Category:

AIR NZ ‘ਤੇ ਸਫ਼ਰ ਸਮੇਂ ਹੁਣ ਵੈਕਸੀਨ ਪਾਸ ਅਤੇ ਨੈਗਟਿਵ ਟੈਸਟ ਦੀ ਨਹੀਂ ਹੋਵੇਗੀ ਜ਼ਰੂਰਤ

AIR NZ ‘ਤੇ ਘਰੇਲੂ ਉਡਾਣ ਸਮੇਂ ਹੁਣ ਵੈਕਸੀਨ ਪਾਸ ਅਤੇ ਨੈਗਟਿਵ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ। ਟ੍ਰੈਫਿਕ ਲਾਈਟ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ AIR NZ ਨੇ ਇਹ ਫੈਸਲਾ ਲਿਆ ਹੈ। ਯਕੀਨਨ ਇਸ ਫੈਸਲੇ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

Continue Reading
Posted On :
Category:

ਚਾਰ ਵਾਰ ਲਿਸਟ ਐਮ ਪੀ ਰਹਿ ਚੁੱਕੇ ਕੰਵਲਜੀਤ ਸਿੰਘ ਬਖਸ਼ੀ ਵੱਲੋਂ ਵਿਸਾਖੀ ਮੌਕੇ ਖਾਸ ਸੰਦੇਸ਼

ਆਕਲੈਂਡ – ਨੈਸ਼ਨਲ ਪਾਰਟੀ ਤੋ ਚਾਰ ਵਾਰ ਸਾਂਸਦ ਬਣ ਚੁੱਕੇ ਕੰਵਲਜੀਤ ਸਿੰਘ ਬਖਸ਼ੀ ਨੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਆਪਣੇ ਸਮਾਜਿਕ ਮਾਧਿਅਮ ਫੇਸਬੁੱਕ ਰਾਹੀਂ ਨਿਊਜੀਲੈਂਡ ਸਮੇਤ ਦੁਨੀਆਂ ਭਰ ’ਚ ਵੱਸਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਇਸ ਪਾਵਨ ਮੌਕੇ ਸ੍ਰ ਬਖਸ਼ੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ।

Continue Reading
Posted On :
Category:

ਲੈਂਡ ਟਰਾਂਸਪੋਰਟ (ਡਰੱਗ ਡਰਾਈਵਿੰਗ) ਸੋਧ ਬਿੱਲ ਅਗਲੇ ਸਾਲ ਹੋਵੇਗਾ ਲਾਗੂ

ਵੈਲਿੰਗਟਨ – ਲੈਂਡ ਟਰਾਂਸਪੋਰਟ (ਡਰੱਗ ਡਰਾਈਵਿੰਗ) ਸੋਧ ਬਿੱਲ, ਜਿਸ ਦੀ ਇਸ ਸਾਲ ਦੇ ਸ਼ੁਰੂ ਵਿੱਚ ਆਖਰੀ ਰੀਡਿੰਗ ਪਾਸ ਕੀਤੀ ਗਈ ਸੀ, ਲਾਗੂ ਹੋਣ ਉਪਰੰਤ ਪੁਲਿਸ ਨੂੰ ਡਰੱਗ ਟੈਸਟ ਕਰਨ ਦੀ ਮੰਜ਼ੂਰੀ ਦੇਵੇਗਾ। ਇਹ ਸੋਧ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਕੀਤੀ ਗਈ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਟੈਸਟ ਨਾਲ ਉਨ੍ਹਾਂ ਲੋਕਾਂ ਨੂੰ […]

Continue Reading
Posted On :
Category:

ਹੈਂਡਰਸਨ ਵਿੱਚ ਵੱਡੇ ਪੁਲਿਸ ਆਪ੍ਰੇਸ਼ਨ ਦੌਰਾਨ ਦੋ ਵਿਅਕਤੀ ਗ੍ਰਿਫ਼ਤਾਰ

ਅਕਾਲੈਂਡ – ਅੱਜ ਸਵੇਰੇ 6 ਵਜੇ ਦੇ ਕਰੀਬ ਹੈਂਡਰਸਨ ਦੇ ਆਲੇ ਦੁਆਲੇ ਸੜਕਾਂ ਨੂੰ ਬੰਦ ਕਰ ਪੁਲਿਸ ਵੱਲੋਂ ਕੀਤੇ ਸਫਲ ਆਪ੍ਰੇਸ਼ਨ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਪ੍ਰੇਸ਼ਨ ਦੌਰਾਨ ਇਕ ਵਿਅਕਤੀ ਨੇ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ਕਰਅ ਅਤੇ ਹਥਿਆਰਬੰਦ ਹੋਣ ਦਾ ਕਹਿ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਪਰ ਪੁਲਿਸ […]

Continue Reading
Posted On :
Category:

ਅੱਜ ਕੋਰੋਨਾ ਦੇ 9,563 ਕੇਸਾਂ ਦੀ ਹੋਈ ਪੁਸ਼ਟੀ

ਵੈਲਿੰਗਟਨ – ਤਾਜਾ ਅੰਕੜਿਆਂ ਅਨੁਸਾਰ ਅੱਜ ਨਿਊਜ਼ੀਲੈਂਡ ਵਿੱਚ 9,563 ਸਥਾਨਕ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ ਲਾਗ ਦੇ 16 ਮਰੀਜ਼ਾਂ ਦੀ ਮੌਤ ਦੀ ਖਬਰ ਹੈ।

Continue Reading
Posted On :
Category:

ਨਿਊਜ਼ੀਲੈਂਡ ਵੱਲੋ ਯੂਕਰੇਨ ਦੀ ਮਦਦ ਲਈ ਫੌਜ ਹੋਈ ਰਵਾਨਾ

ਆਕਲੈਂਡ – ਪ੍ਰਧਾਨ ਮੰਤਰੀ ਜਸਿੰਡਾ ਆਡਰਨ ਨੇ ਆਪਣੇ ਤਾਜਾ ਬਿਆਨ ’ਚ ਕਿਹਾ ਕਿ ਸਵੇਰੇ ਸਾਡਾ C130 ਹਰਕੂਲਸ (ਫੌਜੀ ਜਹਾਜ਼)ਯੂਰਪ ਲਈ ਰਵਾਨਾ ਹੋਇਆ। ਅਗਲੇ ਕੁਝ ਮਹੀਨਿਆਂ ਵਿੱਚ ਇਹ ਯੂਕਰੇਨ ਨੂੰ ਸਮਰਥਨ ਦੇਣ ਲਈ ਖੇਤਰ ਦੇ ਆਲੇ-ਦੁਆਲੇ ਮਾਨਵਤਾਵਾਦੀ ਅਤੇ ਫੌਜੀ ਸਪਲਾਈਆਂ ਨੂੰ ਲਿਜਾਣ ਵਿੱਚ ਮਦਦ ਕਰੇਗਾ ਕਿਉਂਕਿ ਇਹ ਸ਼ਾਂਤੀ ਅਤੇ ਸੁਰੱਖਿਆ ਲਈ ਲੜ ਰਿਹਾ ਹੈ। ਉਨ੍ਹਾਂ ਦੀ […]

Continue Reading
Posted On :
Category:

ਵੈਲਿੰਗਟਨ ਭਾਰਤੀ ਹਾਈ ਕਮੀਸ਼ਨ ਡਾ ਅੰਬੇਡਕਰ ਜਯੰਤੀ ਮੌਕੇ ਦੋ ਦਿਨਾਂ ਲਈ ਰਹੇਗੀ ਬੰਦ

ਭਾਰਤੀ ਹਾਈ ਕਮੀਸ਼ਨ ਦੇ ਸੋਸ਼ਲ ਮੀਡੀਆ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਵੈਲਿੰਗਟਨ ਸਥਿੱਤ ਭਾਰਤੀ ਹਾਈ ਕਮੀਸ਼ਨ ਡਾ ਅੰਬੇਡਕਰ ਜਯੰਤੀ ਅਤੇ ਗੁੱਡ ਫਰਾਈ ਡੇਅ ਮੌਕੇ 14,15 ਅਪ੍ਰੈਲ ਨੂੰ ਲਈ ਬੰਦ ਰਹੇਗੀ। ਵਧੇਰੇ ਜਾਣਕਾਰੀ ਹਾਈ ਕਮੀਸ਼ਨ ਦੀ ਵੈੱਬ ਸਾਈਟ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Continue Reading
Posted On :