Category:

ਪਾਪਾਮੋਆ ਵਸਨੀਕ ਮਹਿੰਦਰ ਸਿੰਘ ਫ਼ੌਜੀ ਦਾ ਹੋਇਆ ਦਿਹਾਂਤ

ਐਨ ਜ਼ੈਡ ਪੰਜਾਬੀ ਪੋਸਟ : ਲੰਘੇ ਕੱਲ੍ਹ ਪਾਪਾਮੋਆ ਵਸਨੀਕ ਮਹਿੰਦਰ ਸਿੰਘ ਫ਼ੌਜੀ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਮਹਿੰਦਰ ਸਿੰਘ ਫ਼ੌਜੀ ਸਾਲਾਂ ਤੋਂ ਬੇ ਆਫ ਪਲੈਂਟੀ ਦੇ ਵਸਨੀਕ ਅਤੇ ਅਮਨਦੀਪ ਤੱਖਰ ਦੇ ਪਿਤਾ ਸਨ। ਉਨ੍ਹਾਂ ਦੀ ਉਮਰ ਲਗਭਗ 76 ਸਾਲ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 15 ਦਸੰਬਰ 2022 ਨੂੰ ਸਵੇਰੇ 10:30 ਵਜੇ Pyes […]

Continue Reading
Posted On :
Category:

ਪੁਲਿਸ ਕਾਰ ਅਤੇ ਸਾਈਕਲ ਸਵਾਰ ਦਰਮਿਆਨ ਵਾਪਰਿਆ ਹਾਦਸਾ, ਜਾਣੋ ਪੂਰੀ ਖ਼ਬਰ

ਪਾਲਮਰਸਟਨ ਨੌਰਥ ਵਿੱਚ ਇੱਕ ਚੋਰੀ ਹੋਏ ਵਾਹਨ ਦੇ ਸਥਾਨ ਵੱਲ ਜਾ ਰਹੀ ਇੱਕ ਪੁਲਿਸ ਕਾਰ ਵੱਲੋਂ ਰਸਤੇ ਵਿੱਚ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰਨ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜੋ ਅੱਜ ਸਵੇਰੇ 9.10 ਵਜੇ ਵਾਪਰੀ ਸੀ। ਚੋਰੀ ਹੋਈ ਗੱਡੀ ਅਫਸਰਾਂ ਵੱਲੋਂ […]

Continue Reading
Posted On :
Category:

ਦੱਖਣੀ ਆਕਲੈਂਡ ‘ਚ ਵਾਪਰੇ ਸੜਕ ਹਾਦਸੇ ਦਾ ਸ਼ਿਕਾਰ ਮੋਟਰਸਾਈਕਲ ਸਵਾਰ ਦੀ ਹਸਪਤਾਲ ‘ਚ ਹੋਈ ਮੌਤ

ਆਕਲੈਂਡ : ਦੱਖਣੀ ਆਕਲੈਂਡ ਦੇ ਉਪ-ਨਗਰ ਉਟਾਹੁਹੂ ’ਚ ਸ਼ੁੱਕਰਵਾਰ ਰਾਤ ਨੂੰ ਗੰਭੀਰ ਸੜਕ ਹਾਦਸੇ ਵਿੱਚ ਜ਼ਖਮੀ ਮੋਟਰਸਾਈਕਲ ਸਵਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ।ਇਹ ਹਾਦਸਾ ਬੀਤੇ ਸ਼ੁੱਕਰਵਾਰ ਸ਼ਾਮ 6.50 ਵਜੇ ਉਟਾਹੂਹੂ ‘ਚ ਵਾਪਰਿਆ।ਮੋਟਰਸਾਈਕਲ ਸਵਾਰ ਨੂੰ ਉਸ ਵਕਤ ਗੰਭੀਰ ਹਾਲਤ ਵਿੱਚ ਆਕਲੈਂਡ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਹਸਪਤਾਲ ਇਲਾਜ ਦੌਰਾਨ ਉਸਦੀ ਮੌਤ […]

Continue Reading
Posted On :
Category:

