1 0
Read Time:51 Second

ਟੌਰੰਗਾ : ਨਿਊਜੀਲੈਂਡ ਦੇ ਸ਼ਹਿਰ ਵੈਲਿੰਗਟਨ ਅਤੇ ਆਕਲੈਂਡ ਸੰਸਾਰ ਦੇ ਖ਼ੂਬਸੂਰਤ ਤੇ ਵੱਸਣ ਦੇ ਲਈ 10 ਵਧਿਆ ਸ਼ਹਿਰਾਂ ਦੀ ਸੂਚੀ ਵਿੱਚੋਂ ਇਸ ਵਾਰ ਬਾਹਰ ਹੋ ਗਏ ਹਨ, ਇਸ ਸਾਲ ਦੀ ਸੂਚੀ ਵਿੱਚ ਆਕਲੈਂਡ 34 ਅਤੇ ਵੈਲਿੰਗਟਨ 50 ਨੰਬਰ ਵਿੱਚ ਹੀ ਆਪਣੀ
ਥਾਂ ਬਣਾ ਸਕੇ ਹਨ ,ਯੂਰਪ ਦੇ ਸ਼ਹਿਰ ਇਸ ਵਾਰ ਨਿਊਜੀਲੈਂਡ ਨੂੰ ਪਛਾੜ ਕੇ ਸੰਸਾਰ ਦੇ ਵਧਿਆ ਸ਼ਹਿਰਾਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫਲ ਰਹੇ ਜਿਵੇਂ ਕਿ ਪਹਿਲੇ ਨੰਬਰ ਵੀਆਨਾ ਦੂਜਾ ਕੋਪਨਹੈਗਨ ਤੀਜਾ ਜਿਊਰਿਕ ਦੇ ਨਾਮ ਰਿਹਾ , ਇਸ ਸੂਚੀ ਵਿੱਚ ਕਿਸੇ ਵੀ ਸ਼ਹਿਰ ਨੂੰ ਸਫਾਈ ਸ਼ਾਤਮਈ ਤੇ ਸੁੱਖ ਸਹੂਲਤਾਂ ਨੂੰ ਅਧਾਰ ਬਣਾ ਕੇ ਸੂਚੀ ਨਾਮ ਦਰਜ ਕੀਤਾ ਜਾਣ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *