Category:

ਕੀ ਨਿਊਜੀਲੈਂਡ ਨੂੰ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾਂ ਦੀ ਹਾਅ ਲੱਗੀ  

ਲੱਗਦਾ ਨਿਊਜੀਲੈਂਡ ਨੂੰ ਬਾਹਰ ਫਸੇ ਪ੍ਰਵਾਸੀਆਂ ਦੀ ਬਦ-ਦੁਆ ਲੱਗ ਗਈ ਹੈ, ਕਿਉਂਕਿ ਜੋ ਆਂਕੜੇ ਇਸ ਵੇਲੇ ਸਾਹਮਣੇ ਆ ਰਹੇ ਹਨ, ਉਹ ਸੱਚਮੁੱਚ ਹਿਲਾ ਦੇਣ ਵਾਲੇ ਹਨ ਤੇ ਇਹ ਆਂਕੜੇ ਲੰਬੇ ਸਮੇਂ ਵਿੱਚ ਨਿਉਜੀਲੈਂਡ ਲਈ ਆਰਥਿਕ ਪੱਖੋਂ ਮਾੜੇ ਸਾਬਿਤ ਹੋ ਸਕਦੇ ਹਨ। ਰਿਕਰਿਉਟਮੈਂਟ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਲੇਬਰ ਦੀ ਘਾਟ ਦਾ ਸਾਹਮਣਾ ਕਰ […]

Continue Reading
Posted On :
Category:

Air NZ ਨਾਲ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ

ਵਲਿੰਗਟਨ : ਏਅਰ ਨਿਊਜ਼ੀਲੈਂਡ ਨੇ ਕਰਮਚਾਰੀਅਆ ਦੀ ਗਿਣਤੀ ਵਿੱਚ ਵਾਧਾ ਕਰਨ ਲਈ $1400 ਤੱਕ ਦੇ ਨਕਦ ਪੈਸਿਆਂ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ।ਕਿਉਂਕਿ ਹਵਾਈ ਅੱਡਿਆਂ ‘ਤੇ ਲੰਬੇ ਸਮੇਂ ਤੋਂ ਸਟਾਫ ਦੀ ਕਮੀ ਹਵਾਈ ਕਾਰੋਬਾਰ ਵਿੱਚ ਦਿੱਕਤ ਬਣੀ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਕੰਮ ਵਿੱਚ ਗਿਰਾਵਟ ਕਾਰਨ ਸੈਕੜੇ ਲੋਕਾਂ ਨੂੰ ਕੰਮ ਤੋਂ ਕੱਢਿਆ […]

Continue Reading
Posted On :
Category:

ਨੌਰਥਲੈਂਡ ਵਾਪਰੇ ਦੋ ਹਾਦਸਿਆਂ ਵਿੱਚ ਦੋ ਲੋਕਾਂ ਦੀ ਗਈ ਜਾਨ

ਨੌਰਥਲੈਂਡ : ਵੀਰਵਾਰ ਸ਼ਾਮ ਨੂੰ ਨੌਰਥਲੈਂਡ ‘ਚ ਵਾਪਰੇ ਹਾਦਸਿਆਂ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਾਮ 5 ਵਜੇ ਤੋਂ ਠੀਕ ਬਾਅਦ ਸਟੇਟ ਹਾਈਵੇਅ 1 ‘ਤੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਬੁਲਾਇਆ ਗਿਆ ਸੀ। ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, […]

Continue Reading
Posted On :
Category:

ਨਿਊਜੀਲੈਂਡ ਦੇ ਦੋ ਵੱਡੇ ਸ਼ਹਿਰ ਸੰਸਾਰ ਦੇ ਖੂਬਸੂਰਤ ਸ਼ਹਿਰਾਂ ਦੀ ਸੂਚੀ ਵਿੱਚੋਂ ਹੋਏ ਬਾਹਰ

ਟੌਰੰਗਾ : ਨਿਊਜੀਲੈਂਡ ਦੇ ਸ਼ਹਿਰ ਵੈਲਿੰਗਟਨ ਅਤੇ ਆਕਲੈਂਡ ਸੰਸਾਰ ਦੇ ਖ਼ੂਬਸੂਰਤ ਤੇ ਵੱਸਣ ਦੇ ਲਈ 10 ਵਧਿਆ ਸ਼ਹਿਰਾਂ ਦੀ ਸੂਚੀ ਵਿੱਚੋਂ ਇਸ ਵਾਰ ਬਾਹਰ ਹੋ ਗਏ ਹਨ, ਇਸ ਸਾਲ ਦੀ ਸੂਚੀ ਵਿੱਚ ਆਕਲੈਂਡ 34 ਅਤੇ ਵੈਲਿੰਗਟਨ 50 ਨੰਬਰ ਵਿੱਚ ਹੀ ਆਪਣੀਥਾਂ ਬਣਾ ਸਕੇ ਹਨ ,ਯੂਰਪ ਦੇ ਸ਼ਹਿਰ ਇਸ ਵਾਰ ਨਿਊਜੀਲੈਂਡ ਨੂੰ ਪਛਾੜ ਕੇ ਸੰਸਾਰ ਦੇ […]

Continue Reading
Posted On :
Category:

ਆਕਲੈਂਡ ਦੇ ਭਾਰਤੀ ਰੈਸਟੋਰੈਂਟ ਨੇ ਭੋਜਨ ’ਚ ਕੀੜੇ ਹੋਣ ਤੋਂ ਕੀਤਾ ਇੰਨਕਾਰ

ਆਕਲੈਂਡ : ਔਕਲੈਂਡ ਦੇ ਇੱਕ ਨਿੱਜੀ ਰੈਸਟੋਰੈਂਟ ਨੇ ਇਸ ਦਾਅਵੇ ਤੋਂ ਕੀਤਾ ਜੈ ਕਿ “ ਸਾਡੇ ਭੋਜਨ ਵਿੱਚ ਕੀੜੇ ਹੁੰਦੇ ਹਨ। ਉਪਰੋਕਤ ਮਾਮਲਾ ਆਕਲੈਂਡ ਦੇ ਹੀ ਇਕ ਪਤੀ ਪਤਨੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਮੀਡੀਆ ਵਿੱਚ ਸਾਹਮਣੇ ਆਇਆ ਹੈ।

Continue Reading
Posted On :
Category:

ਮਾਈਕਲ ਹਿੱਲ ਲੁੱਟਣ ਵਾਲਿਆਂ ਦੀ ਹੋਈ ਗ੍ਰਿਫ਼ਤਾਰੀ

ਆਕਲੈਂਡ : ਪੁਲਿਸ ਨੇ ਵੈਸਟ ਆਕਲੈਂਡ ਵਿੱਚ ਗਹਿਣਿਆਂ ਦੀ ਦੁਕਾਨ ਮਾਈਕਲ ਹਿੱਲ ਲੁੱਟਣ ਵਾਲੇ ਚੋਰਾਂ ਦੀ ਭਾਲ ਵਿੱਚ ਦੋ ਘਰਾਂ ਵਿੱਚ ਛਾਪੇਮਾਰੀ ਕਰ ਗ੍ਰਿਫ਼ਤਾਰੀ ਕੀਤੀ ਅਤੇ ਇੱਕ ਵਿਅਕਤੀ ‘ਤੇ ਦੋਸ਼ ਦਾਇਰ ਕੀਤੇ ਗਏ ਹਨ।

Continue Reading
Posted On :
Category:

ਹਜ਼ਾਰਾਂ ਵਿਦੇਸ਼ ਯਾਤਰਾ ਦੇ ਚਾਹਵਾਨ ਕੀਵੀ ਉਡੀਕ ਰਹੇ ਹਨ ਪਾਸਪੋਰਟ

ਵੈਲਿੰਗਟਨ : ਜੇਕਰ ਤੁਸੀਂ ਵੀ ਪਾਸਪੋਰਟ ‘ਤੇ ਉਡੀਕ ਕਰ ਰਹੇ ਹੋ? ਤਾਂ ਤੁਸੀਂ ਇਕੱਲੇ ਨਹੀਂ ਹੋ। ਲਗਭਗ 50,000 ਲੋਕ ਆਪਣੇ ਨਵੇਂ ਪਾਸਪੋਰਟਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ ਕਿਉਂਕਿ ਪ੍ਰੋਸੈਸਿੰਗ ਵਿੱਚ ਦੇਰੀ ਇੱਕ ਮਹੀਨੇ ਤੋਂ ਵੱਧ ਹੋ ਰਹੀ ਹੈ। ਮਹੀਨਾਵਾਰ ਪਾਸਪੋਰਟ ਅਰਜ਼ੀਆਂ ਦੀ ਗਿਣਤੀ ਸਾਲ ਦੀ ਸ਼ੁਰੂਆਤ ਤੋਂ ਚੌਗੁਣੀ ਹੋ ਗਈ ਹੈ।ਪਾਸਪੋਰਟ ਦਫਤਰ ਆਪਣੀ […]

Continue Reading
Posted On :
Category:

ਟੌਰੰਗਾ ਕਤਲ ਮਾਮਲੇ ਵਿੱਚ ਪੁਲਿਸ ਜਾਂਚ ‘ਚ ਹੋਏ ਨਵੇਂ ਖੁਲਾਸੇ

ਟੌਰੰਗਾ : ਟੌਰੰਗਾ ਨਿਵਾਸੀ ਵਿਅਕਤੀ (51) ਦੇ ਕਤਲ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਉਕਤ ਵਿਅਕਤੀ ਦੀ ਮੌਤ 14 ਮਈ ਨੂੰ ਮਾਂਗਟਾਪੂ ਸਥਿਤ ਆਪਣੇ ਘਰ ਵਿੱਚ ਹੋਈ ਸੀ।ਪੁਲਿਸ ਨੇ ਕਿਹਾ ਕਿ ਕਤਲ ਦੀ ਜਾਂਚ ਜਾਰੀ ਹੈ।ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ […]

Continue Reading
Posted On :
Category:

ਏਰੀਕਾ ਸਟੈਂਫਰਡ ਨੇ ਸਾਬਕਾ ਇਮੀਗ੍ਰੇਸ਼ਨ ਮੰਤਰੀ ’ਤੇ ਚੁੱਕੇ ਸਵਾਲ

ਏਰੀਕਾ ਸਟੈਂਫਰਡ ਦਾ ਤਾਜਾ ਬਿਆਨ : ਕ੍ਰਿਸ ਫਾਫੋਈ ਭਾਵੇਂ ਚਲਾ ਗਿਆ ਹੋਵੇ ਪਰ ਉਸਦੀ ਵਿਰਾਸਤ ਜਾਰੀ ਹੈ – ਕਦੇ ਵੀ ਸਿੱਖਿਆ ਮੰਤਰੀ ਨੂੰ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਆਫਸ਼ੋਰ 14K ਤੋਂ ਵੱਧ ਬੱਚਿਆਂ ਨੂੰ ਰਿਹਾਇਸ਼ੀ ਅਰਜ਼ੀਆਂ ਵਿੱਚ ਸ਼ਾਮਲ ਕੀਤਾ ਗਿਆ ਸੀ। ਹੁਨਰਮੰਦ ਪ੍ਰਵਾਸੀ ਪਰਿਵਾਰਾਂ ਨਾਲ ਆਉਂਦੇ ਹਨ – ਅਤੇ ਸਰਕਾਰ ਨੂੰ ਇਹਨਾਂ ਬੱਚਿਆਂ […]

Continue Reading
Posted On :
Category:

ANZ ਵੱਲੋਂ ਵਿਆਜ ਦਰਾਂ ’ਚ ਇੱਕ ਮਹੀਨੇ ਦੂਜੀ ਵਾਰ ਕੀਤਾ ਗਿਆ ਵਾਧਾ

ਟੌਰਗਾ : ਨਿਊਜੀਲੈਂਗ ਘਰਾਂ ਦੀ ਮਾਰਕਿਟ ਆਪਣੇ ਸਿਖਰ ਤੋਂ ਇਸ ਵੇਲੇ ਹੇਠਾਂ ਵੱਲ ਨੂੰ ਜਾ ਰਹੀ ਹੈ। ਘਰ ਕੀਮਤਾਂ ਵਿੱਚ ਗਿਰਾਵਟ ਨਜਰ ਆਉਣੀ ਸ਼ੂਰੂ ਹੋ ਗਈ ਹੈ। ਜਿਸ ਦਾ ਵੱਡਾ ਕਾਰਨ ਘਰ ਕਰਜੇ ’ਤੇ ਵਿਆਜ਼ ਦਰਾਂ ਵਿੱਚ ਵਾਧੇ ਨੂੰ ਮੰਨਿਆ ਜਾ ਰਿਹਾ ਹੈ। ਨਿਊਜੀਲੈਂਡ ਦੇ ਸਭ ਤੋਂ ਵੱਡੇ ਬੈਂਕ ਨੇ ਇੱਕ ਮਹੀਨੇ ਵਿੱਚ ਦੋ ਵਾਰ […]

Continue Reading
Posted On :