ਟਾਈਗਰ ਸਪੋਰਟਸ ਕਲੱਬ ਟੌਰੰਗਾ ਵੱਲੋਂ ਕਬੱਡੀ ਬੁਲਾਰਾ ਬਿੱਟੂ ਰੌੜ ਸੋਨ ਤਗ਼ਮੇ ਨਾਲ ਸਨਮਾਨਿਤ

ਟੌਰੰਗਾ : ਕਬੱਡੀ ਖੇਡ ਮੇਲਿਆਂ ਤੇ ਪੰਜਾਬੀ ਮਾਂ ਬੋਲੀ ਦੇ ਬੋਲਾ ਦੀ ਸਾਂਝ ਪਾਉਂਦੇ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਬਿੱਟੂ ਰੌੜ ਦਾ ਟਾਈਗਰ ਸਪੋਰਟਸ ਕਲੱਬ ਟੌਰੰਗਾ, ਨਿਊਜ਼ੀਲੈਂਡ ਵੱਲੋਂ ਸੋਨ ਤਗ਼ਮੇ ਅਤੇ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਬੰਧਕ ਭੁਪਿੰਦਰ ਪਾਸਲਾ, ਹਰਜੀਤ ਰਾਏ, ਸ਼ਿੰਦਰ ਸਮਰਾ, ਮਨਜਿੰਦਰ ਸਹੋਤਾ ਅਤੇ ਕਲੱਬ ਖਿਡਾਰੀ ਮੌਜੂਦ […]

Continue Reading
Posted On :
Category:

ਲੇਬਰ ਸਰਕਾਰ ਦੇ ਪ੍ਰਵਾਸ ਮੰਤਰੀ ਮਾਰੀਕਲ ਵੁੱਡ ਨੇ ਨਿਰਾਸ਼ ਕੀਤੇ ਪ੍ਰਵਾਸੀ

ਨਿਊਜ਼ੀਲੈਂਡ ਪ੍ਰਵਾਸ ਵਿਭਾਗ ਨੇ ਸਪਾਊਜ਼ ਵਰਕ ਵੀਜ਼ੇ ਵਾਲਿਆਂ ਲਈ ਨਵੀਂ ਤਬਦੀਲੀ ਬਾਰੇ ਦਸੰਬਰ ਚ ਸੰਭਾਵੀ ਤੌਰ ‘ਤੇ ਨਵੀਆਂ ਨੀਤੀਆਂ ਬਾਰੇ ਫ਼ੈਸਲਾ ਅਪ੍ਰੈਲ 2023 ਤੱਕ ਲੰਮਕਾ ਦਿੱਤਾ ਹੈ। ਜਿਸ ਬਾਰੇ ਨਵੇਂ ਨਿਰਦੇਸ਼ ਫ਼ਰਵਰੀ 2023 `ਚ ਆਉਣ ਦੀ ਸੰਭਾਵਨਾ ਹੈ।ਇਸ ਫੈਸਲੇ ਨਾਲ ਕਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਸਪਾਊਜ਼ ਨੂੰ ਵਰਕ ਵੀਜ਼ੇ […]

Continue Reading
Posted On :
Category:

ਤਾਜ਼ਾ ਸਰਵੇਖਣਾਂ ਅਨੁਸਾਰ ਲੇਬਰ ਦੀ ਹੋਵੇਗੀ ਕਰਾਰੀ ਹਾਰ

ਆਕਲੈਂਡ : ਅੱਜ ਦੇ ਤਾਜ਼ਾ ਸਰਵੇਖਣਾਂ ਅਨੁਸਾਰ ਤਾਜ਼ਾ ਸਰਵੇਖਣਾਂ ਅਨੁਸਾਰ ਲੇਬਰ ਦੀ ਹੋਵੇਗੀ ਕਰਾਰੀ ਹਾਰ ਨਿਸ਼ਚਾ ਹੈ। ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ ਅਤੇ ਐਕਟ ਪਾਰਟੀ ਮਿਲ ਕੇ ਅਗਲੇ ਸਾਲ ਸਰਕਾਰ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਲੇਬਰ ਸਰਕਾਰ ਦੀਆਂ ਨੀਤੀਆਂ ਤੋਂ ਸਥਾਨਕ ਲੋਕ ਡਾਢੇ ਪਰੇਸ਼ਾਨ ਹਨ।

Continue Reading
Posted On :
Category:

ਸੋਗਮਈ ਖ਼ਬਰ : ਰੋਟੋਰੂਆ ਡਾਕਟਰ ਲਾਲ ਕੋਲ ਕੰਮ ਕਰਦੇ ਅਸ਼ਵਨੀ ਨਾਇਰ ਦੀ ਭਾਰਤ ਫੇਰੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਨਿਊਜੀਲੈਂਡ ਦੇ ਸ਼ਹਿਰ ਰੋਟੋਰੂਆ ਰਹਿੰਦੇ 42 ਸਾਲਾ ਅਸ਼ਵਨੀ ਨਾਇਰ ਚਾਚੇ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਗਏ ਹੋਏ ਸਨ, ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦੇ ਬਡਸਰ ਨਾਲ ਸੰਬੰਧ ਰੱਖਦੇ ਸਨ ਉਹ ਆਪਣੇ ਪਿੱਛੇ 8 ਸਾਲਾ ਬੇਟੀ ਅਤੇ ਪਤਨੀ ਨੂੰ ਛੱਡ ਗਰੇ ਹਨ, ਅਸ਼ਵਨੀ ਪਿਛਲੇ 10 ਸਾਲਾ ਤੋ ਡਾਕਟਰ ਕਰਨਦੀਪ ਸਿੰਘ ਲਾਲ […]

