0 0
Read Time:41 Second

ਆਕਲੈਂਡ ; ਜ਼ਿਕਰਯੋਗ ਹੈ ਕਿ ਭਾਰਤੀ ਨੌਜੁਆਨ ਦੀ ਮੌਤ ਤੋਂ ਬਾਅਦ ਸਮੁੱਚਾ ਭਾਈਚਾਰਾ ਸੋਗ ਵਿੱਚ ਹੈ। ਖ਼ਬਰਾਂ ਅਨੁਸਾਰ ਜਨਕ ਪਟੇਲ (34)ਨੂੰ ਉਸ ਸਮੇਂ ਘਾਤਕ ਚਾਕੂ ਮਾਰਿਆ ਗਿਆ ਜਦੋਂ ਉਹ ਬੁੱਧਵਾਰ ਰਾਤ ਨੂੰ ਸੈਂਡਰਿੰਗਮ ਸਟੋਰ ਦੇ ਬਾਹਰ ਇੱਕ ਲੁਟੇਰੇ ਨਾਲ ਭਿੜ ਗਿਆ, ਜਿਸ ਕਰਕੇ ਡੇਅਰੀ ਮਾਲਕਾਂ ਨੇ ਜਨਕ ਪਟੇਲ ਦੀ ਮੌਤ ਨੂੰ ਲੈ ਕੇ ਲੜੀਵਾਰ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਹੈ।ਵਿਰੋਧ ਪ੍ਰਦਰਸ਼ਨਾਂ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। ਖ਼ਬਰ ਸਰੋਤ ਰੇਡੀਓ ਸਪਾਈਸ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *