0 0
Read Time:52 Second

ਨਿਊਜੀਲੈਂਡ ਦੀ ਸਰਕਾਰ ਲੇਬਰ ਦੀ ਘਾਟ ਹੋਣ ਕਾਰਨ ਕੋਰੋਮਸ ਕਾਲ ਤੋਂ ਹੀ ਕਾਰੋਬਾਰੀਆਂ ਦੇ ਨਿਸ਼ਾਨੇ ‘ਤੇ ਹੈ ਕਿਉਂਕਿ ਵਰਕਰਾਂ ਦੀ ਘਾਟ ਕਾਰਨ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖਣੇ ਪੈ ਰਹੇ ਹਨ। ਇੰਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਤਾਜ਼ਾ ਬਿਆਨ ਵਿੱਚ ਦੱਸਿਆ ਹੈ ਕਿ ਹੁਣ ਤੱਕ 20 ਹਜ਼ਾਰ ਲੋਕ ਵਰਕ ਹੋਲੀਡੇਅ ਵੀਜ਼ਾ ਤੇ ਨਿਊਜੀਲੈਂਡ ਪਹੁੰਚ ਚੁੱਕੇ ਹਨ ਅਤੇ ਅਗਲੇ ਦੋ ਮਹਿਨਿਆਂ ਦੌਰਾਨ 18 ਹਜ਼ਾਰ ਹੋਰ ਲੋਕਾਂ ਨੂੰ ਵਰਕ ਹੋਲੀਡੇਅ ਵੀਜ਼ੇ ਜਾਰੀ ਕੀਤੇ ਜਾਣਗੇ ਜਿਸ ਨਾਲ ਲੇਬਰ ਦੀ ਘਾਟ ਪੂਰੀ ਹੋਵੇਗੀ ਅਤੇ ਇਹ ਕਾਮੇ ਦੇਸ਼ ਦੇ ਅਰਥਚਾਰੇ ਲਈ ਵੀ ਸਹਾਇਕ ਸਿੱਧ ਹੋਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *