Category:

ਵੈਲਿੰਗਟਨ ਸੈਂਟਰਲ ਕਾਊਂਟਡਾਊਨ ਦੇ ਬਾਹਰ ਵਾਪਰੀ ਛੁਰੇਮਾਰੀ ਦੀ ਘਟਨਾ ਤੋਂ ਬਾਅਦ ਵਿਅਕਤੀ ਗ੍ਰਿਫ਼ਤਾਰ

ਵੈਲਿੰਗਟਨ ਸ਼ਹਿਰ ਦੀ ਮੁੱਖ ਗਲੀ ਲੈਂਬਟਨ ਕੀਅ ‘ਤੇ ਸਥਿੱਤ ਕਾਊਂਟਡਾਊਨ ਦੇ ਬਾਹਰ ਕੱਲ੍ਹ ਰਾਤ ਇੱਕ ਵਿਅਕਤੀ ਛੁਰੇਮਾਰੀ ਦੀ ਘਟਨਾ ਤੋਂ ਬਾਅਦ ਗੰਭੀਰ ਜ਼ਖ਼ਮੀ ਹੋ ਗਿਆ ਸੀ। ਨਾਜ਼ਕ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਅੱਜ ਇਸ ਕੇਸ ਸੰਬੰਧੀ ਪੁਲਿਸ ਨੇ ਇੱਕ ਗ੍ਰਿਫ਼ਤਾਰੀ ਕੀਤੀ ਹੈ। ਸ਼ਹਿਰ ਦੇ ਨਜ਼ਦੀਕ ਤੁਹਾਨੂੰ ਪੁਲਿਸ ਕਰਨੀ ਵਧੇਰੇ ਮਾਤਰਾ ‘ਚ ਨਜ਼ਰ ਆਉਣਗੇ।

Continue Reading
Posted On :
Category:

ਨਿਊਜੀਲੈਂਡ ਇਮੀਗ੍ਰੇਸ਼ਨ ਨੇ ਕੋਰੋਨਾ ਤੋਂ ਬਾਅਦ ਹੁਣ ਤੱਕ 20000 ਲੋਕਾਂ ਨੂੰ ਜਾਰੀ ਕੀਤਾ ਵਰਕਿੰਗ ਹੋਲੀਡੇਅ ਵੀਜ਼ਾ

ਨਿਊਜੀਲੈਂਡ ਦੀ ਸਰਕਾਰ ਲੇਬਰ ਦੀ ਘਾਟ ਹੋਣ ਕਾਰਨ ਕੋਰੋਮਸ ਕਾਲ ਤੋਂ ਹੀ ਕਾਰੋਬਾਰੀਆਂ ਦੇ ਨਿਸ਼ਾਨੇ ‘ਤੇ ਹੈ ਕਿਉਂਕਿ ਵਰਕਰਾਂ ਦੀ ਘਾਟ ਕਾਰਨ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖਣੇ ਪੈ ਰਹੇ ਹਨ। ਇੰਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਤਾਜ਼ਾ ਬਿਆਨ ਵਿੱਚ ਦੱਸਿਆ ਹੈ ਕਿ ਹੁਣ ਤੱਕ 20 ਹਜ਼ਾਰ ਲੋਕ ਵਰਕ ਹੋਲੀਡੇਅ ਵੀਜ਼ਾ ਤੇ ਨਿਊਜੀਲੈਂਡ ਪਹੁੰਚ ਚੁੱਕੇ ਹਨ […]

Continue Reading
Posted On :
Category:

