Category:

ਗੁਰੂਦੁਆਰਾ ਨਾਨਕ ਦਰਬਾਰ ਪਾਪਾਮੋਆ ਵਿਖੇ ਕੱਲ੍ਹ ਨੂੰ ਧੂਮ-ਧਾਮ ਨਾਲ ਮਨਾਇਆ ਜਾਵੇਗਾ ਵਿਸਾਖੀ ਦਿਹਾੜਾ

ਟੌਰੰਗਾ – ਗੁਰੂਦੁਆਰਾ ਨਾਨਕ ਦਰਬਾਰ, ਪਾਪਾਮੋਆ ਵਿਖੇ ਕੱਲ੍ਹ ਨੂੰ ਵਿਸਾਖੀ ਦਿਹਾੜੇ ਮੌਕੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਕੱਲ੍ਹ ਐਤਵਾਰ ਨੂੰ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਵਧੇਰੇ ਜਾਣਕਾਰੀ ਪੋਸਟਰ ਤੋਂ ਪ੍ਰਾਪਤ ਕਰ ਸਕਦੇ ਹੋ।

Continue Reading
Posted On :
Category:

ਨਿਊਜੀਲੈਂਡ ਵਾਸੀ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਸਊਥਲੈਂਡ – ਬੀਤੇ ਲੌਂਗ ਵੀਕਐਂਡ ਦੌਰਾਨ ਕੁਈਨਜ਼ਟਾਊਨ ਨੇੜੇ ਵਾਪਰੇ ਕਾਰ ਹਾਦਸੇ ਵਿੱਚ ਪੰਜਾਬੀ ਨੌਜੁਆਨ ਤੇਜਿੰਦਰ ਸਿੰਘ (27) ਦੀ ਮੌਤ ਹੋਣ ਦੀ ਦੁੱਖ-ਦਾਇਕ ਖਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਇੱਕ ਹੋਰ ਨੌਜਵਾਨ ਗੰਭੀਰ ਜਖਮੀ ਹੋਇਆ , ਜੋ ਇਸ ਸਮੇਂ ਹਸਪਤਾਲ ਵਿੱਚ ਜੇਰੇ ਇਲਾਜ ਹੈ।

Continue Reading
Posted On :
Category:

ਪ੍ਰਧਾਨ ਮੰਤਰੀ ਆਡਰਨ ਆਪਣੇ ਦਾਦਾ-ਦਾਦੀ ਨੂੰ ਯਾਦ ਕਰਦਿਆਂ ਹੋਏ ਭਾਵੁਕ

ਜਸਿੰਡਾ ਵੱਲੋਂ ਸਾਂਝੀ ਕੀਤੇ ਕੁਝ ਸ਼ਬਦ — ਮੇਰੇ ਦਾਦਾ-ਦਾਦੀ ਬਚਪਨ ਤੋਂ ਹੀ ਬਾਗਾਂ ‘ਚ ਰਹਿੰਦੇ ਸਨ। ਪਹਿਲਾਂ ਕੀਵੀਫਰੂਟ, ਫਿਰ ਸੇਬ, ਨਾਸ਼ਪਾਤੀ, ਫਿਰ ਐਵੋਕਾਡੋ। ਕੁਝ ਸਮੇਂ ਲਈ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਇੱਕ ਛੋਟੀ ਜਿਹੀ ਦੁਕਾਨ ਕੀਤੀ ਜਿੱਥੇ ਉਹਨਾਂ ਨੇ ਉਗਾਏ ਹੋਏ ਫਲ ਵੇਚੇ। ਜਦੋਂ ਮੈਂ ਲਗਭਗ 8 ਸਾਲਾਂ ਦੀ ਸੀ ਤਾਂ ਅਸੀਂ ਬਾਗ ਅਤੇ […]

Continue Reading
Posted On :
Category:

ਬੱਚਿਆਂ ਨੂੰ ਲਗਾਈ Expired ਵੈਕਸੀਨ ਦਾ ਕੀ ਹੋਵੇਗਾ ਅਸਰ- ਪੂਰੀ ਖ਼ਬਰ ਪੜ੍ਹੋ

ਤਾਰਨਾਕੀ ਡਿਸਟ੍ਰਿਕਟ ਹੈਲਥ ਬੋਰਡ ਨੇ ਘੋਸ਼ਣਾ ਕੀਤੀ ਹੈ ਕਿ ਮਿਆਦ ਪੁੱਗਣ ਵਾਲੀਆਂ ਬਾਲ ਕੋਵਿਡ ਖੁਰਾਕਾਂ ਨੂੰ 28 ਮਾਰਚ ਅਤੇ 6 ਅਪ੍ਰੈਲ ਦੇ ਵਿਚਕਾਰ ਲਾਗਇਆ ਗਿਆ ਸੀ।ਇ ਬਾਰੇ ਹੋਰ ਸਲਾਹ ਲੈਣ ਲਈ ਸਾਰੇ ਪ੍ਰਭਾਵਿਤ ਬੱਚਿਆਂ ਨੂੰ ਉਹਨਾਂ ਦੇ ਜੀਪੀ ਜਾਂ ਮੈਡੀਕਲ ਪ੍ਰਦਾਤਾ ਨਾਲ ਮੁਫਤ ਮੁਲਾਕਾਤ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪਰ ਇੱਕ ਵੈਕਸੀਨ ਮਾਹਰ ਦਾ […]

Continue Reading
Posted On :
Category:

ਕੁਈਨਜ਼ਟਾਊਨ ਨੇੜੇ ਵਾਪਰੇ ਸੜਕ ਹਾਦਸੇ ’ਚ ਇੱਕ ਦੀ ਮੌਤ ਦੋ ਗੰਭੌਰ ਜਖ਼ਮੀ

ਕੁਈਨਸਟਾਉਨ ਨੇੜੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਹਾਦਸੇ ਦੌਰਾਨ ਕਾਰ ਅਤੇ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।ਲੌਂਗ ਵੀਕੈਂਡ ਦੇ ਚੱਲਦਿਆਂ ਸੜਕ ਦੁਰਘਟਨਾਵਾਂ ਵਿੱਚ ਵਾਧਾ ਹੋਇਆ ਹੈ।

Continue Reading
Posted On :