Category:

ਲੇਬਰ ਸਰਕਾਰ ਦੇ ਪ੍ਰਵਾਸ ਮੰਤਰੀ ਮਾਰੀਕਲ ਵੁੱਡ ਨੇ ਨਿਰਾਸ਼ ਕੀਤੇ ਪ੍ਰਵਾਸੀ

ਨਿਊਜ਼ੀਲੈਂਡ ਪ੍ਰਵਾਸ ਵਿਭਾਗ ਨੇ ਸਪਾਊਜ਼ ਵਰਕ ਵੀਜ਼ੇ ਵਾਲਿਆਂ ਲਈ ਨਵੀਂ ਤਬਦੀਲੀ ਬਾਰੇ ਦਸੰਬਰ ਚ ਸੰਭਾਵੀ ਤੌਰ ‘ਤੇ ਨਵੀਆਂ ਨੀਤੀਆਂ ਬਾਰੇ ਫ਼ੈਸਲਾ ਅਪ੍ਰੈਲ 2023 ਤੱਕ ਲੰਮਕਾ ਦਿੱਤਾ ਹੈ। ਜਿਸ ਬਾਰੇ ਨਵੇਂ ਨਿਰਦੇਸ਼ ਫ਼ਰਵਰੀ 2023 `ਚ ਆਉਣ ਦੀ ਸੰਭਾਵਨਾ ਹੈ।ਇਸ ਫੈਸਲੇ ਨਾਲ ਕਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਸਪਾਊਜ਼ ਨੂੰ ਵਰਕ ਵੀਜ਼ੇ […]

Continue Reading
Posted On :
Category:

ਤਾਜ਼ਾ ਸਰਵੇਖਣਾਂ ਅਨੁਸਾਰ ਲੇਬਰ ਦੀ ਹੋਵੇਗੀ ਕਰਾਰੀ ਹਾਰ

ਆਕਲੈਂਡ : ਅੱਜ ਦੇ ਤਾਜ਼ਾ ਸਰਵੇਖਣਾਂ ਅਨੁਸਾਰ ਤਾਜ਼ਾ ਸਰਵੇਖਣਾਂ ਅਨੁਸਾਰ ਲੇਬਰ ਦੀ ਹੋਵੇਗੀ ਕਰਾਰੀ ਹਾਰ ਨਿਸ਼ਚਾ ਹੈ। ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ ਅਤੇ ਐਕਟ ਪਾਰਟੀ ਮਿਲ ਕੇ ਅਗਲੇ ਸਾਲ ਸਰਕਾਰ ਬਣਾ ਸਕਦੇ ਹਨ। ਜ਼ਿਕਰਯੋਗ ਹੈ ਕਿ ਮੌਜੂਦਾ ਲੇਬਰ ਸਰਕਾਰ ਦੀਆਂ ਨੀਤੀਆਂ ਤੋਂ ਸਥਾਨਕ ਲੋਕ ਡਾਢੇ ਪਰੇਸ਼ਾਨ ਹਨ।

Continue Reading
Posted On :
Category:

ਸੋਗਮਈ ਖ਼ਬਰ : ਰੋਟੋਰੂਆ ਡਾਕਟਰ ਲਾਲ ਕੋਲ ਕੰਮ ਕਰਦੇ ਅਸ਼ਵਨੀ ਨਾਇਰ ਦੀ ਭਾਰਤ ਫੇਰੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਨਿਊਜੀਲੈਂਡ ਦੇ ਸ਼ਹਿਰ ਰੋਟੋਰੂਆ ਰਹਿੰਦੇ 42 ਸਾਲਾ ਅਸ਼ਵਨੀ ਨਾਇਰ ਚਾਚੇ ਦੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਭਾਰਤ ਗਏ ਹੋਏ ਸਨ, ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦੇ ਬਡਸਰ ਨਾਲ ਸੰਬੰਧ ਰੱਖਦੇ ਸਨ ਉਹ ਆਪਣੇ ਪਿੱਛੇ 8 ਸਾਲਾ ਬੇਟੀ ਅਤੇ ਪਤਨੀ ਨੂੰ ਛੱਡ ਗਰੇ ਹਨ, ਅਸ਼ਵਨੀ ਪਿਛਲੇ 10 ਸਾਲਾ ਤੋ ਡਾਕਟਰ ਕਰਨਦੀਪ ਸਿੰਘ ਲਾਲ […]

Continue Reading
Posted On :