0 0
Read Time:38 Second

ਐਨ ਜ਼ੈਡ ਪੰਜਾਬੀ ਪੋਸਟ : ਅਨਾੜੀ ਉਮਰ ਦੇ ਨੌਜੁਆਨਾ ਨੇ ਆਕਲੈਂਡ ਦੇ ਉਪਨਗਰ ਮੈਨੂਰੇਵਾ ’ਚ ਡੇਅਰੀ ਸ਼ਾਪ ਨੂੰ ਲੁੱਟਣ ਬਾਅਦ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਵਾਰਦਾਤ ਦੌਰਾਨ ਅਨਾੜੀ ਉਮਰ ਦੇ ਨੌਜੁਆਨਾ ਨੇ ਡੇਅਰੀ ਮਾਲਕ ਦੀ ਕੁੱਟ ਮਾਰ ਕੀਤੀ ਅਤੇ ਦੁਕਾਨ ਚੋਂ ਸਮਾਨ ਲੈ ਗਏ। ਦਿਨ-ਬ-ਦਿਨ ਵੱਧ ਰਹੀਆਂ ਘਟਨਾਵਾਂ ਵੱਡਾ ਚਿੰਤਾਨਜਕ ਵਿਸ਼ਾ ਹੈ, ਖ਼ਾਸ ਕਰ ਜਦੋ ਇਹ ਘਟਨਾਵਾਂ ਬਹੁਗਿਣਤੀ ਨਵੇਰੀ ਉਮਰ ਦੇ ਅਨਾੜੀ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *