0 0
Read Time:55 Second

ਐਨ ਜ਼ੈਡ ਪੰਜਾਬੀ ਪੋਸਟ : ਸਾਲ 2022 ਖੇਡਾਂ ਲਈ ਬੇਹੱਦ ਰੌਮਾਂਚਕ ਰਿਹਾ ਹੈ।ਕਬੱਡੀ ਫ਼ੈਡਰੇਸ਼ਨ ਆਫ਼ ਨਿਊਜ਼ੀਲੈਂਡ ਨੇ ਇਸ ਸੀਜ਼ਨ ਵਿੱਚ ਕਈ ਖੇਡ ਮੁਕਾਬਲੇ ਕਰਵਾਏ ਹਨ। ਇੰਨ੍ਹਾਂ ਮੁਕਾਬਲਿਆਂ ‘ਚ ਵਾਲੀਬਾਲ ਹਮੇਸ਼ਾ ਖਿੱਚ ਦਾ ਕੇਂਦਰ ਸੀ। ਟਾਈਗਰ ਸਪੋਰਟਸ ਕਲੱਬ ਟੌਰੰਗਾ ਦੇ ਫੇਸਬੁੱਕ ਪੇਜ਼ ਤੋਂ ਇਹ ਖ਼ਬਰ ਸਾਂਝੀ ਕਰ ਰਹੇ ਹਾਂ ਕਿ ਟਾਈਗਰ ਕਲੱਬ ਦੇ ਨੌਜੁਆਨਾਂ ਸੀਜ਼ਨ 2022 ਦੇ ਛੇ ਵੱਡੇ ਟੂਰਨਾਮੈਂਟਾਂ ਵਿੱਚੋਂ ਪੰਜ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਿਸ ‘ਤੇ ਕਲੱਬ ਖਿਡਾਰੀ ਅਤੇ ਪ੍ਰਬੰਧਕ ਮਾਣ ਮਹਿਸੂਸ ਕਰ ਰਹੇ ਹਨ। ਕਲੱਬ ਵੱਲੋਂ ਸੀਜ਼ਨ 2023 ਵਿੱਚ ਖਿਡਾਰੀਆਂ ਦਾ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨ ਕੀਤਾ ਜਾਵੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *