0 0
Read Time:33 Second

ਟੌਰਗਾ : ਨਿਊਜੀਲੈਂਗ ਘਰਾਂ ਦੀ ਮਾਰਕਿਟ ਆਪਣੇ ਸਿਖਰ ਤੋਂ ਇਸ ਵੇਲੇ ਹੇਠਾਂ ਵੱਲ ਨੂੰ ਜਾ ਰਹੀ ਹੈ। ਘਰ ਕੀਮਤਾਂ ਵਿੱਚ ਗਿਰਾਵਟ ਨਜਰ ਆਉਣੀ ਸ਼ੂਰੂ ਹੋ ਗਈ ਹੈ। ਜਿਸ ਦਾ ਵੱਡਾ ਕਾਰਨ ਘਰ ਕਰਜੇ ’ਤੇ ਵਿਆਜ਼ ਦਰਾਂ ਵਿੱਚ ਵਾਧੇ ਨੂੰ ਮੰਨਿਆ ਜਾ ਰਿਹਾ ਹੈ। ਨਿਊਜੀਲੈਂਡ ਦੇ ਸਭ ਤੋਂ ਵੱਡੇ ਬੈਂਕ ਨੇ ਇੱਕ ਮਹੀਨੇ ਵਿੱਚ ਦੋ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਵਿਆਜ ਦਰ ਇਸ ਵੇਲੇ 5% ਤੋਂ ਉੱਪਰ ਜਾ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *