਬਾਹਰੋਂ ਖਿਡਾਰੀ ਨਹੀਂ ਪਹੁੰਚ ਸਕੇ। ਸੰਸਥਾ ਨੇ ਇਸ ਸਾਲ ਹੋਣ ਵਾਲੀਆਂ ਖੇਡਾਂ ਦੀਆਂ ਤਿਆਰੀਆਂ ਜ਼ੋਰ-ਸ਼ੋਰ […]

Continue Reading
Posted On :
Category:

ਇਮੀਗ੍ਰੇਸ਼ਨ ਸਲਾਹਕਾਰ ਵਲੋਂ ਗ੍ਰਾਹਕ ਨੂੰ ਬੇਵਕੂਫ ਬਨਾਉਣਾ ਪਿਆ ਮਹਿੰਗਾ

ਆਕਲੈਂਡ : ਕ੍ਰਿਸਟੋਫਰ ਮਾਰਕ ਮੇਕਰਥੀ ਨੂੰ ਆਪਣੇ ਇੱਕ ਗ੍ਰਾਹਕ ਨੂੰ ਬੇਵਕੂਫ ਬਨਾਉਣਾ ਕਾਫੀ ਮਹਿੰਗਾ ਪਿਆ ਹੈ, ਜਿੱਥੇ ਉਸਨੂੰ ਹਜਾਰਾਂ ਡਾਲਰਾਂ ਦਾ ਜੁਰਮਾਨਾ ਲਾਇਆ ਗਿਆ ਹੈ, ਉੱਥੇ ਹੀ ਹੁਣ 2 ਸਾਲ ਤੱਕ ਉਹ ਆਪਣਾ ਲਾਇਸੈਂਸ ਵੀ ਰੀਨਿਊ ਨਹੀਂ ਕਰਵਾ ਸਕੇਗਾ ਤੇ ਨਾ ਹੀ ਇਮੀਗ੍ਰੇਸ਼ਨ ਦਾ ਕੰਮ ਕਰ ਸਕੇਗਾ।ਦਰਅਸਲ ਕ੍ਰਿਸਟੋਫਰ ਨੇ ਨਿਊਜੀਲੈਂਡ ਵਿੱਚ ਇੱਕ ਓਵਰਸਟੇਅ ਕਰ ਰਹੀ […]

Continue Reading
Posted On :
Category:

Quantas ਵੱਲੋਂ ਯੂਰਪ ਲਈ ਸਿੱਧੀ ਉਡਾਣ ਅੱਜ ਤੋਂ ਸ਼ੁਰੂ

ਆਕਲੈਂਡ : Quantas ਅੱਜ ਰਾਤ ਤੋਂ ਆਸਟ੍ਰੇਲੀਆ ਅਤੇ ਯੂਰਪ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹੈ,ਪਰਥ ਤੋਂ ਰੋਮ ਵਿਚਕਾਰ ਨਾਨ-ਸਟਾਪ ਰੂਟ ਉਪਲਬਧ ਹੋਣ ਦੇ ਨਾਲ ਨਵਾਂ ਰੂਟ ਕਿਸੇ ਵੀ ਏਅਰਲਾਈਨ ਦੁਆਰਾ ਪੇਸ਼ ਕੀਤੀ ਜਾਣ ਵਾਲੀ ਆਸਟ੍ਰੇਲੀਆ ਅਤੇ ਮਹਾਂਦੀਪੀ ਯੂਰਪ ਦੇ ਵਿਚਕਾਰ ਇੱਕੋ ਇੱਕ ਸਿੱਧੀ ਉਡਾਣ ਹੋਵੇਗੀ ਅਤੇ ਇਸ ਵਿੱਚ 16 ਘੰਟੇ ਲੱਗਣ ਦਾ ਅਨੁਮਾਨ […]

Continue Reading
Posted On :
Category:

ਟੌਰੰਗਾ ਦੇ ਉਪਨਗਰ ਵੈਲਕਮਬੇਅ ’ਚ ਘਰ ਨੂੰ ਲੱਗੀ ਅੱਗ

ਟੌਰੰਗਾ : ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ 9.20 ‘ਤੇ ਸੂਚਿਤ ਕੀਤਾ ਗਿਆ ਸੀ ਕਿ ਵੈਲਕਮ ਬੇਅ ਦੇ ਇੱਕ ਘਰ ਨੂੰ ਅੱਗ ਲੱਗ ਗਈ। ਪੁਲਿਸ ਮੁਤਾਬਕ ਇਹ ਸਮਝਿਆ ਜਾ ਰਿਹਾ ਹੈ ਕਿ ਹਰ ਕੋਈ ਸੁਰੱਖਿਅਤ ਘਰ ਤੋਂ ਬਾਹਰ ਨੋਕਲ ਆਇਆ ਸੀ। ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀਆ ਕੋਸ਼ੋਸ਼ਾਂ ਜਾਰੀ ਸਨ।

Continue Reading
Posted On :
Category:

ਟੀਪੁਨਾ ਵਿਖੇ ਸਟੇਟ ਹਾਈਵੇ 2 ਤੇ ਵਾਪਰੇ ਸੜਕ ਹਾਦਸੇ ਵਿੱਚ ਸੱਤ ਵਿਅਕਤੀ ਹੋਏ ਜ਼ਖਮੀ

ਟੌਰੰਗਾ : ਅੱਜ ਦੋਪਹਿਰ 2 ਵਜੇ ਟੋਰੰਗਾਂ ਦੇ ਨੇੜੇ ਟੀਪੁਨਾ SH2 ਦੇ ਕੁਏਰੀ ਰੋੜ ਦੇ ਇੰਟਰਸੇਕਸ਼ਨ ਤੇ ਵਾਪਰੇ ਹਾਦਸੇ ਵਿੱਚ ਸੱਤ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਸਾਰੇ ਜ਼ਖਮੀ ਟੌਰੰਗਾ ਹਸਪਤਾਲ ਵਿੱਚ ਜੇਰੇ ਇਲਾਜ ਹਨ, ਇਹ ਹਾਦਸੇ ਚਾਰ ਗੱਡੀਆਂ ਦੇ ਟਕਰਾਉਣ ਕਾਰਨ ਵਾਪਰਿਆ ਹੈ ॥

Continue Reading
Posted On :
Category:

ਕੋਸਟ ਆਫ਼ ਲਿਵਿੰਗ ਦੀ ਪੇਮੈਂਟ ਲੈਣ ਲਈ ਕਰੋ ਆਹ ਕੰਮ

ਆਕਲੈਂਡ : ਲਗਭਗ 170,000 ਨਿਊਜੀਲੈਂਡ ਵਾਸੀ 1 ਅਗਸਤ ਤੋਂ ਮਿਲਣ ਵਾਲੀ ਕੋਸਟ ਆਫ ਲਿਵਿੰਗ ਦੀ $350 ਦੀ ਪੈਮੇਂਟ ਤੋਂ ਸੱਖਣੇ ਰਹਿ ਸਕਦੇ ਹਨ, ਅਜਿਹਾ ਇਸ ਲਈ ਕਿਉਂਕਿ ਇਨਲੈਂਡ ਰੈਵੇਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਨ੍ਹਾਂ ਨਿਊਜੀਲੈਂਡ ਵਾਸੀਆਂ ਦੇ ਬੈਂਕ ਖਾਤੇ ਨਹੀਂ ਹਨ। ਪਾਰਲੀਮੈਂਟ ਦੀ ਫਾਇਨਾਂਸ ਤੇ ਐਕਸਪੇਨਡੀਚਰ ਕਮੇਟੀ, ਆਈ ਆਰ ਡੀ ਐਕਟਿੰਗ ਕਮਿਸ਼ਨਰ ਅਤੇ ਮੁੱਖ […]

Continue Reading
Posted On :
Category:

ਨਿਊਜ਼ੀਲੈਂਡ ਪੁਲਿਸ ਦੀ ਗੈਂਗਸਟਰਾਂ ’ਤੇ ਵੱਡੀ ਕਾਰਵਾਈ

ਨੌਰਥਲੈਂਡ : ਬੁੱਧਵਾਰ ਰਾਤ ਨੂੰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਨੌਰਥਲੈਂਡ ਦੇ ਅਧਿਕਾਰੀਆਂ ਨੇ ਕੇਰੀਕੇਰੀ ਅਤੇ ਮੰਗਨੂਈ ਪੰਜ ਥਾਵਾਂ ‘ਤੇ ਤਲਾਸ਼ੀ ਲਈ ਅਤੇ ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਇਸ ਦੌਰਾਨ ਤਿੰਨ ਹਜ਼ਾਰ ਦੀ ਨਕਦੀ ਅਤੇ ਵੱਡੀ ਮਾਤਰਾ ਵਿੱਚ ਕੈਨਾਬਿਸ, ਮੈਥਾਮਫੇਟਾਮਾਈਨ ਅਤੇ ਪੰਜ ਵੱਡੇ ਹਥਿਆਰ […]

Continue Reading
Posted On :