0 0
Read Time:49 Second

ਐਨ ਜੈਡ ਪੰਜਾਬੀ ਪੋਸਟ : ਕੋਰੋਨਾ ਕਾਲ ਤੋਂ ਉੱਭਰਨ ਲਈ ਕਾਰੋਬਾਰੀ ਪੱਬਾਂ ਭਾਰ ਹਨ। ਪਰ ਉੱਥੇ ਹੀ ਵੱਡੀ ਗਿਣਤੀ ਪੱਕੇ ਵਸਨੀਕ ਮੁਲਕ ਛੱਡਣ ਨੂੰ ਤਿਆਰ ਹਨ। ਜਿਵੇਂ ਕਿ ਤਾਜਾ ਰਿਪੋਰਟਾਂ ਅਨੁਸਾਰ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਵਧਦੀ ਰਹਿਣ-ਸਹਿਣ ਦੀਆਂ ਲਾਗਤ, ਘੱਟ ਉਜਰਤਾਂ , ਬੰਦ ਸਰਹੱਦਾਂ ਅਤੇ ਘਰਾਂ ਦੀਆਂ ਕੀਮਤਾਂ ਅਤੇ ਕਿਰਾਏ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਵਿਚਾਰਨ ਵਾਲੀ ਗੱਲ ਹੈ ਕਿ ਆਰਥਿਕਤਾ ਬੁਰੀ ਤਰ੍ਹਾ ਨੁਕਸਾਨੀ ਜਾ ਰਹੀ ਹੈ। ਡੇਅਰੀ ਉਤਪਾਦ, ਖੇਤੀਬਾੜੀ, ਆਵਾਜਾਈ, ਸਿਹਤ ਵਿਭਾਗ ਆਦਿ ਲਈ ਕਾਮਿਆ ਦੀ ਵੱਡੀ ਘਾਟ ਦੇ ਬਾਵਜੂਦ ਲੋਕ ਮੁਲਕ ਛੱਡਣ ਲਈ ਮਜਬੂਰ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *