0 0
Read Time:1 Minute, 0 Second
ਐਨ ਜ਼ੈਡ ਪੰਜਾਬੀ ਪੋਸਟ : ਤਾਜਾ ਰਿਪੋਰਟਾ ਅਨੁਸਾਰ ਸਿਹਤ ਅਧਿਕਾਰੀ ਇੱਕ ਯੋਜਨਾ ਦਾ ਖਰੜਾ ਤਿਆਰ ਕਰ ਰਹੇ ਹਨ ਕਿ ਜੇਕਰ ਦੇਸ਼ ਇੱਕ ਨਵੇਂ ਕੋਵਿਡ -19 ਵੇਰੀਐਂਟ ਜੋ ਕਿ ਓਮਿਕਰੋਨ ਨਾਲੋਂ ਵਧੇਰੇ ਛੂਤਕਾਰੀ ਜਾਂ ਗੰਭੀਰ ਹੈ ਤਾਂ ਦੇਸ਼ ਇਸ ਨਾਲ ਕਿਵੇਂ ਨਜਿੱਠੇਗਾ।
ਯੋਜਨਾ ਵਿੱਚ ਵੈਕਸੀਨ ਪਾਸ ਅਤੇ QR ਸਕੈਨਿੰਗ ਦੀ ਮੁੜ ਸ਼ੁਰੂਆਤ ਸ਼ਾਮਲ ਹੋ ਸਕਦੀ ਹੈ। 
ਹਾਲਾਂਕਿ ਸਰਕਾਰ ਨੇ ਫਿਲਹਾਲ ਕੋਵਿਡ -19 ਪਾਬੰਦੀਆਂ ’ਚ ਢਿੱਲ ਦੌਰਾਨ ਅਤੇ ਇਹ ਕਿਊਆਰ ਸਕੈਨਿੰਗ ਅਤੇ ਵੈਕਸੀਨ ਪਾਸ ਰਿਜ਼ਰਵ ਵਿੱਚ ਰੱਖਿਆ ਗਿਆ ਹੈ।ਜੇਕਰ ਕੋਰੋਨਾ ਦੇ ਮਾਮਲੇ ਵੱਧਦੇ ਹਨ ਤਾਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ।ਸੰਬੰਧਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਵੈਰੀਅੰਟ ਨਾਲ ਨਜਿੱਠਣ ਲਈ ਯਤਨਸ਼ੀਲ ਹੈ। 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *