Category:

ਨਿਊ ਪਲਾਈਮਾਊਥ ‘ਚ ਪੁਲਿਸ ਦੀ ਗੋਲੀ ਲੱਗਣ ਨਾਲ ਵਿਅਕਤੀ ਦੀ ਹੋਈ ਮੌਤ

ਪਲਾਈਮਾਊਥ- ਬੀਤੀ ਰਾਤ ਨਿਊ ਪਲਾਈਮਾਊਥ ਵਿੱਚ ਪੁਲਿਸ ਦੁਆਰਾ ਗੋਲੀ ਲੱਗਣ ਤੋਂ ਬਾਅਦ ਮਰਨ ਵਾਲੇ ਵਿਅਕਤੀ ਦਾ ਨਾਮ ਆਨਲਾਈਨ ਕਾਓਸ ਪ੍ਰਾਈਸ ਨਸ਼ਰ ਕੀਤਾ ਗਿਆ ਹੈ। ਪੁਲਿਸ ਨੇ ਅਜੇ ਤੱਕ ਰਸਮੀ ਤੌਰ ‘ਤੇ ਪੀੜਤ ਦਾ ਨਾਮ ਅਤੇ ਗੋਲੀ ਲੱਗਣ ਦੇ ਕਾਰਨ ਜਾਰੀ ਨਹੀਂ ਕੀਤੇ ਪਰ ਉਸ ਦੇ ਦੋਸਤਾਂ ਨੇ ਸੋਸ਼ਲ ਮੀਡੀਆ’ਤੇ ਆਪਣਾ ਦੁੱਖ ਜ਼ਾਹਰ ਕੀਤਾ ਹੈ। ਇੱਕ […]

Continue Reading
Posted On :
Category:

ਵਾਨਾਆਟੂ ’ਚ ਆਇਆ 5.8 ਤੀਬਰਤਾ ਨਾਲ ਭੂਚਾਲ

ਵਾਨੂਆਟੂ ਵਿਚ 5.8 ਤੀਬਰਤਾ ਦਾ ਭੂਚਾਲ ਆਇਆ ਹੈ।ਭੂਚਾਲ ਕਥਿਤ ਤੌਰ ‘ਤੇ 200 ਕਿਲੋਮੀਟਰ ਦੀ ਡੂੰਘਾਈ ਅਤੇ ਨੋਰਸੁਪ ਤੋਂ ਲਗਭਗ 58 ਕਿਲੋਮੀਟਰ ਉੱਤਰ-ਪੂਰਬ ਵਿਚ ਸੀ।ਨੁਕਸਾਨ ਜਾਂ ਸੱਟਾਂ, ਜਾਂ ਸੁਨਾਮੀ ਚੇਤਾਵਨੀਆਂ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ।

Continue Reading
Posted On :
Category:

ਦੁਕਾਨ ਮਾਲਕ ਭਾਰਤੀ ਜੌੜੇ ਨੂੰ ਦਿਨ ਦਿਹਾੜੇ ਮਿਲੀ ਜਾਨੋਂ ਮਾਰਨ ਦੀ ਧਮਕੀ

ਆਕਲੈਂਡ-ਕੇਂਦਰੀ ਆਕਲੈਂਡ ਸਬਰਬ ਵਿੱਚ ਬੀਤੇ ਕੱਲ੍ਹ ਦਿਨ ਦਿਹਾੜੇ ਦੋ ਅੱਲ੍ਹੜ ਕੁੜੀਆਂ ਨੇ ਦੁਨਾਕ ਮਾਲਕ ਜੌੜੇ ਉੱਤੇ ਚਾਕੂ ਨਾਲ ਵਾਰ ਕੀਤਾ। ਹਮਲਾਵਰਾਂ ਨੇ ਜੌੜੇ ਨੂੰ ਕਿਹਾ ਕਿ ਉਹ ਉਸ ਨੂੰ ਸੌ ਡਾਲਰ ਮੁੱਲ ਦੇ ਸ਼ੀਸ਼ਾ/ਸਿਗਰਟਾਂ ਉਤਪਾਦਾਂ ਦੀ ਬਦੌਲਤ ਜਾਨੋਂ ਮਾਰ ਦੇਣਗੇ। ਹੁਣ ਤੱਕ ਇਸ ਭਾਰਤੀ ਜੌੜੇ ਦੀ ਦੁਕਾਨ’ਤੇ ਪੰਜ ਵਾਰ ਲੁੱਟਾਂ ਦੇ ਮਾਮਲੇ ਵਾਪਰ ਚੁੱਕੇ ਹਨ।ਸੈਂਡਰਿੰਗਮ […]

Continue Reading
Posted On :
Category:

ਮੈਡੀਕਲ ਲਾਬੀ ਦੁਆਰਾ ਕਿਵੇਂ ਬਣਾਇਆ ਜਾਂਦਾ ਹੈ ਬੀਮਾਰੀਆਂ ਦਾ ਹਊਆ – ਲੇਖ

ਮੈਡੀਕਲ ਲਾਬੀ ਦੁਆਰਾ ਕਿਵੇਂ ਬਣਾਇਆ ਜਾਂਦਾ ਹੈ ਬੀਮਾਰੀਆਂ ਦਾ ਹਊਆ ਆਜੋ ਜਰਾ ਝਾਤ ਮਾਰੀਏ।1975 ਚ ਦੁਨੀਆਂ ਦੀ ਮੁੱਖ ਫਾਰਮਾ ਕੰਪਨੀ ਮਰਕ ਦੇ ਸੀਈਓ ਹੈਨਰੀ ਗਾਰਡਨ ਦਾ ਕਹਿਣਾ ਸੀ,”ਕਿ ਮੈਨੂੰ ਇੱਕ ਗੱਲ ਦਾ ਦੁੱਖ ਹੈ ਕਿ ਸਿਰਫ ਰੋਗੀ ਹੀ ਮੇਰੀ ਕੰਪਨੀ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ।” ਉਨ੍ਹਾਂ ਦਾ ਸੁਪਨਾ ਇਹ ਸੀ ਕਿ ਤੰਦਰੁਸਤ ਲੋਕ ਵੀ […]

Continue Reading
Posted On :
Category:

ਕ੍ਰਾਈਸਚਰਚ ਵਸਨੀਕ ਭਾਰਤੀ ਮੂਲ ਦੀ ਟੀਨਾ ਨੇ ਕਿਉਂ ਲਈ ਆਪਣੀ ਜਾਨ??

ਕ੍ਰਾਈਸਚਰਚ(ਐਨ ਜੈਡ ਪੰਜਾਬੀ ਪੋਸਟ)-ਨੈਸ਼ਨਲ ਮੀਡੀਆ ਦੀ ਰਿਪੋਰਟ ਅਨੁਸਾਰ ਪਰਿਵਾਰਕ ਰਿਸ਼ਤੇ ਤੋਂ ਨਾਖੁਸ਼ ਟੀਨਾ ਆਪਣੀ ਜਾਨ ਲਈ ਹੈ।ਇਲਜ਼ਾਮ ਸਨ ਕਿ ਟੀਨਾ ਦਾ ਪਤੀ ਉਸ ਨਾਲ ਦੁਰਵਿਵਹਾਰ ਕਰਦਾ ਸੀ।ਹਾਲਾਂਕਿ ਨਰਿੰਦਰ ਨੇ ਇੰਨ੍ਹਾ ਇਲਜ਼ਾਮਾ ਨੂੰ ਖ਼ਾਰਜ ਕੀਤਾ। ਟੀਨਾ ਸਿੰਘ, ਜਿਸਦਾ ਜਨਮ ਪੰਜਾਬ,ਭਾਰਤ ਵਿੱਚ ਹੋਇਆ ਸੀ,ਨੇ ਜਨਵਰੀ 2017 ਵਿੱਚ ਨਰਿੰਦਰ ਨਾਲ ਵਿਆਹ ਕੀਤਾ ਸੀ ਅਤੇ ਉਸੇ ਸਾਲ ਉਹ ਜੂਨ […]

Continue Reading
Posted On :
Category:

ਟੌਰੰਗਾ ’ਚ ਮਕਾਨਾਂ ਦੇ ਕਿਰਾਇਆਂ ਨੇ ਤੋੜੇ ਰਿਕਾਰਡ

ਟੌਰੰਗਾ- ਤਾਜਾ ਰਿਪੋਰਟਾਂ ਅਨੁਸਾਰ ਟੌਰੰਗਾ ਵਿੱਚ ਮਕਾਨਾਂ ਦਾ ਕਿਰਾਇਆ ਪਿਛਲੇ ਚਾਰ ਸਾਲਾਂ ਵਿੱਚ 130 ਡਾਲਰ ਵਧ ਕੇ ਰਿਕਾਰਡ ਉੱਚ ਪੱਧਰ’ਤੇ ਪਹੁੰਚ ਗਿਆ ਹੈ। ਜਿਕਰਯੋਗ ਹੈ ਕਿ ਘਰ ਬਣਨ ਦੀ ਦਰ ਮੌਜੂਦਾ ਜਰੂਰਤ ਤੋਂ ਬਹੁਤ ਘੱਟ ਹੈ,ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਪਹਿਲਾ ਘਰ ਖ੍ਰੀਦਣ ਅਤੇ ਕਿਰਾਏ’ਤੇ ਮਕਾਨ ਲੱਭਣ ਵਿੱਚ ਵੱਡੀ ਮੁਸ਼ਕਲ ਪੈਦਾ ਹੋ ਰਹੀ ਹੈ। […]

Continue Reading
Posted On :
Category:

ਗੁਰੂਦੁਆਰਾ ਨਾਨਕ ਦਰਬਾਰ ਪਾਪਾਮੋਆ ਵਿਖੇ ਕੱਲ੍ਹ ਨੂੰ ਧੂਮ-ਧਾਮ ਨਾਲ ਮਨਾਇਆ ਜਾਵੇਗਾ ਵਿਸਾਖੀ ਦਿਹਾੜਾ

ਟੌਰੰਗਾ – ਗੁਰੂਦੁਆਰਾ ਨਾਨਕ ਦਰਬਾਰ, ਪਾਪਾਮੋਆ ਵਿਖੇ ਕੱਲ੍ਹ ਨੂੰ ਵਿਸਾਖੀ ਦਿਹਾੜੇ ਮੌਕੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਕੱਲ੍ਹ ਐਤਵਾਰ ਨੂੰ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਵਧੇਰੇ ਜਾਣਕਾਰੀ ਪੋਸਟਰ ਤੋਂ ਪ੍ਰਾਪਤ ਕਰ ਸਕਦੇ ਹੋ।

Continue Reading
Posted On :
Category:

ਨਿਊਜੀਲੈਂਡ ਵਾਸੀ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਸਊਥਲੈਂਡ – ਬੀਤੇ ਲੌਂਗ ਵੀਕਐਂਡ ਦੌਰਾਨ ਕੁਈਨਜ਼ਟਾਊਨ ਨੇੜੇ ਵਾਪਰੇ ਕਾਰ ਹਾਦਸੇ ਵਿੱਚ ਪੰਜਾਬੀ ਨੌਜੁਆਨ ਤੇਜਿੰਦਰ ਸਿੰਘ (27) ਦੀ ਮੌਤ ਹੋਣ ਦੀ ਦੁੱਖ-ਦਾਇਕ ਖਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਇੱਕ ਹੋਰ ਨੌਜਵਾਨ ਗੰਭੀਰ ਜਖਮੀ ਹੋਇਆ , ਜੋ ਇਸ ਸਮੇਂ ਹਸਪਤਾਲ ਵਿੱਚ ਜੇਰੇ ਇਲਾਜ ਹੈ।

Continue Reading
Posted On :
Category:

ਪ੍ਰਧਾਨ ਮੰਤਰੀ ਆਡਰਨ ਆਪਣੇ ਦਾਦਾ-ਦਾਦੀ ਨੂੰ ਯਾਦ ਕਰਦਿਆਂ ਹੋਏ ਭਾਵੁਕ

ਜਸਿੰਡਾ ਵੱਲੋਂ ਸਾਂਝੀ ਕੀਤੇ ਕੁਝ ਸ਼ਬਦ — ਮੇਰੇ ਦਾਦਾ-ਦਾਦੀ ਬਚਪਨ ਤੋਂ ਹੀ ਬਾਗਾਂ ‘ਚ ਰਹਿੰਦੇ ਸਨ। ਪਹਿਲਾਂ ਕੀਵੀਫਰੂਟ, ਫਿਰ ਸੇਬ, ਨਾਸ਼ਪਾਤੀ, ਫਿਰ ਐਵੋਕਾਡੋ। ਕੁਝ ਸਮੇਂ ਲਈ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਇੱਕ ਛੋਟੀ ਜਿਹੀ ਦੁਕਾਨ ਕੀਤੀ ਜਿੱਥੇ ਉਹਨਾਂ ਨੇ ਉਗਾਏ ਹੋਏ ਫਲ ਵੇਚੇ। ਜਦੋਂ ਮੈਂ ਲਗਭਗ 8 ਸਾਲਾਂ ਦੀ ਸੀ ਤਾਂ ਅਸੀਂ ਬਾਗ ਅਤੇ […]

Continue Reading
Posted On :
Category:

ਬੱਚਿਆਂ ਨੂੰ ਲਗਾਈ Expired ਵੈਕਸੀਨ ਦਾ ਕੀ ਹੋਵੇਗਾ ਅਸਰ- ਪੂਰੀ ਖ਼ਬਰ ਪੜ੍ਹੋ

ਤਾਰਨਾਕੀ ਡਿਸਟ੍ਰਿਕਟ ਹੈਲਥ ਬੋਰਡ ਨੇ ਘੋਸ਼ਣਾ ਕੀਤੀ ਹੈ ਕਿ ਮਿਆਦ ਪੁੱਗਣ ਵਾਲੀਆਂ ਬਾਲ ਕੋਵਿਡ ਖੁਰਾਕਾਂ ਨੂੰ 28 ਮਾਰਚ ਅਤੇ 6 ਅਪ੍ਰੈਲ ਦੇ ਵਿਚਕਾਰ ਲਾਗਇਆ ਗਿਆ ਸੀ।ਇ ਬਾਰੇ ਹੋਰ ਸਲਾਹ ਲੈਣ ਲਈ ਸਾਰੇ ਪ੍ਰਭਾਵਿਤ ਬੱਚਿਆਂ ਨੂੰ ਉਹਨਾਂ ਦੇ ਜੀਪੀ ਜਾਂ ਮੈਡੀਕਲ ਪ੍ਰਦਾਤਾ ਨਾਲ ਮੁਫਤ ਮੁਲਾਕਾਤ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪਰ ਇੱਕ ਵੈਕਸੀਨ ਮਾਹਰ ਦਾ […]

Continue Reading
Posted On :