Continue Reading
Posted On :
Category:

ਹੈਮਿੰਲਟਨ ਦੇ ਪੰਜਾਬੀਆਂ ਨੇ ਕੀਤਾ ਰਵਾਇਤ-ਏ-ਪੰਜਾਬ ਕਲੱਬ ਦਾ ਆਗਾਜ਼

ਹੈਮਿਲਟਨ -ਵਾਈਕਾਟੋ ਹੈਮਿਲਟਨ ਦੀ ਧਰਤੀ ਤੇ ਅੱਜ ਰਵਾਇਤ-ਏ-ਪੰਜਾਬ Folk and Cultural Club ਦਾ ਰਸਮੀ ਤੌਰ ‘ਤੇ ਆਗਾਜ਼ ਕੀਤਾ ਗਿਆ।ਜਿਸ ਵਿੱਚ ਕਲੱਬ ਵੱਲੋਂ ਪੂਰੀ ਟੀਮ ਨੂੰ ਮੰਚ ਤੋਂ ਰੂਬਰੂ ਕੀਤਾ ਗਿਆ।ਉੱਥੇ ਕੌਮਲਦੀਪ ਕੌਰ ਵੱਲੋਂ ਕਲੱਬ ਦੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਚਾਨਣ ਪਾਇਆ ਗਿਆ।ਮੰਚ ਦੀ ਜ਼ੁੰਮੇਵਾਰੀ ਹਰਮੀਕ ਸਿੰਘ ਅਤੇ ਗਗਨ ਮਾਂਗਟ ਨੇ ਨਿਭਾਈ।ਇਸ ਮੌਕੇ […]

Continue Reading
Posted On :
Category:

ਦੱਖਣੀ ਆਕਲੈਂਡ ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਵਿਅਕਤੀ ਗੰਭੀਰ ਜ਼ਖਮੀ

ਅਕਾਲੈਂਡ : ਅੱਜ ਦੇਰ ਸ਼ਾਮ ਦੱਖਣੀ ਆਕਲੈਂਡ ਵਿੱਚ ਵਾਪਰੇ ਸੜਕ ਹਾਦਸੇ ਕਾਰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ। ਜ਼ਰੂਰੀ ਸੇਵਾਵਾਂ ਓਟਾਹੂਹੂ ਵਿੱਚ ਸੈਲਯਾਰਡਸ ਰੋਡ ‘ਤੇ ਮੌਜੂਦ ਸਨ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ 6.45 ਦੇ ਕਰੀਬ ਹਾਦਸੇ ਬਾਰੇ ਸੁਚਿਤ ਕੀਤਾ ਗਿਆ ਸੀ।ਉਪਰੋਕਤ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ।

Continue Reading
Posted On :
Category:

ਨਿਊਜ਼ੀਲੈਂਡ ਦੇ ਬੇਖ਼ੌਫ਼ ਲੁਟੇਰੇ ਹਥਿਆਰਾਂ ਦੀ ਦੁਕਾਨ ਲੁੱਟ ਕੇ ਫ਼ਰਾਰ

ਆਕਲੈਂਡ ; ਨੌਜਵਾਨ ਲੁਟੇਰਿਆਂ ਦੇ ਗਰੋਹ ਨੇ ਬੀਤੀ ਰਾਤ ਕੁਝ ਕ੍ਰਾਈਸਚਰਚ ਵਿੱਚ ਸਥਿਤ ਨਿਊਜੀਲੈਂਡ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਦੁਕਾਨ ‘ਗੰਨ ਸਿਟੀ’ ‘ਤੇ ਲੁੱਟ ਨੂੰ ਅੰਜਾਮ ਦਿੱਤਾ ਹੈ।ਇਹ ਲੁਟੇਰੇ ਚੋਰੀ ਦੀ ਗੱਡੀ ਵਿੱਚ ਆਏ ਸਨ। ਨੌਜਵਾਨ ਲੁਟੇਰਿਆਂ ਵੱਡੀ ਗਿਣਤੀ ਵਿੱਚ ਏਅਰ ਰਾਈਫਲਾਂ, ਗੋਲੀਆਂ ਤੇ ਹੋਰ ਹਥਿਆਰ ਆਪਣੇ ਨਾਲ ਲੈ ਗਏ।ਪੁਲਿਸ ਅਜੇ ਵੀ ਇਨ੍ਹਾਂ ਲੁਟੇਰਿਆਂ […]

Continue Reading
Posted On :