1 0
Read Time:1 Minute, 8 Second

ਆਕਲੈਂਡ – ਤਾਜਾ ਰਿਪੋਰਟਾਂ ਅਨੁਸਾਰ ਅੱਧੇ ਤੋਂ ਵੱਧ ਕੀਵੀ ਮੌਜੂਦਾ ਕੀਮਤਾਂ ਦੇ ਘਰ ਖਰੀਦਣ ਵਿੱਚ ਭਰੋਸਾ ਨਹੀਂ ਮਹਿਸੂਸ ਕਰਦੇ ਅਤੇ ਪੰਜਾ ਵਿੱਚੋਂ ਚਾਰ ਕੀਵੀ ਮੰਨਦੇ ਹਨ ਕਿ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਪੰਜ ਵਿੱਚੋਂ ਦੋ ਦਾ ਮੰਨਣਾ ਹੈ ਕਿ ਸਰਕਾਰ ਦੁਆਰਾ ਕੀਮਤਾਂ ਨੂੰ ਜ਼ਬਰਦਸਤੀ ਹੇਠਾਂ ਲਿਆਂਦਾ ਜਾਣਾ ਚਾਹੀਦਾ ਹੈ।ਮੁਲਖ ਦੇ 40% ਤੋਂ ਵੱਧ ਲੋਕ ਸਹਿਮਤ ਹਨ ਕਿ ਸਰਕਾਰ ਨੂੰ ਘਰਾਂ ਦੀਆਂ ਕੀਮਤਾਂ ਨੂੰ ਕੋਵਿਡ ਤੋਂ ਪਹਿਲਾਂ ਦੇ ਪੱਧਰਾਂ ‘ਤੇ ਜ਼ਬਰਦਸਤੀ ਹੇਠਾਂ ਲਿਆਉਣਾ ਚਾਹੀਦਾ ਹੈ। ਜਿਸ ਨਾਲ ਘੱਟ ਆਮਦਨ ਵਾਲੇ ਲੋਕਾਂ ਨੂੰ ਪਹਿਲਾ ਘਰ ਖ੍ਰੀਦਣ ਵਿੱਚ ਮਦਦ ਮਿਲੇਗੀ।

ਜਿਕਰਯੋਗ ਹੈ ਕਿ ਟੀ ਪੁੱਕੀ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਸਥਾਨਕ ਕੌਂਸਲ ਵੱਲੋਂ ਨਿਯਮਾਂ ਵਿੱਚ ਬਦਲਾਅ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲਈ ਹਰਪ੍ਰੀਤ ਕੌਰ ਸਥਾਨਕ ਤਜੁਰਬੇਕਾਰ ਏਜੰਟ ਨਾਲ ਗੱਲਬਾਤ ਕਰ ਸਕਦੇ ਹੋ।

Harpreet Kaur Real Estate Agent, Bay of Plenty.

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *