Category:

ਅੱਜ ਨਿਊਜ਼ੀਲੈਂਡ ’ਚ 7043 ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ

ਐਨ ਜੈਡ ਪੰਜਾਬੀ ਪੋਸਟ : ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ -19 ਤੋਂ ਹੋਰ ਸੱਤ ਲੋਕਾਂ ਦੀ ਮੌਤ ਹੋ ਗਈ ਹੈ, ਅਤੇ 7043 ਹੋਰ ਕਮਿਊਨਿਟੀ ਕੇਸਾਂ ਦੀ ਪਛਾਣ ਕੀਤੀ ਗਈ ਹੈ।ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਸਪਤਾਲ ਵਿੱਚ 468 ਲੋਕ ਸਨ, ਜੋ ਕਿ ਕੱਲ੍ਹ 480 ਤੋਂ ਘੱਟ ਹਨ, ਪਿਛਲੇ ਤਿੰਨ ਦਿਨਾਂ ਤੋਂ […]

Continue Reading
Posted On :
Category:

ਆਖ਼ਰ ਕਦੋਂ ਤੱਕ ! ਹੁਣ ਦੱਖਣੀ ਆਕਲੈਂਡ ‘ਚ ਸਥਿੱਤ ਡੇਅਰੀ ਦੁਕਾਨਦਾਰ ਦਾ ਹੋਇਆ ਭਾਰੀ ਨਕਸਾਨ

ਐਨ ਜ਼ੈਡ ਪੰਜਾਬੀ ਪੋਸਟ : ਅਨਾੜੀ ਉਮਰ ਦੇ ਨੌਜੁਆਨਾ ਨੇ ਆਕਲੈਂਡ ਦੇ ਉਪਨਗਰ ਮੈਨੂਰੇਵਾ ’ਚ ਡੇਅਰੀ ਸ਼ਾਪ ਨੂੰ ਲੁੱਟਣ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਵਾਰਦਾਤ ਦੌਰਾਨ ਅਨਾੜੀ ਉਮਰ ਦੇ ਨੌਜੁਆਨਾ ਨੇ ਡੇਅਰੀ ਮਾਲਕ ਦੀ ਕੁੱਟ ਮਾਰ ਕੀਤੀ ਅਤੇ ਦੁਕਾਨ ਚੋਂ ਸਮਾਨ ਲੈ ਗਏ। ਦਿਨ-ਬ-ਦਿਨ ਵੱਧ ਰਹੀਆਂ ਘਟਨਾਵਾਂ ਵੱਡਾ ਚਿੰਤਾਨਜਕ ਵਿਸ਼ਾ ਹੈ, ਖ਼ਾਸ ਕਰ […]

Continue Reading
Posted On :
Category:

ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਦੇ ਦੋ ਸਾਲਾਂ ਬਾਅਦ ਵੀ ਵੀਜ਼ੇ ਦੀ ਉਡੀਕ ਵਿੱਚ

ਐਨ ਜੈਡ ਪੰਜਾਬੀ ਪੋਸਟ :ਕੁਝ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਦਾਖਲੇ ਦੇ ਲਗਭਗ ਦੋ ਸਾਲਾਂ ਬਾਅਦ ਆਪਣੇ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ।ਬੇਸ਼ੱਕ ਆਸਟਰੇਲੀਆ ਨੇ ਦਸੰਬਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਮੁੜ ਖੋਲ੍ਹ ਦਿੱਤੀਆਂ, ਪਰ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ ਦੇਰੀ ਕੁਝ ਲੋਕਾਂ ਲਈ ਇੱਕ ਸਮੱਸਿਆ ਬਣੀ ਹੋਈ ਹੈ ਜੋ ਅਜੇ ਵੀ ਆਸਟ੍ਰੇਲੀਆ ਜਾਣ ਦੀ ਉਡੀਕ ਕਰ […]

Continue Reading
Posted On :
Category:

ਨਿਊਜ਼ੀਲੈਂਡ ’ਚ ਮੁੜ੍ਹ ਕੋਰੋਨਾ ਪਾਬੰਦੀਆਂ ਲੱਗਣ ਦਾ ਡਰ, ਸਿਹਤ ਵਿਭਾਗ ਕਰ ਰਿਹਾ ਤਿਆਰੀ

ਐਨ ਜ਼ੈਡ ਪੰਜਾਬੀ ਪੋਸਟ : ਤਾਜਾ ਰਿਪੋਰਟਾ ਅਨੁਸਾਰ ਸਿਹਤ ਅਧਿਕਾਰੀ ਇੱਕ ਯੋਜਨਾ ਦਾ ਖਰੜਾ ਤਿਆਰ ਕਰ ਰਹੇ ਹਨ ਕਿ ਜੇਕਰ ਦੇਸ਼ ਇੱਕ ਨਵੇਂ ਕੋਵਿਡ -19 ਵੇਰੀਐਂਟ ਜੋ ਕਿ ਓਮਿਕਰੋਨ ਨਾਲੋਂ ਵਧੇਰੇ ਛੂਤਕਾਰੀ ਜਾਂ ਗੰਭੀਰ ਹੈ ਤਾਂ ਦੇਸ਼ ਇਸ ਨਾਲ ਕਿਵੇਂ ਨਜਿੱਠੇਗਾ। ਯੋਜਨਾ ਵਿੱਚ ਵੈਕਸੀਨ ਪਾਸ ਅਤੇ QR ਸਕੈਨਿੰਗ ਦੀ ਮੁੜ ਸ਼ੁਰੂਆਤ ਸ਼ਾਮਲ ਹੋ ਸਕਦੀ ਹੈ। […]

Continue Reading
Posted On :
Category:

ਨਿਊਜ਼ੀਲੈਂਡ ਡਾਲਰ ’ਚ ਆਈ ਗਿਰਾਵਟ, 1 ਡਾਲਰ 49 ਰੁਪਏ ਦਾ ਹੋਇਆ

ਐਨ ਜ਼ੈਡ ਪੰਜਾਬੀ ਪੋਸਟ : ਅੱਜ ਨਿਊਜੀਲੈਂਡ ਡਾਲਰ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ, ਅੱਜ ਨਿਊਜੀਲੈਂਡ ਡਾਲਰ 5 ਸੈਂਟ ਦੀ ਗਿਰਾਵਟ ਨਾਲ ਇਕ ਨਿਊਜੀਲੈਂਡ ਡਾਲਰ ਦੀ ਕੀਮਤ 64.87 ਸੈਂਟ ਅਮਰੀਕਨ ਡਾਲਰ ਦਰਜ ਕੀਤੀ ਗਈ। ਜਦ ਕਿ ਭਾਰਤੀ ਰੁਪਏ ਅਨੁਸਾਰ ਲਗਭਗ ਤਿੰਨ ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

Continue Reading
Posted On :
Category:

ਭਾਰਤੀ ਆਸਟ੍ਰੇਲੀਆ ਵਿੱਚ ਦੂਜੇ ਸਭ ਤੋਂ ਵੱਡੇ ਪ੍ਰਵਾਸੀ ਸਮੂਹ

ਐਨ ਜ਼ੈਡ ਪੰਜਾਬੀ ਪੋਸਟ:ਭਾਰਤੀ ਆਸਟ੍ਰੇਲੀਆ ਵਿੱਚ ਦੂਜੇ ਸਭ ਤੋਂ ਵੱਡੇ ਪ੍ਰਵਾਸੀ ਸਮੂਹ ਹਨ, ਜਿਨ੍ਹਾਂ ਦੀ ਔਸਤ ਉਮਰ ਹੁਣ 36 ਹੈ।ਆਸਟ੍ਰੇਲੀਆਈ ਬਿਊਰੋ ਆਫ਼ ਸਟੈਟਿਸਟਿਕਸ (ਏਬੀਐਸ) ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲਗਾਤਾਰ ਦੂਜੇ ਸਾਲ,ਭਾਰਤੀ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਹੈ,ਚੀਨ ਵਿੱਚ ਪੈਦਾ ਹੋਏ ਲੋਕਾਂ ਤੋਂ […]

Continue Reading
Posted On :
Category:

ਕੀਵੀ ਪਾਸਪੋਰਟ ਬਣਾਉਣ ਵਾਲਿਆਂ ਦੀ ਲੰਬੀ ਕਤਾਰ ਕਾਰਨ ਲੱਗ ਰਿਹਾ ਆਮ ਨਾਲੋਂ ਵੱਧ ਸਮਾਂ

ਐਨ ਜ਼ੈਡ ਪੰਜਾਬੀ ਪੋਸਟ : ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਕੀਵੀ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪਾਸਪੋਰਟਾਂ ਦੀ ਪ੍ਰਕਿਰਿਆ ਲਈ ਆਮ ਨਾਲੋਂ ਜਿਆਦਾ ਲੰਬਾ ਸਮਾਂ ਲੱਗ ਸਕਦਾ ਹੈ। ਪੰਜ ਲੱਖ ਤੋਂ ਵੱਧ ਪਾਸਪੋਰਟਾਂ ਦੀ ਮਿਆਦ ਖਤਮ ਹੋ ਚੁੱਕੀ ਹੈ। ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਪੁਸ਼ਟੀ ਕੀਤੀ ਕਿ ਪ੍ਰਕਿਰਿਆ ਦਾ ਸਮਾਂ […]

Continue Reading
Posted On :
Category:

ਵੱਧਦੀ ਮਹਿੰਗਾਈ ਕਾਰਨ ਨਿਊਜੀਲੈਂਡਰ ਮੁਲਕ ਛੱਡਣ ਲਈ ਮਜ਼ਬੂਰ

ਐਨ ਜੈਡ ਪੰਜਾਬੀ ਪੋਸਟ : ਕੋਰੋਨਾ ਕਾਲ ਤੋਂ ਉੱਭਰਨ ਲਈ ਕਾਰੋਬਾਰੀ ਪੱਬਾਂ ਭਾਰ ਹਨ। ਪਰ ਉੱਥੇ ਹੀ ਵੱਡੀ ਗਿਣਤੀ ਪੱਕੇ ਵਸਨੀਕ ਮੁਲਕ ਛੱਡਣ ਨੂੰ ਤਿਆਰ ਹਨ। ਜਿਵੇਂ ਕਿ ਤਾਜਾ ਰਿਪੋਰਟਾਂ ਅਨੁਸਾਰ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਵਧਦੀ ਰਹਿਣ-ਸਹਿਣ ਦੀਆਂ ਲਾਗਤ, ਘੱਟ ਉਜਰਤਾਂ , ਬੰਦ ਸਰਹੱਦਾਂ ਅਤੇ ਘਰਾਂ ਦੀਆਂ ਕੀਮਤਾਂ ਅਤੇ ਕਿਰਾਏ ਆਮ ਲੋਕਾਂ ਦੀ […]

Continue Reading
Posted On :
Category:

ਸਾਬਕਾ ਸਾਂਸਦ ਕੰਵਲਜੀਤ ਬਖ਼ਸ਼ੀ ਦੁਆਰਾ ਸਥਾਨਕ ਭਾਈਚਾਰੇ ਨੇ ਨੈਸ਼ਨਲ ਪਾਰਟੀ ਲੀਡਰ ਨਾਲ ਰਾਤਰੀ ਭੋਜਨ ਦੌਰਾਨ ਕੀਤੀਆਂ ਅਹਿਮ ਚਰਚਾਵਾਂ

ਐਨ ਜ਼ੈਡ ਪੰਜਾਬੀ ਪੋਸਟ : ਚਾਰ ਵਾਰ ਸਾਂਸਦ ਰਹਿ ਚੁੱਕੇ ਪੰਜਾਬੀ ਮੂਲ ਦੇ ਸਾਂਸਦ ਕੰਵਲਜੀਤ ਸਿੰਘ ਬਖ਼ਸ਼ੀ ਦੇ ਸੋਸ਼ਲ ਹੈਂਡਲ ਤੋਂ ਪ੍ਰਪਾਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਾਊਥ ਆਕਲੈਂਡ ਦੇ ਸਥਾਨਕ ਵੋਟਰਾਂ ਨੇ ਸਲਾਨਾ ਰਾਤਰੀ ਭੋਜਨ ਦੌਰਾਨ ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਦੀ ਮੇਜ਼ਬਾਨੀ ਕੀਤੀ। ਨੇਤਾ ਦੁਆਰਾ ਸ਼ਾਨਦਾਰ ਭਾਸ਼ਣ,ਇਸ ਤੋਂ ਬਾਅਦ ਡੂੰਘਾਈ ਨਾਲ ਸਵਾਲ-ਜੁਆਬ ਸਿਲਸਿਲਾ […]

Continue Reading
Posted On :
Category:

ਪੂਰਬੀ ਆਕਲੈਂਡ ਦੇ ਪਾਕੂਰੰਗਾ ਚੋਂ ਪੁਲਿਸ ਨੂੰ ਮਿਲੀ ਲਾਸ਼

ਐਅਨ ਜੈਡ ਪੰਜਾਬੀ ਪੋਸਟ : ਆਕਲੈਂਡ ਦੇ ਉਪਨਗਰ ਪਾਕੁਰੰਗਾ ‘ਚ ਪਾਣੀ ‘ਚੋਂ ਇਕ ਲਾਸ਼ ਬਰਾਮਦ ਹੋਈ ਹੈ।ਬੁਲਾਰੇ ਨੇ ਕਿਹਾ ਕਿ ਇਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ ਪਰ ਇਸ ਪੜਾਅ ‘ਤੇ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ।ਪੁਲਿਸ ਵੱਲੋਂ ਜਾਂਚ ਜਾਰੀ ਹੈ।

Continue Reading
Posted On :