Category:

ਨਿਊਜੀਲੈਂਡ ਦੇ ਵੱਡੇ ANZ ਬੈਂਕ ਨੇ ਘਰ ਖ਼ਰੀਦਣਾ ਕੀਤਾ ਹੋਰ ਔਖਾ

ਹੈਮਿੰਲਟਨ : ਅੱਜ ANZ ਬੈਂਕ ਨੇ 10% ਜਮਾ ਰਾਸ਼ੀ ਤੇ ਘਰ ਖਰੀਦਣ ਵਾਲਿਆਂ ਨੂੰ ਕਰਜ਼ਾ ਦੇਣ ਤੇ ਆਰਜ਼ੀ ਤੋਰ ਤੇ ਰੋਕ ਲੱਗਾ ਦਿੱਤੀ ਹੈ, ਹੁਣ ਸਿਰਫ 20% ਜਮਾ ਰਾਸ਼ੀ ਤੇ ਘਰ ਖਰੀਦਣ ਵਾਲਿਆਂ ਲੋਕਾਂ ਨੂੰ ਹੀ ਕਰਜ਼ਾ ਮਿਲੇਗਾ , ਇਸ ਦਾ ਮੁੱਖ ਕਾਰਨ ਲਗਾਤਾਰ ਵਧ ਰਹਿਆਂ ਵਿਆਜ ਦਰਾਂ ਨੂੰ ਮੰਨਿਆ ਜਾ ਰਿਹਾ ਹੈ, ANZ ਬੈਂਕ […]

Continue Reading
Posted On :
Category:

ACT ਪਾਰਟੀ ਨੇਤਾ ਡੇਵਿਡ ਸੀਮੌਰ ਨੇ ਕੀਤੀ ਆਸਟ੍ਰੇਲੀਅਨ ਹਾਈ ਕਮੀਸ਼ਨਰ ਹਰਿੰਦਰ ਸਿੱਧੂ ਨਾਲ ਮੁਲਾਕਾਤ

ਆਕਲੈਂਡ : ਨਿਊਜੀਲ਼ੈਂਡ ਦੀ ਸਰਗਰਮ ਸਿਆਸੀ ਜ਼ਮਾਤ ACT ਦੇ ਨੇਤਾ ਡੇਵਿਡ ਸੀਮੌਰ ਨੇ ਅੱਜ ਆਸਟ੍ਰੇਲੀਅਨ ਹਾਈ ਕਮੀਸ਼ਨਰ ਹਰਿੰਦਰ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਬਿਆਨ ਜਾਰੀ ਕੀਤਾ ਹੈ —ਮੈਂ ਅੱਜ ਨਿਊਜ਼ੀਲੈਂਡ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਨਿਊਜ਼ੀਲੈਂਡ-ਆਸਟ੍ਰੇਲੀਆ ਦੋਸਤੀ ਅਤੇ ਸਾਡੇ ਸਾਹਮਣੇ ਦਰਪੇਸ਼ ਆਪਸੀ ਚੁਣੌਤੀਆਂ ਅਤੇ […]

Continue Reading
Posted On :
Category:

ਡੁਨੇਡਿਨ ਦਾ ਪੰਜਾਬੀ ਬਸ ਡ੍ਰਾਈਵਰ ਕਿਉਂ ਬਣ ਰਿਹਾ ਅਖਬਾਰਾਂ ਦੀ ਸੁਰਖੀ ?

ਡੁਨੇਡਿਨ ;ਡੁਨੇਡਿਨ ਦੇ ਬੱਸ ਡਰਾਈਵਰ 25 ਕਿਲੋ ਭਾਰ ਘਟਾਉਣ ਕਾਰਨ ਚਰਚਾ ਵਿੱਚ ਹੈ।ਪੱਬੀ ਨੇ ਕੰਮ ’ਤੇ ਬਰੇਕ ਦੌਰਾਨ ਬੱਸ ਵਿਚ ਹੀ ਕਸਰਤ ਕਰਨ ਦੇ ਫੈਸਲੇ ਨੇ ਉਸ ਦਾ 6 ਮਹੀਨੇ ਵਿੱਚ ਹੀ 25 ਕਿੱਲੋ ਭਾਰ ਘਟਾ ਦਿੱਤਾ ਹੈ।ਪੱਬੀ ਨੇ ਗੱਲਬਾਤ ਦੌਰਨਾ ਕਿਹਾ ਕਿ ਉਹ ਇਸ ਵੇਲੇ ਨਰਸਿੰਗ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਗੋਅ ਬੱਸ […]

Continue Reading
Posted On :
Category:

ਕਿਉਂ ਲਗਵਾਉਣਾ ਚਾਹੀਦਾ ਹੈ ”ਫਲੂ” ਵਾਲਾ ਟੀਕਾ

ਆਕਲੈਂਡ : ਫਲੂ ਜਾਂ ਇਨਫਲੂਏਂਜ਼ਾ ਦੇ ਮਾਮਲਿਆਂ ਨੇ ਇਸ ਸਾਲ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਹਿਲਾਂ ਲਾਗੂ ਕੋਵਿਡ ਦੀਆਂ ਸਖ਼ਤ ਹਿਦਾਇਤਾਂ ਅਤੇ ਪਾਬੰਦੀਆਂ ਕਾਰਨ ਫਲੂ ਦੇ ਮਾਮਲਿਆਂ ਵਿੱਚ ਗਿਰਾਵਟ ਵੀ ਦਰਜ ਦਰਜ ਕੀਤੀ ਗਈ ਸੀ ਪਰ 2022 ਦੇ ਸ਼ੁਰੂ ਹੋਣ ਤੋਂ ਅਪ੍ਰੈਲ ਤੱਕ ਇਸਦੇ ਮਾਮਲਿਆਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। […]

Continue Reading
Posted On :