Category:

ਕੁਈਨਜ਼ਟਾਊਨ ਨੇੜੇ ਵਾਪਰੇ ਸੜਕ ਹਾਦਸੇ ’ਚ ਇੱਕ ਦੀ ਮੌਤ ਦੋ ਗੰਭੌਰ ਜਖ਼ਮੀ

ਕੁਈਨਸਟਾਉਨ ਨੇੜੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਹਾਦਸੇ ਦੌਰਾਨ ਕਾਰ ਅਤੇ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।ਲੌਂਗ ਵੀਕੈਂਡ ਦੇ ਚੱਲਦਿਆਂ ਸੜਕ ਦੁਰਘਟਨਾਵਾਂ ਵਿੱਚ ਵਾਧਾ ਹੋਇਆ ਹੈ।

Continue Reading
Posted On :
Category:

Phase 2 ਵਿੱਚ ਅਪਲਾਈ ਕੀਤੇ Resident 2021 ਵੀਜ਼ੇ ਤੇਜੀ ਨਾਲ ਆੳਣੇ ਸ਼ੁਰੂ

ਵੈਲਿੰਗਟਨ – ਇਮੀਗ੍ਰੇਸ਼ਨ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ Resident Visa 2021 ਤਹਿਤ ਹੁਣ ਲਗਭਗ 91,503 ਲੋਕਾਂ ਨੇ ਅਪਲਾਈ ਕੀਤਾ ਸੀ, ਜਿੰਨ੍ਹਾਂ ਚੋਂ 36,535 ਲੋਕਾਂ ਨੂੰ PR ਮਿਲ ਚੁੱਕੀ ਹੈ। ਇਮੀਗ੍ਰੇਸ਼ਨ ਦਾ ਕਿਹਣਾ ਹੈ ਕਿ ਅਸੀਂ ਜਿੰਨੀ ਜਲਦੀ ਹੋ ਸਕੇ 2021 ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ‘ਤੇ ਕਾਰਵਾਈ ਕਰਨ ਲਈ ਵਚਨਬੱਧ ਹਾਂ। ਇਹ ਉਮੀਦ ਕੀਤੀ ਜਾਂਦੀ ਹੈ ਕਿ […]

Continue Reading
Posted On :
Category:

ਘਰ ਕੀਮਤਾਂ ਬਾਰੇ ਸਰਕਾਰ ਕਰੇ ਨਵਾਂ ਨਿਯਮ ਲਾਗੂ ਬਹੁਗਿਣਤੀ ਕੀਵੀਆਂ ਦੀ ਮੰਗ – ਪੂਰੀ ਖ਼ਬਰ ਪੜ੍ਹੋ

ਆਕਲੈਂਡ – ਤਾਜਾ ਰਿਪੋਰਟਾਂ ਅਨੁਸਾਰ ਅੱਧੇ ਤੋਂ ਵੱਧ ਕੀਵੀ ਮੌਜੂਦਾ ਕੀਮਤਾਂ ਦੇ ਘਰ ਖਰੀਦਣ ਵਿੱਚ ਭਰੋਸਾ ਨਹੀਂ ਮਹਿਸੂਸ ਕਰਦੇ ਅਤੇ ਪੰਜਾ ਵਿੱਚੋਂ ਚਾਰ ਕੀਵੀ ਮੰਨਦੇ ਹਨ ਕਿ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਪੰਜ ਵਿੱਚੋਂ ਦੋ ਦਾ ਮੰਨਣਾ ਹੈ ਕਿ ਸਰਕਾਰ ਦੁਆਰਾ ਕੀਮਤਾਂ ਨੂੰ ਜ਼ਬਰਦਸਤੀ ਹੇਠਾਂ ਲਿਆਂਦਾ ਜਾਣਾ ਚਾਹੀਦਾ ਹੈ।ਮੁਲਖ ਦੇ 40% ਤੋਂ ਵੱਧ ਲੋਕ […]

Continue Reading
Posted On :
Category:

ਮਿਆਦ ਪੁੱਗ ਚੁੱਕੇ ਵੀਜ਼ਿਆਂ ਵਾਲੇ ਪ੍ਰਵਾਸੀਆਂ ਦੀ ਮੁਲਕ ਵਾਪਸੀ ਲਈ ਉਡੀਕ ਜਾਰੀ

ਆਕਲੈਂਡ – ਲਗਭਗ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਨਿਊਜ਼ੀਲੈਂਡ ਦੀ ਸਰਹੱਦ ਬੰਦ ਹੋਣ ਨਾਲ ਦੇਸ਼ ਤੋਂ ਬਾਹਰ ਰਹਿ ਗਏ ਪ੍ਰਵਾਸੀਆਂ ਦੀ ਜ਼ਿੰਦਗੀ ਰੁਕ ਗਈ। ਹਾਲਾਂਕਿ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਦੁਨੀਆ ਲਈ ਆਪਣੀਆਂ ਸਰਹੱਦਾਂ ਦੁਬਾਰਾ ਖੋਲ੍ਹ ਰਹੀ ਹੈ, ਕੁਝ ਪ੍ਰਵਾਸੀਆਂ ਦੇ ਵਾਪਸ ਆਉਣ ਦੇ ਨਾਲ, ਹਜ਼ਾਰਾਂ ਅਜੇ ਵੀ ਇੱਕ […]

Continue Reading
Posted On :
Category:

ਵੈਲਿੰਗਟਨ ਗੁਰੂਦੁਆਰਾ ਸਾਹਿਬ ਵਿਖੇ ਵਿਸਾਖੀ ਮੌਕੇ ਸਜਾਏ ਜਾਣਗੇ ਵਿਸ਼ੇਸ਼ ਦੀਵਾਨ

ਵਲਿੰਗਟਨ – ਹੇਠਲੀ ਜਾਣਕਾਰੀ ਗੁਰੂਦੁਆਰਾ ਸਾਹਿਬ ਦੇ ਫੇਸਬੁੱਕ ਪੇਜ਼ ਪ੍ਰਾਪਤ ਕੀਤੀ ਗਈ ਹੈ। ਸ਼ੁੱਕਰਵਾਰ, 15 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਂਣ ਲਈ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾ ਰਹੇ ਹਨ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਸ਼ੁੱਕਰਵਾਰ 15 […]

Continue Reading
Posted On :
Category:

ਪੰਜਾਬੀਆਂ ਦੇ ਗੜ੍ਹ Te Puke ਦੇ ਰਿਹਾਇਸ਼ੀ ਇਲਾਕੇ ਵਿੱਚ ਹੋਣਗੀਆਂ ਵੱਡੀਆ ਤਬਦੀਲੀਆਂ

ਟੌਰੰਗਾ – ਵੈਸਟਰਨ ਬੇ ਆਫ ਪਲੈਂਟੀ ​​ਡਿਸਟ੍ਰਿਕਟ ਕਾਉਂਸਿਲ Te Puke ਦੇ ਲੋਕਾਂ ਲਈ ਲੋੜੀਂਦੇ ਘਰ ਬਣਾਉਣ ਲਈ ਬਦਲਾਅ ਕਰ ਰਿਹਾ ਹੈ। ਇਹ ਬਦਲਾਅ ਨਿਯਮਾਂ ਨੂੰ ਸੌਖਾ ਕਰਨਗੇ ਜਿਸ ਨਾਲ Te Puke ਵਿੱਚ ਰਿਹਾਇਸ਼ੀ ਜ਼ਮੀਨ, ਤਿੰਨ ਮੰਜ਼ਿਲਾ ਇਮਾਰਤਾਂ ਅਤੇ ਟਾਊਨਹਾਊਸ ਵਧੇਰੇ ਅਸਾਨੀ ਨਾਲ ਬਣਾਏ ਜਾ ਸਕਣਗੇ।ਇਸਦਾ ਮਤਲਬ ਹੈ ਕਿ ਜੋ ਲੋਕ ਆਪਣੀ ਜ਼ਮੀਨ ਦਾ ਵਿਕਾਸ ਕਰਨਾ […]

Continue Reading
Posted On :
Category:

ਨੈਸ਼ਨਲ ਸਾਂਸਦ CHRIS BISHOP ਨੇ ਵਿਸਾਖੀ ਮੌਕੇ ਸਿੱਖ ਸੰਗਤ ਨੂੰ ਦਿੱਤੀ ਵਧਾਈ

ਵੈਲਿੰਗਟਨ – ਨੈਸ਼ਨਲ ਪਾਰਟੀ ਦੇ ਲੋਅਰ ਹੱਟ ਸਾਊਥ ਤੋਂ ਮੌਜੂਦਾ ਲਿਸਟ ਸਾਂਸਦ ਕ੍ਰਿਸ ਬਿਸ਼ਪ ਨੇ ਵਿਸਾਖੀ ਮੌਕੇ ਸਿੱਖ ਸੰਗਤ ਨੂੰ ਵੀਡੀਓ ਰਾਹੀਂ ਵਧਾਈ ਸੰਦੇਸ਼ ਅਤੇ ਦੇਸੀ ਨਵੇਂ ਵਰ੍ਹੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਜਿਕਰਯੋਗ ਹੈ ਕਿ ਨਿਊਜੀਲੈਂਡ ਦੇ ਦਿੱਗਜ ਨੇਤਾਵਾਂ ਨੇ ਪਹਿਲੀ ਵਾਰ ਵਿਸਾਖੀ ਦਿਹਾੜੇ ਸੰਬੰਧੀ ਵਧਾਈ ਸੰਦੇਸ਼ ਭੇਜੇ ਹਨ।ਨਿਊਜੀਲੈਂਡ ਇੱਕ ਬਹੁ-ਸੱਭਿਅਕ ਦੇਸ਼ ਹੈ, ਜਿੱਥੇ ਹਰ […]

Continue Reading
Posted On :
Category:

AIR NZ ‘ਤੇ ਸਫ਼ਰ ਸਮੇਂ ਹੁਣ ਵੈਕਸੀਨ ਪਾਸ ਅਤੇ ਨੈਗਟਿਵ ਟੈਸਟ ਦੀ ਨਹੀਂ ਹੋਵੇਗੀ ਜ਼ਰੂਰਤ

AIR NZ ‘ਤੇ ਘਰੇਲੂ ਉਡਾਣ ਸਮੇਂ ਹੁਣ ਵੈਕਸੀਨ ਪਾਸ ਅਤੇ ਨੈਗਟਿਵ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ। ਟ੍ਰੈਫਿਕ ਲਾਈਟ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ AIR NZ ਨੇ ਇਹ ਫੈਸਲਾ ਲਿਆ ਹੈ। ਯਕੀਨਨ ਇਸ ਫੈਸਲੇ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

Continue Reading
Posted On :
Category:

ਚਾਰ ਵਾਰ ਲਿਸਟ ਐਮ ਪੀ ਰਹਿ ਚੁੱਕੇ ਕੰਵਲਜੀਤ ਸਿੰਘ ਬਖਸ਼ੀ ਵੱਲੋਂ ਵਿਸਾਖੀ ਮੌਕੇ ਖਾਸ ਸੰਦੇਸ਼

ਆਕਲੈਂਡ – ਨੈਸ਼ਨਲ ਪਾਰਟੀ ਤੋ ਚਾਰ ਵਾਰ ਸਾਂਸਦ ਬਣ ਚੁੱਕੇ ਕੰਵਲਜੀਤ ਸਿੰਘ ਬਖਸ਼ੀ ਨੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਆਪਣੇ ਸਮਾਜਿਕ ਮਾਧਿਅਮ ਫੇਸਬੁੱਕ ਰਾਹੀਂ ਨਿਊਜੀਲੈਂਡ ਸਮੇਤ ਦੁਨੀਆਂ ਭਰ ’ਚ ਵੱਸਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਇਸ ਪਾਵਨ ਮੌਕੇ ਸ੍ਰ ਬਖਸ਼ੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ।

Continue Reading
Posted On :
Category:

ਲੈਂਡ ਟਰਾਂਸਪੋਰਟ (ਡਰੱਗ ਡਰਾਈਵਿੰਗ) ਸੋਧ ਬਿੱਲ ਅਗਲੇ ਸਾਲ ਹੋਵੇਗਾ ਲਾਗੂ

ਵੈਲਿੰਗਟਨ – ਲੈਂਡ ਟਰਾਂਸਪੋਰਟ (ਡਰੱਗ ਡਰਾਈਵਿੰਗ) ਸੋਧ ਬਿੱਲ, ਜਿਸ ਦੀ ਇਸ ਸਾਲ ਦੇ ਸ਼ੁਰੂ ਵਿੱਚ ਆਖਰੀ ਰੀਡਿੰਗ ਪਾਸ ਕੀਤੀ ਗਈ ਸੀ, ਲਾਗੂ ਹੋਣ ਉਪਰੰਤ ਪੁਲਿਸ ਨੂੰ ਡਰੱਗ ਟੈਸਟ ਕਰਨ ਦੀ ਮੰਜ਼ੂਰੀ ਦੇਵੇਗਾ। ਇਹ ਸੋਧ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਕੀਤੀ ਗਈ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਟੈਸਟ ਨਾਲ ਉਨ੍ਹਾਂ ਲੋਕਾਂ ਨੂੰ […]

Continue Reading
Posted On :