ਅਜੈ ਗੋਗਨਾ ਨੇ ਗੋਲਡ ਮੈਡਲ ਜਿੱਤ ਕੇ ਵਧਾਇਆ ਨਿਊਜ਼ੀਲੈਂਡ ਭਾਰਤੀ ਭਾਈਚਾਰੇ ਦਾ ਮਾਣ

ਐਨ ਜ਼ੈਡ ਪੰਜਾਬੀ ਪੋਸਟ : ਨਿਊਜ਼ੀਲੈਂਡ ‘ਚ ਭਾਰਤ ਮੂਲ ਦੇ ਪਵਾਰਲਿਫਟਰ ਅਜੈ ਗੋਗਨਾ ਨੇ ਆਕਲੈਂਡ ’ਚ ਹੋਈ ਕਾਮਨਵੈਲਥ ਬੈਂਚਪ੍ਰੈਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ, ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ।ਅਜੈ ਗੋਗਨਾ, ਪੰਜਾਬ ਦੇ ਭੁੱਲਥ ਨਾਲ ਸਬੰਧਤ ਹੈ। ਅਜੈ ਗੋਗਨਾ, ਨਿਊਜੀਲੈਂਡ ਵਿੱਚ ਹੋਈ ਕਾਮਨਵੈਲਥ ਚੈਂਪੀਅਨਸ਼ਿਪ 2022 ਵਿੱਚ ਹਿੱਸਾ ਲੈਣ ਅਤੇ ਗੋਲਡ ਮੈਡਲ ਜਿੱਤਣ ਵਾਲਾ ਪਹਿਲਾ ਪੰਜਾਬੀ […]

Continue Reading
Posted On :
Category:

ਟਾਈਗਰ ਸਪੋਰਟਸ ਕਲੱਬ ਟੌਰੰਗਾ ਦੀ ਵਾਲੀਬਾਲ ਟੀਮ ਨੇ ਸੀਜ਼ਨ 2022 ‘ਚ ਗੱਡੇ ਜਿੱਤ ਦੇ ਝੰਡੇ

ਐਨ ਜ਼ੈਡ ਪੰਜਾਬੀ ਪੋਸਟ : ਸਾਲ 2022 ਖੇਡਾਂ ਲਈ ਬੇਹੱਦ ਰੌਮਾਂਚਕ ਰਿਹਾ ਹੈ।ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਇਸ ਸੀਜ਼ਨ ਵਿੱਚ ਕਈ ਖੇਡ ਮੁਕਾਬਲੇ ਕਰਵਾਏ ਹਨ। ਇੰਨ੍ਹਾਂ ਮੁਕਾਬਲਿਆਂ ‘ਚ ਵਾਲੀਬਾਲ ਹਮੇਸ਼ਾ ਖਿੱਚ ਦਾ ਕੇਂਦਰ ਸੀ। ਟਾਈਗਰ ਸਪੋਰਟਸ ਕਲੱਬ ਟੌਰੰਗਾ ਦੇ ਫੇਸਬੁੱਕ ਪੇਜ਼ ਤੋਂ ਇਹ ਖ਼ਬਰ ਸਾਂਝੀ ਕਰ ਰਹੇ ਹਾਂ ਕਿ ਟਾਈਗਰ ਕਲੱਬ ਦੇ ਨੌਜੁਆਨਾਂ ਸੀਜ਼ਨ 2022 […]

Continue Reading
Posted On :
Category:

ਮੈਨੂਰੇਵਾ ਪੁਲਿਸ ਨੇ ਦੋ ਬੱਚਿਆਂ ਦੇ ਕਤਲ ਦੀ ਚਾਰ ਸਾਲ ਪੁਰਾਣੀ ਗੁੱਥੀ ਸੁਲਝਾਈ

ਆਕਲੈਂਡ: ਮੈਨੂਰੇਵਾ ਵਿੱਚ ਲੰਘੇ ਅਗਸਤ ਮਹੀਨੇ ਵਿੱਚ ਦੋ ਬੱਚਿਆਂ ਦੀਆਂ ਸੂਟਕੇਸਾਂ ਵਿੱਚ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ ਸੀ। ਮੈਨੂਰੇਵਾ ਵਿੱਚ ਬੱਚਿਆਂ ਦੇ ਗੁੰਮ ਹੋਇਆ ਨੂੰ ਚਾਰ ਸਾਲ ਬੀਤ ਚੁੱਕੇ ਸਨ ਪੁਲਿਸ ਨੂੰ ਬੱਚਿਆਂ ਦੀ ਮਾਂ ਤੇ ਹੀ ਸ਼ੱਕ ਸੀ । ਪੁਲਿਸ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਕਰ ਰਹੀ ਸੀ। 2018 ਵਿੱਚ ਬੱਚਿਆਂ ਦੀ […]

Continue Reading
Posted On :
Category:

ਭਾਰਤੀ ਰੈਸਟੋਰੈਂਟ ਮਾਲਕ ਵੱਲੋਂ ਕਰਮਚਾਰੀਆਂ ਨੂੰ ਘੱਟ ਤਨਖ਼ਾਹ ਦੇਣ ਦੇ ਇਲਜ਼ਾਮ ਵਿੱਚ ‘ਜੇਲ੍ਹ ਅਤੇ ਜੁਰਮਾਨਾ’

ਮੈਲਬੌਰਨ: The Wage Inspectorate Victoria ਦੀ ਤਰਫ਼ੋਂ ਖ਼ੇਤਰੀ ਵਿਕਟੋਰੀਆ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਗੌਰਵ ਸੇਤੀਆ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਅਤੇ $10 ਲੱਖ ਡਾਲਰ ਦਾ ਜੁਰਮਾਨਾ ਸੁਣਾਇਆ ਗਿਆ ਹੈ। ਮੈਜਿਸਟ੍ਰੇਟ ਅਦਾਲਤ ਵਿੱਚ ਗੌਰਵ ਸੇਤੀਆ ਨੂੰ ਆਪਣੇ ਕਰਮਚਾਰੀਆਂ ਨੂੰ ਘੱਟ ਤਨਖ਼ਾਹ ਦੇਣ (wage theft) ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ। ਗੌਰਵ ਨੇ ਆਪਣੇ […]

Continue Reading
Posted On :
Category:

ਪ੍ਰਧਾਨ ਮੰਤਰੀ ਜੀ, ਕੀ ਇਹ ਬਦਲਾਅ ਵਾਰਦਾਤਾਂ ਨੂੰ ਰੋਕਣ ਲਈ ਕਾਫ਼ੀ ਹਨ ??

ਆਕਲੈਂਡ : ਜ਼ਿਕਰਯੋਗ ਹੈ ਕਿ ਨਿਊਜੀਲੈਂਡ ਵਿੱਚ ਦਿਨ-ਬ-ਦਿਨ ਲੁੱਟ ਦੀਆਂ ਵਾਰਦਾਤਾਂ ਦਾ ਹਜ਼ਾਰਾਂ ਕਾਰੋਬਾਰੀ ਸ਼ਿਕਾਰ ਹੋ ਰਹੇ ਹਨ। ਸਿਰਫ਼ ਇੰਨ੍ਹਾਂ ਹੀ ਨਹੀਂ ਬਲਕਿ ਮਾਲ ਦੇ ਜਾਨ ਦਾ ਨੁਕਸਾਨ ਵੀ ਹੋ ਰਿਹਾ ਹੈ।ਹਾਲ ਹੀ ਵਿੱਚ ਜਨਕ ਪਟੇਲ ਦੀ ਮੌਤ ਤੋਂ ਬਾਅਦ ਸਰਕਾਰ ਨੇ ਨਿਯਮਾਂ ਵਿੱਚ ਕੁਝ ਬਦਲਾਅ ਕਰਕੇ ਕਾਰੋਬਾਰੀਆਂ ਨੂੰ ਵਧੇਰੇ ਫੰਡਿੰਗ ਦੇਣ ਦਾ ਐਲਾਨ ਕੀਤਾ […]

Continue Reading
Posted On :
Category:

ਟਾਈਗਰ ਖੇਡ ਕਲੱਬ ਟੌਰੰਗਾ ਵਾਲਿਆਂ ਵਾਲੀਬਾਲ ‘ਚ ਕੀਤੀ ਇੱਕ ਹੋਰ ਜਿੱਤ ਦਰਜ

ਟੀ-ਪੁੱਕੀ : ਜ਼ਿਕਰਯੋਗ ਹੈ ਕਿ ਇਸ ਸੀਜਨ ਦੇ ਸੱਭ ਤੋਂ ਵੱਡੇ ਇਨਾਮਾਂ ਵਾਲਾ ਵਾਲੀਬਾਲ ਟੂਰਨਾਮੈਂਟ ਦਸਮੇਸ਼ ਸਪੋਰਟਸ ਕਲੱਬ ਟੀਪੂਕੀ ਵੱਲੋਂ ਕੱਲ ਕਰਵਾਇਆ ਗਿਆ । ਜਿਸ ਵਿੱਚ 8 ਵਾਲੀਬਾਲ ਟੀਮਾਂ ਨੇ ਭਾਗ ਲਿਆ ਅਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਇੰਡੀਅਨ ਸਪੀਅਰਜ਼ ਔਕਲੈਂਡ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਸਾਰੀਆ ਹੀ […]

Continue Reading
Posted On :
Category:

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਦਾ ਸਰਕਾਰੀ ਖ਼ਰਚਾ ਲੱਖ ਡਾਲਰ ਮਹੀਨੇ ਤੱਕ ਪੁੱਜਾ

ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਤੇ ਮੰਤਰੀਆਂ ਦਾ ਇਕ ਤਿਮਾਹੀ ਦਾ ਸਰਕਾਰੀ ਖ਼ਰਚਾ ਇਕ ਮਿਲੀਅਨ ਡਾਲਰ ਮਹਿਨੇ ਤੱਕ ਪਹੁੰਚ ਗਿਆ ਹੈ ਇਕੱਲੀ ਪ੍ਰਧਾਨ ਮੰਤਰੀ ਹੀ ਇਕ ਲੱਖ ਡਾਲਰ ਮਹਿਨੇ ਦਾ ਖਰਚ ਰਹਿ ਹੈ ਪ੍ਰਧਾਨ ਮੰਤਰੀ ਦਾ ਅੰਤਰ ਰਾਸ਼ਟਰੀ ਹਵਾਈ ਜਹਾਜ਼ਾਂ ਦਾ ਇਕ ਤਿਮਾਹੀ ਦਾ $329000 ਖਰਚ ਕੀਤਾ ਹੈ ਵਿਰੋਧੀ ਧਿਰਾਂ ਨੇ ਸਰਕਾਰ ਦੇ ਫਜ਼ੂਲ […]

Continue Reading
Posted On :
Category:

ਡੇਅਰੀ ਮਾਲਕਾਂ ਨੇ ਜਨਕ ਪਟੇਲ ਦੀ ਮੌਤ ਨੂੰ ਲੈ ਕੇ ਲੜੀਵਾਰ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ

ਆਕਲੈਂਡ ; ਜ਼ਿਕਰਯੋਗ ਹੈ ਕਿ ਭਾਰਤੀ ਨੌਜੁਆਨ ਦੀ ਮੌਤ ਤੋਂ ਬਾਅਦ ਸਮੁੱਚਾ ਭਾਈਚਾਰਾ ਸੋਗ ਵਿੱਚ ਹੈ। ਖ਼ਬਰਾਂ ਅਨੁਸਾਰ ਜਨਕ ਪਟੇਲ (34)ਨੂੰ ਉਸ ਸਮੇਂ ਘਾਤਕ ਚਾਕੂ ਮਾਰਿਆ ਗਿਆ ਜਦੋਂ ਉਹ ਬੁੱਧਵਾਰ ਰਾਤ ਨੂੰ ਸੈਂਡਰਿੰਗਮ ਸਟੋਰ ਦੇ ਬਾਹਰ ਇੱਕ ਲੁਟੇਰੇ ਨਾਲ ਭਿੜ ਗਿਆ, ਜਿਸ ਕਰਕੇ ਡੇਅਰੀ ਮਾਲਕਾਂ ਨੇ ਜਨਕ ਪਟੇਲ ਦੀ ਮੌਤ ਨੂੰ ਲੈ ਕੇ ਲੜੀਵਾਰ ਵਿਰੋਧ […]

Continue Reading
Posted On :