Category:

ਟੀਪੁਨਾ ਵਿਖੇ ਸਟੇਟ ਹਾਈਵੇ 2 ਤੇ ਵਾਪਰੇ ਸੜਕ ਹਾਦਸੇ ਵਿੱਚ ਸੱਤ ਵਿਅਕਤੀ ਹੋਏ ਜ਼ਖਮੀ

ਟੌਰੰਗਾ : ਅੱਜ ਦੋਪਹਿਰ 2 ਵਜੇ ਟੋਰੰਗਾਂ ਦੇ ਨੇੜੇ ਟੀਪੁਨਾ SH2 ਦੇ ਕੁਏਰੀ ਰੋੜ ਦੇ ਇੰਟਰਸੇਕਸ਼ਨ ਤੇ ਵਾਪਰੇ ਹਾਦਸੇ ਵਿੱਚ ਸੱਤ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਸਾਰੇ ਜ਼ਖਮੀ ਟੌਰੰਗਾ ਹਸਪਤਾਲ ਵਿੱਚ ਜੇਰੇ ਇਲਾਜ ਹਨ, ਇਹ ਹਾਦਸੇ ਚਾਰ ਗੱਡੀਆਂ ਦੇ ਟਕਰਾਉਣ ਕਾਰਨ ਵਾਪਰਿਆ ਹੈ ॥

Continue Reading
Posted On :
Category:

ਕੋਸਟ ਆਫ਼ ਲਿਵਿੰਗ ਦੀ ਪੇਮੈਂਟ ਲੈਣ ਲਈ ਕਰੋ ਆਹ ਕੰਮ

ਆਕਲੈਂਡ : ਲਗਭਗ 170,000 ਨਿਊਜੀਲੈਂਡ ਵਾਸੀ 1 ਅਗਸਤ ਤੋਂ ਮਿਲਣ ਵਾਲੀ ਕੋਸਟ ਆਫ ਲਿਵਿੰਗ ਦੀ $350 ਦੀ ਪੈਮੇਂਟ ਤੋਂ ਸੱਖਣੇ ਰਹਿ ਸਕਦੇ ਹਨ, ਅਜਿਹਾ ਇਸ ਲਈ ਕਿਉਂਕਿ ਇਨਲੈਂਡ ਰੈਵੇਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਨ੍ਹਾਂ ਨਿਊਜੀਲੈਂਡ ਵਾਸੀਆਂ ਦੇ ਬੈਂਕ ਖਾਤੇ ਨਹੀਂ ਹਨ। ਪਾਰਲੀਮੈਂਟ ਦੀ ਫਾਇਨਾਂਸ ਤੇ ਐਕਸਪੇਨਡੀਚਰ ਕਮੇਟੀ, ਆਈ ਆਰ ਡੀ ਐਕਟਿੰਗ ਕਮਿਸ਼ਨਰ ਅਤੇ ਮੁੱਖ […]

Continue Reading
Posted On :
Category:

ਨਿਊਜ਼ੀਲੈਂਡ ਪੁਲਿਸ ਦੀ ਗੈਂਗਸਟਰਾਂ ’ਤੇ ਵੱਡੀ ਕਾਰਵਾਈ

ਨੌਰਥਲੈਂਡ : ਬੁੱਧਵਾਰ ਰਾਤ ਨੂੰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਨੌਰਥਲੈਂਡ ਦੇ ਅਧਿਕਾਰੀਆਂ ਨੇ ਕੇਰੀਕੇਰੀ ਅਤੇ ਮੰਗਨੂਈ ਪੰਜ ਥਾਵਾਂ ‘ਤੇ ਤਲਾਸ਼ੀ ਲਈ ਅਤੇ ਹਥਿਆਰ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਇਸ ਦੌਰਾਨ ਤਿੰਨ ਹਜ਼ਾਰ ਦੀ ਨਕਦੀ ਅਤੇ ਵੱਡੀ ਮਾਤਰਾ ਵਿੱਚ ਕੈਨਾਬਿਸ, ਮੈਥਾਮਫੇਟਾਮਾਈਨ ਅਤੇ ਪੰਜ ਵੱਡੇ ਹਥਿਆਰ […]

Continue Reading
Posted On :
Category:

ਕੀ ਨਿਊਜੀਲੈਂਡ ਨੂੰ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾਂ ਦੀ ਹਾਅ ਲੱਗੀ  

ਲੱਗਦਾ ਨਿਊਜੀਲੈਂਡ ਨੂੰ ਬਾਹਰ ਫਸੇ ਪ੍ਰਵਾਸੀਆਂ ਦੀ ਬਦ-ਦੁਆ ਲੱਗ ਗਈ ਹੈ, ਕਿਉਂਕਿ ਜੋ ਆਂਕੜੇ ਇਸ ਵੇਲੇ ਸਾਹਮਣੇ ਆ ਰਹੇ ਹਨ, ਉਹ ਸੱਚਮੁੱਚ ਹਿਲਾ ਦੇਣ ਵਾਲੇ ਹਨ ਤੇ ਇਹ ਆਂਕੜੇ ਲੰਬੇ ਸਮੇਂ ਵਿੱਚ ਨਿਉਜੀਲੈਂਡ ਲਈ ਆਰਥਿਕ ਪੱਖੋਂ ਮਾੜੇ ਸਾਬਿਤ ਹੋ ਸਕਦੇ ਹਨ। ਰਿਕਰਿਉਟਮੈਂਟ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਲੇਬਰ ਦੀ ਘਾਟ ਦਾ ਸਾਹਮਣਾ ਕਰ […]

Continue Reading
Posted On :
Category:

Air NZ ਨਾਲ ਕੰਮ ਕਰਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ

ਵਲਿੰਗਟਨ : ਏਅਰ ਨਿਊਜ਼ੀਲੈਂਡ ਨੇ ਕਰਮਚਾਰੀਅਆ ਦੀ ਗਿਣਤੀ ਵਿੱਚ ਵਾਧਾ ਕਰਨ ਲਈ $1400 ਤੱਕ ਦੇ ਨਕਦ ਪੈਸਿਆਂ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ।ਕਿਉਂਕਿ ਹਵਾਈ ਅੱਡਿਆਂ ‘ਤੇ ਲੰਬੇ ਸਮੇਂ ਤੋਂ ਸਟਾਫ ਦੀ ਕਮੀ ਹਵਾਈ ਕਾਰੋਬਾਰ ਵਿੱਚ ਦਿੱਕਤ ਬਣੀ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਕੰਮ ਵਿੱਚ ਗਿਰਾਵਟ ਕਾਰਨ ਸੈਕੜੇ ਲੋਕਾਂ ਨੂੰ ਕੰਮ ਤੋਂ ਕੱਢਿਆ […]

Continue Reading
Posted On :
Category:

ਨੌਰਥਲੈਂਡ ਵਾਪਰੇ ਦੋ ਹਾਦਸਿਆਂ ਵਿੱਚ ਦੋ ਲੋਕਾਂ ਦੀ ਗਈ ਜਾਨ

ਨੌਰਥਲੈਂਡ : ਵੀਰਵਾਰ ਸ਼ਾਮ ਨੂੰ ਨੌਰਥਲੈਂਡ ‘ਚ ਵਾਪਰੇ ਹਾਦਸਿਆਂ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਾਮ 5 ਵਜੇ ਤੋਂ ਠੀਕ ਬਾਅਦ ਸਟੇਟ ਹਾਈਵੇਅ 1 ‘ਤੇ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਬੁਲਾਇਆ ਗਿਆ ਸੀ। ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, […]

Continue Reading
Posted On :
Category:

ਨਿਊਜੀਲੈਂਡ ਦੇ ਦੋ ਵੱਡੇ ਸ਼ਹਿਰ ਸੰਸਾਰ ਦੇ ਖੂਬਸੂਰਤ ਸ਼ਹਿਰਾਂ ਦੀ ਸੂਚੀ ਵਿੱਚੋਂ ਹੋਏ ਬਾਹਰ

ਟੌਰੰਗਾ : ਨਿਊਜੀਲੈਂਡ ਦੇ ਸ਼ਹਿਰ ਵੈਲਿੰਗਟਨ ਅਤੇ ਆਕਲੈਂਡ ਸੰਸਾਰ ਦੇ ਖ਼ੂਬਸੂਰਤ ਤੇ ਵੱਸਣ ਦੇ ਲਈ 10 ਵਧਿਆ ਸ਼ਹਿਰਾਂ ਦੀ ਸੂਚੀ ਵਿੱਚੋਂ ਇਸ ਵਾਰ ਬਾਹਰ ਹੋ ਗਏ ਹਨ, ਇਸ ਸਾਲ ਦੀ ਸੂਚੀ ਵਿੱਚ ਆਕਲੈਂਡ 34 ਅਤੇ ਵੈਲਿੰਗਟਨ 50 ਨੰਬਰ ਵਿੱਚ ਹੀ ਆਪਣੀਥਾਂ ਬਣਾ ਸਕੇ ਹਨ ,ਯੂਰਪ ਦੇ ਸ਼ਹਿਰ ਇਸ ਵਾਰ ਨਿਊਜੀਲੈਂਡ ਨੂੰ ਪਛਾੜ ਕੇ ਸੰਸਾਰ ਦੇ […]

Continue Reading
Posted On :